ਸੜਕ ਉੱਪਰ ਜਾਂਦੇ ਇਸ ਵਿਅਕਤੀ ਨੂੰ ਕਿਸ ਨੇ ਆ ਕੇ ਠੋਕ ਦਿੱਤਾ ਦੇਖ ਕੇ ਹੋ ਜਾਵੋਗੇ ਹੈਰਾਨ

Uncategorized

ਅਕਸਰ ਹੀ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਹਨ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,ਜਿਸ ਵਿਚ ਕੇ ਇਕ ਵਿਅਕਤੀ ਨੂੰ ਇਕ ਕੁੱਤੇ ਨੇ ਟੱਕਰ ਮਾਰ ਦਿੱਤੀ ਅਤੇ ਜਿਸ ਤੋਂ ਬਾਅਦ ਉਸ ਵਿਅਕਤੀ ਦੀ ਹਾਲਤ ਕਾਫੀ ਖਰਾਬ ਹੋ ਜਾਂਦੀ। ਸੁਣਨ ਵਿੱਚ ਇਹ ਥੋੜ੍ਹਾ ਅਜੀਬ ਲੱਗਦਾ ਹੈ ਕਿ ਕੁੱਤੇ ਦੇ ਟੱਕਰ ਮਾਰਨ ਨਾਲ ਵਿਅਕਤੀ ਜ਼ਖ਼ਮੀ ਹੋ ਗਿਆ।ਪਰ ਇਹ ਸੱਚ ਹੈ ਕਿਉਂਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਗਿਆ। ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ

ਅਤੇ ਲੋਕਾਂ ਵੱਲੋਂ ਵੱਖਰੇ ਵੱਖਰੇ ਕਮੈਂਟ ਕੀਤੇ ਜਾ ਰਹੇ ਹਨ।ਇਸ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਆਪਣੀ ਕਾਰ ਨੂੰ ਪਾਰਕ ਕਰਨ ਤੋਂ ਬਾਅਦ ਕਾਰ ਵਿਚੋਂ ਬਾਹਰ ਉਤਰ ਕੇ ਆਉਂਦਾ ਹੈ ਅਤੇ ਉਹ ਸੜਕ ਪਾਰ ਕਰਨ ਲੱਗਦਾ ਹੈ। ਉਸੇ ਸਮੇਂ ਬਹੁਤ ਹੀ ਜ਼ਿਆਦਾ ਤੇਜ਼ ਰਫਤਾਰ ਨਾਲ ਇੱਕ ਕੁੱਤਾ ਦੌੜਦਾ ਹੋਇਆ ਉਸ ਨੂੰ ਟੱਕਰ ਮਾਰ ਕੇ ਅੱਗੇ ਲੰਘ ਜਾਂਦਾ ਹੈ।ਇਸ ਤੋਂ ਪਹਿਲਾਂ ਕਿ ਉਹ ਵਿਅਕਤੀ ਆਪਣੇ ਬਚਾਅ ਲਈ ਕੁਝ ਕਰ ਸਕਦਾ, ਉਦੋਂ ਤਕ ਉਸ ਦੀ ਟੱਕਰ ਕੁੱਤੇ ਨਾਲ ਹੋ ਚੁੱਕੀ ਸੀ ਅਤੇ ਉਹ ਜ਼ਮੀਨ ਤੇ ਹੇਠਾਂ ਡਿੱਗ ਚੁੱਕਿਆ ਸੀ।

ਕਾਫ਼ੀ ਸਮੇਂ ਤਕ ਉਹ ਵਿਅਕਤੀ ਸੜਕ ਉੱਤੇ ਹੀ ਪਿਆ ਰਹਿੰਦਾ ਹੈ ਅਤੇ ਬੜੀ ਮੁਸ਼ਕਿਲ ਨਾਲ ਉਹ ਸੜਕ ਤੋਂ ਉੱਠਦਾ ਹੈ।ਕੁਝ ਸਮੇਂ ਲਈ ਤਾਂ ਉਸ ਵਿਅਕਤੀ ਨੂੰ ਇਹ ਸਮਝ ਹੀ ਨਹੀਂ ਲਗਦਾ ਕਿ ਉਸ ਦੀ ਟੱਕਰ ਕਿਸੇ ਚੀਜ਼ ਨਾਲ ਹੋਈ ਹੈ,ਕਿਉਂਕਿ ਕੁੱੱਤਾ ਬਹੁਤ ਹੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਸੀ ਅਤੇ ਬੜੀ ਤੇਜ਼ੀ ਨਾਲ ਉਹ ਆਦਮੀ ਵਿੱਚ ਟਕਰਾ ਕੇ ਅੱਗੇ ਲੰਘ ਜਾਂਦਾ ਹੈ।ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ

ਨਾਲ ਹੋਈਆਂ ਘਟਨਾਵਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਕਿ ਕਿਸ ਤਰੀਕੇ ਨਾਲ ਉਨ੍ਹਾਂ ਨੂੰ ਵੀ ਕਈ ਵਾਰ ਕੁੱਤਿਆਂ ਨੇ ਜ਼ਖ਼ਮੀ ਕੀਤਾ ਹੈ।

Leave a Reply

Your email address will not be published. Required fields are marked *