ਵੋਟਾਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਖ਼ੂਨ ਖ਼ਰਾਬਾ, ਵੇਖੋ ਇਸ ਮੁੰਡੇ ਦੇ ਨਾਲ ਕੀ ਹੋ ਗਿਆ

Uncategorized

ਅੰਮ੍ਰਿਤਸਰ ਵਿੱਚ ਗੁੰ-ਡਾ-ਗ-ਰ-ਦੀ ਦਿਨੋ ਦਿਨ ਵਧਦੀ ਜਾ ਰਹੀ ਹੈ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਕੁਝ ਲੜਕਿਆਂ ਵੱਲੋਂ ਗੁੰ-ਡਾ-ਗ-ਰ-ਦੀ ਕੀਤੀ ਗਈ ਅਤੇ ਇਸ ਗੁੰ-ਡਾ-ਗ-ਰ-ਦੀ ਦੇ ਚੱਲਦੇ ਇਕ ਵਿਅਕਤੀ ਦੀ ਮੌਤ ਅਤੇ ਇੱਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਚੁੱਕਿਆ ਹੈ। ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਮੌਤ ਹੋਈ ਹੈ ਅਤੇ ਜੋ ਜ਼ਖਮੀ ਹੋਇਆ ਹੈ ਉਹ ਦੋਨੋਂ ਭਰਾ ਸਨ ਅਤੇ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਰਲਾਪ ਕੀਤਾ ਜਾ ਰਿਹਾ ਹੈ,ਕਿਉਂਕਿ ਉਨ੍ਹਾਂ ਤੇ ਇਕ ਪੁੱਤਰ ਦੀ ਕੁੱਟ ਕੁੱਟ ਕੇ ਮੌਤ ਕਰ ਦਿੱਤੀ ਗਈ ਅਤੇ ਦੂਜੇ ਪਾਸੇ ਇਕ ਪੁੱਤਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਜਿਸ ਵਿਅਕਤੀ ਦੀ ਮੌਤ ਹੋਈ

ਹੈ ਉਸ ਦਾ ਇੱਕ ਛੋਟਾ ਜਿਹਾ ਬੱਚਾ ਵੀ ਹੈ।ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਇਨ੍ਹਾਂ ਦੋਵਾਂ ਤੇ ਹ-ਮ-ਲਾ ਕੀਤਾ ਸੀ,ਉਨ੍ਹਾਂ ਵਿਚੋਂ ਇਕ ਪੁਲੀਸ ਮੁਲਾਜ਼ਮ ਦਾ ਮੁੰਡਾ ਸੀ।ਜਿਸ ਦੀ ਇਕ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਰਹੀ ਹੈ ਜਿਸ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਚਾਰ ਪੰਜ ਲੜਕੇ ਇਨ੍ਹਾਂ ਦੋਹਾਂ ਲੜਕਿਆਂ ਨੂੰ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਸਿਰਫ ਗੱਡੀਆਂ ਨੂੰ ਲੰਘਾਉਣਾ ਕਾਰਨ ਹੋਇਆ।ਇੱਕੋ ਸੜਕ ਉੱਤੇ ਦੋ ਗੱਡੀਆਂ ਆ ਰਹੀਆਂ ਸੀ ਪਰ ਜਗ੍ਹਾ ਘੱਟ ਸੀ ਜਿਸ ਕਾਰਨ ਕੇ

ਇਕ ਦੂਜੇ ਨਾਲ ਕਾਰਾਂ ਵਾਲਿਆਂ ਦੀ ਤਕਰਾਰ ਹੋਈ ਅਤੇ ਇਹ ਤਕਰਾਰ ਇੰਨੀ ਜ਼ਿਆਦਾ ਵਧੀ ਕਿ ਮਾਮਲਾ ਕ-ਤ-ਲ ਤੱਕ ਪਹੁੰਚਿਆ।ਹੁਣ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ,ਕਿਉਂਕਿ ਲਗਾਤਾਰ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੜਕੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ

ਰਹੇ ਹਨ ਜਿੱਥੇ ਕਿ ਛੋਟੀ ਜਿਹੀ ਗੱਲ ਪਿੱਛੇ ਝਗੜਾ ਹੋ ਜਾਂਦਾ ਹੈ ਅਤੇ ਮਾਮਲਾ ਕ-ਤ-ਲ ਤੱਕ ਪਹੁੰਚਦਾ ਹੈ ਜਿਸ ਤੋਂ ਬਾਅਦ ਦੋਵੇਂ ਧਿਰਾਂ ਕੋਲ ਪਛਤਾਉਣ ਤੋਂ ਇਲਾਵਾ ਕੋਈ ਵੀ ਚਾਰਾ ਨਹੀਂ ਬਚਦਾ।

Leave a Reply

Your email address will not be published. Required fields are marked *