ielts ਕਰ ਕੇ ਵਿਦੇਸ਼ ਗਈ ਇਸ ਲੜਕੀ ਨੇ ਖਾ ਲਿਆ ਇਸ ਮਾਂ ਦਾ ਪੁੱਤ ,ਵੇਖੋ ਮੁੰਡੇ ਨੇ ਕੀ ਕਰ ਦਿੱਤਾ ਕਾਰਨਾਮਾ

Uncategorized

ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਆਪਣੀਆਂ ਫੋਟੋਆਂ ਨੂੰ ਸਾਂਝਾ ਕਰਦੇ ਹਨ।ਪਰ ਸੋਸ਼ਲ ਮੀਡੀਆ ਉੱਤੇ ਕਦੇ ਨਾ ਕਦੇ ਕੋਈ ਫ਼ੋਟੋ ਬਹੁ ਸਭਾ ਵਾਇਰਲ ਹੋ ਜਾਂਦੀ ਹੈ,ਇਸੇ ਤਰ੍ਹਾਂ ਹੀ ਇੱਕ ਕੁੜੀ ਤੇ ਮੁੰਡੇ ਦੀ ਫ਼ੋਟੋ ਬਹੁਤ ਸਦਾ ਵਾਇਰਲ ਹੋ ਰਹੀ ਹੈ ਅਤੇ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਕੁੜੀ ਮੁੰਡੇ ਨੂੰ ਖਾ ਗਈ।ਸੋ ਇਸ ਫੋਟੋ ਪਿੱਛੇ ਅਸਲ ਰਾਜ਼ ਕੀ ਹੈ,ਅੱਜ ਅਸੀਂ ਤੁਹਾਡੇ ਨਾਲ ਇਸ ਬਾਰੇ ਗੱਲਬਾਤ ਕਰਾਂਗੇ। ਦੱਸ ਦਈਏ ਕਿ ਇਸ ਫੋਟੋ ਵਿਚ ਜੋ ਲੜਕਾ ਦਿਖਾਈ ਦੇ ਰਿਹਾ ਹੈ ਉਹ ਬਰਨਾਲਾ ਦੇ ਧਨੌਲੇ ਸ਼ਹਿਰ ਦਾ ਰਹਿਣ ਵਾਲਾ ਸੀ।ਇਸ ਤੋਂ ਇਲਾਵਾ ਚੋਂ ਲੜਕੀ ਹੈ ਉਹ ਬਰਨਾਲਾ ਜ਼ਿਲ੍ਹੇ ਦੇ ਘੁੱਟੀ ਕਲਾਂ ਪਿੰਡ ਦੀ ਰਹਿਣ ਵਾਲੀ ਹੈ। ਦੋ ਸਾਲ ਪਹਿਲਾਂ ਇਨ੍ਹਾਂ ਦੋਨਾਂ ਦਾ ਵਿਆਹ ਹੋਇਆ ਸੀ।ਉਸ ਸਮੇਂ ਲੜਕੀ ਦੀ

ਆਈਲੈਟਸ ਕੀਤੀ ਹੋਈ ਸੀ ਅਤੇ ਲੜਕੇ ਨੇ ਸਾਰਾ ਖਰਚ ਕਰਕੇ ਇਸ ਲੜਕੀ ਨੂੰ ਬਾਹਰ ਭੇਜ ਦਿੱਤਾ ਸੀ,ਕਿਉਂਕਿ ਲੜਕੇ ਨੂੰ ਵੀ ਵਿਦੇਸ਼ ਜਾਣ ਦਾ ਬਹੁਤ ਜ਼ਿਆਦਾ ਸ਼ੌਕ ਸੀ।ਪਰ ਜਦੋਂ ਲੜਕੀ ਵਿਦੇਸ਼ ਚਲੀ ਗਈ ਉਸ ਤੋਂ ਬਾਅਦ ਉਸ ਦੇ ਲੜਕੇ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਭਾਵ ਕੇ ਨਾ ਹੀ ਉਸ ਨਾਲ ਫੋਨ ਤੇ ਗੱਲਬਾਤ ਕਰਦੀ ਸੀ ਅਤੇ ਨਾ ਹੀ ਉਸ ਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕਰਦੀ ਸੀ।ਇਸ ਤੋਂ ਪ੍ਰੇਸ਼ਾਨ ਹੋ ਕੇ ਕਾਫੀ ਲੰਬਾ ਸਮਾਂ ਇਹ ਲੜਕਾ ਡਿਪਰੈਸ਼ਨ ਵਿੱਚ ਰਿਹਾ ਅਤੇ ਆਖਿਰ ਉਸ ਨੇ

ਆ-ਤ-ਮ-ਹੱ-ਤਿ-ਆ ਕਰ ਲਈ ਅਤੇ ਹੁਣ ਇਸ ਲੜਕੇ ਦੇ ਦੋਸਤਾਂ ਦੁਆਰਾ ਇਸ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ਉੱਤੇ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਸ ਲੜਕੀ ਦੀਆਂ ਫੋਟੋਆਂ ਵੀ ਪਾਈਆਂ ਜਾ ਰਹੀਆਂ ਹਨ ਤਾਂ ਜੋ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ।ਬਹੁਤ ਸਾਰੇ ਲੋਕ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਉਸ ਲੜਕੀ ਨੂੰ ਲਾਹਨਤਾਂ ਪਾ ਰਹੇ ਹਨ,ਜਿਸ ਨੇ ਇੱਕ ਲੜਕੇ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਸ ਨੂੰ ਆਪਣੀ ਜਾਨ ਲੈਣ ਲਈ ਮਜਬੂਰ ਕਰ ਦਿੱਤਾ।ਸੋ ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ,ਜਿੱਥੇ ਲੜਕੀਆਂ

ਵਿਦੇਸ਼ ਜਾਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਭੁੱਲ ਜਾਂਦੀਆਂ ਹਨ।ਬਾਅਦ ਵਿੱਚ ਜਿਹੜੇ ਲੋਕਾਂ ਨੂੰ ਉਨ੍ਹਾਂ ਤੋਂ ਉਮੀਦਾਂ ਹੁੰਦੀਆਂ ਹਨ ਉਨ੍ਹਾਂ ਦੇ ਸਾਰੇ ਸੁਪਨੇ ਟੁੱਟ ਜਾਂਦੇ ਹਨ ਅਤੇ ਆਖ਼ਿਰਕਾਰ ਉਹ ਗ਼ਲਤ ਕਦਮ ਚੁੱਕ ਲੈਂਦੇ ਹਨ।

Leave a Reply

Your email address will not be published. Required fields are marked *