ਗਰਮ ਪਾਣੀ ਨਾਲ ਪੈਰ ਧੋ ਰਹੀ ਸੀ ਭੈਣ ,ਅਚਾਨਕ ਆਏ ਭਾਈ ਨੇ ਫੜ੍ਹੇ ਪੈਰ ਅਤੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਮਜ਼ੇਦਾਰ ਵੀਡਿਓਜ਼ ਲੈ ਕੇ ਆਉਂਦੇ ਹਾਂ ਜਿੰਨਾ ਵੀਡੀਓਜ਼ ਨੂੰ ਦੇਖ ਕੇ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ।ਅਕਸਰ ਹੀ ਭੈਣ ਭਰਾ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਵੀ ਹੁੰਦੀ ਹੀ ਰਹਿੰਦੀ ਹੈ। ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਭੈਣ ਭਰਾ ਬੱਚਾ ਕਦੇ ਕੋਈ ਤਕਰਾਰ ਨਾ ਹੋਈ ਹੋਵੇ ਜਾਂ ਫਿਰ ਉਨ੍ਹਾਂ ਨੇ ਹਾਸੀ ਮਜ਼ਾਕ ਵਿਚ ਇੱਕ ਦੂਜੇ ਦਾ ਨੁਕਸਾਨ ਨਾ ਕੀਤਾ ਹੋਵੇ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,ਜਿਸ ਵਿਚ ਇੱਕ ਭਰਾ ਵੱਲੋਂ ਆਪਣੀ ਭੈਣ ਨਾਲ ਅਜਿਹਾ ਮਜ਼ਾਕ ਕੀਤਾ ਜਾਂਦਾ ਹੈ।ਜਿਸ ਤੋਂ ਬਾਅਦ ਉਸ ਦੀ ਭੈਣ ਦਾ ਕਾਫੀ

ਨੁਕਸਾਨ ਹੋ ਜਾਂਦਾ ਹੈ।ਪਰ ਇਹ ਮਜ਼ਾਕ ਹੀ ਭੈਣ ਭਰਾ ਦੇ ਰਿਸ਼ਤੇ ਨੂੰ ਬਹੁਤ ਮਜ਼ਬੂਤ ਕਰ ਦਿੰਦਾ ਹੈ। ਵੀਡੀਓ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਇੱਕ ਭੈਣ ਬੈੱਡ ਉੱਤੇ ਬੈਠੀ ਹੈ ਅਤੇ ਉਹ ਆਪਣੇ ਪੈਰਾਂ ਨੂੰ ਪਾਣੀ ਨਾਲ ਸਾਫ਼ ਕਰ ਰਹੀ ਹੈ।ਪਾਣੀ ਉਸ ਨੇ ਇੱਕ ਬਰਤਨ ਵਿੱਚ ਪਾਇਆ ਹੋਇਆ ਹੈ।ਉਸੇ ਸਮੇਂ ਉਸ ਦਾ ਭਰਾ ਬਾਹਰੋਂ ਆਉਂਦਾ ਹੈ ਅਤੇ ਉਹ ਆਪਣੀ ਭੈਣ ਦੇ ਪੈਰਾਂ ਨੂੰ ਫੜ ਲੈਂਦਾ ਹੈ। ਉਸ ਸਮੇਂ ਉਸ ਦੀ ਭੈਣ ਸੋਚਦੀ ਹੋਵੇਗੀ ਕਿ ਉਸ ਦਾ ਭਰਾ ਬਹੁਤ ਸਿਆਣਾ ਹੋ ਗਿਆ ਹੈ ਅਤੇ ਉਹ ਉਸ ਦੇ ਪੈਰਾਂ ਦੀ

ਮਸਾਜ ਕਰੇਗਾ।ਪਰ ਅਸਲ ਵਿੱਚ ਜੋ ਉਸ ਦਾ ਭਰਾ ਕਰਨ ਆਇਆ ਸੀ, ਉਸ ਤੋਂ ਬਾਅਦ ਉਸ ਦੀ ਭੈਣ ਉਸ ਤੇ ਬਹੁਤ ਗੁੱਸਾ ਆਉਂਦਾ ਹੈ।ਦੱਸ ਦਈਏ ਕਿ ਇਸ ਭਰਾ ਵੱਲੋਂ ਆਪਣੀ ਭੈਣ ਦੇ ਪੈਰਾਂ ਨੂੰ ਖਿੱਚਿਆ ਜਾਂਦਾ ਹੈ,ਜਿਸ ਕਾਰਨ ਉਹ ਬੈੱਡ ਤੋਂ ਹੇਠਾਂ ਡਿੱਗ ਪੈਂਦੀ ਹੈ ਅਤੇ ਪਾਣੀ ਵਾਲੇ ਬਰਤਨ ਵਿੱਚ ਜਾ ਡਿੱਗਦੀ ਹੈ।ਜਿਸ ਤਰੀਕੇ ਨਾਲ ਭਰਾ ਨੇ ਆਪਣੀ ਭੈਣ ਨੂੰ ਹੇਠਾਂ ਸੁੱਟਿਆ ਉਸ ਨਾਲ ਉਸ ਦੀ ਭੈਣ ਨੂੰ ਸੱਟ ਵੀ ਜ਼ਰੂਰ ਲੱਗੀ ਹੋਵੇਗੀ। ਇਸ ਤੋਂ ਬਾਅਦ ਤੁਰੰਤ ਹੀ ਭੈਣ ਆਪਣੀ ਚੱਪਲ ਨੂੰ ਚੁੱਕਦੀ ਹੈ ਅਤੇ ਆਪਣੇ ਭਰਾ ਦੇ ਮਾਰ ਦਿੰਦੀ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਅਤੇ

ਉਨ੍ਹਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਇਸ ਵੀਡੀਓ ਲਈ ਕੀਤੇ ਜਾ ਰਹੇ ਹਨ।ਕੁਝ ਲੋਕਾਂ ਵੱਲੋਂ ਭੈਣ ਭਰਾ ਦੇ ਰਿਸ਼ਤੇ ਨੂੰ ਸਰਾਹਿਆ ਜਾ ਰਿਹਾ ਹੈ।ਬਹੁਤ ਸਾਰੇ ਲੋਕ ਇਸ ਭੈਣ ਨਾਲ ਹੋਏ ਮਜ਼ਾਕ ਤੋਂ ਹੱਸ ਵੀ ਰਹੇ ਹਨ।

Leave a Reply

Your email address will not be published. Required fields are marked *