ਖਾਈ ਵਿੱਚ ਡਿੱਗ ਰਹੇ ਟਰੱਕ ਨੂੰ ਵੇਖ ਪਿੱਛੋਂ ਦੀ ਆਇਆ ਇੱਕ ਪਤਲਾ ਜਿਹਾ ਨੌਜਵਾਨ, ਫਿਰ ਜੋ ਹੋਇਆ ਵੇਖ ਹੋ ਜਾਓਗੇ ਹੈਰਾਨ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਸੀਂ ਅਜਿਹੀਆਂ ਵੀਡੀਓਜ਼ ਦੇਖਦੇ ਰਹਿੰਦੇ ਹਾਂ, ਜਿਨ੍ਹਾਂ ਵਿੱਚ ਲੋਕ ਆਪਣੀ ਤਾਕਤ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਬਹੁਤ ਭਾਰੀ ਭਾਰੀ ਚੀਜ਼ਾਂ ਨੂੰ ਆਪਣੇ ਸਰੀਰ ਨਾਲ ਖਿੱਚਦੇ ਹਨ।ਪਰ ਜਦੋਂ ਕੋਈ ਅਚਾਨਕ ਹੀ ਇਕ ਘਟਨਾ ਵਾਪਰਦੀ ਹੈ ਤਾਂ ਕਈ ਵਾਰ ਇਨ੍ਹਾਂ ਲੋਕਾਂ ਨੂੰ ਵੀ ਸਮਝ ਨਹੀਂ ਲਗਦੀ ਕਿ ਇਹ ਕੀ ਕਰਨ।ਪਰ ਉਸ ਸਮੇਂ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਕਦੇ ਵੀ ਕੋਈ ਕਲਾ ਨੂੰ ਪ੍ਰਦਰਸ਼ਿਤ ਕਰਦੇ ਨਜ਼ਰ ਨਹੀਂ ਆਉਂਦੇ,ਪਰ ਜਦੋਂ ਕੋਈ ਅਸਲੀ ਘਟਨਾ ਘਟਣ ਲੱਗਦੀ ਹੈ ਤਾਂ ਉਨ੍ਹਾਂ ਦਾ ਦਿਮਾਗ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ

ਜਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਟਰੱਕ ਉਲਟਾ ਹੋਇਆ ਦਿਖਾਈ ਦੇ ਰਿਹਾ ਹੈ ਭਾਵ ਕਿ ਉਹ ਆਪਣੇ ਦੋ ਟਾਇਰਾਂ ਉੱਤੇ ਟੇਢਾ ਹੋ ਜਾਂਦਾ ਹੈ। ਉਸੇ ਦੌਰਾਨ ਇੱਕ ਪਤਲਾ ਜਿਹਾ ਵਿਅਕਤੀ ਉਸ ਭਾਰੀ ਟਰੱਕ ਨੂੰ ਦੂਸਰੀ ਸਾਈਡ ਤੋਂ ਆਪਣੇ ਵੱਲ ਨੂੰ ਖਿੱਚਣ ਲੱਗਦਾ ਹੈ।ਇਸੇ ਦੌਰਾਨ ਉਹ ਟਰੱਕ ਟੇਢਾ ਹੁੰਦਾ ਹੋਇਆ,ਸਿੱਧਾ ਹੋ ਜਾਂਦਾ ਹੈ।ਜਿਸ ਨੂੰ ਦੇਖ ਕੇ ਸਭ ਹੈਰਾਨ ਰਹਿ ਜਾਂਦੇ ਹਨ ਕਿ ਕਿਸ ਤਰੀਕੇ ਨਾਲ ਇੱਕ ਪਤਲਾ ਜਿਹਾ ਵਿਅਕਤੀ ਇਕ ਭਾਰੀ ਟਰੱਕ ਨੂੰ ਸਿੱਧਾ ਕਰ ਦਿੰਦਾ ਹੈ।ਸੋ ਇਸ ਵਿਅਕਤੀ ਦੀ ਇਸ ਕੋਸ਼ਿਸ਼ ਨੂੰ ਲੋਕ ਕਾਫੀ ਸਰਾਹ ਰਹੇ ਹਨ,ਭਾਵ ਕਿ ਉਸ ਦੀ

ਕਾਫ਼ੀ ਜ਼ਿਆਦਾ ਤਾਰੀਫ਼ ਕੀਤੀ ਜਾ ਰਹੀ ਹੈ। ਕਿਉਂਕਿ ਭਾਵੇਂ ਉਸ ਟਰੱਕ ਦੇ ਸਿੱਧਾ ਹੋਣ ਦੀ ਕੋਈ ਹੋਰ ਵਜ੍ਹਾ ਹੋਵੇ,ਪਰ ਫਿਰ ਵੀ ਜਿਸ ਤਰੀਕੇ ਨਾਲ ਉਸ ਨੇ ਅੱਗੇ ਵਧ ਕੇ ਟਰੱਕ ਨੂੰ ਬਚਾਉਣਾ ਚਾਹਿਆ ਉਸ ਦੀ ਤਾਰੀਫ਼ ਕਰਨੀ ਤਾਂ ਬਣਦੀ ਹੀ ਹੈ।ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ,ਜੋ ਮੁਸ਼ਕਿਲ ਦੇ ਸਮੇਂ ਵਿੱਚ ਕੁਝ ਵੀ ਨਹੀਂ ਸਮਝ ਪਾਉਂਦੇ ਕਿ ਉਹ ਇਸ ਮੁਸ਼ਕਲ ਤੋਂ ਕਿਵੇਂ ਬਾਹਰ ਨਿਕਲ ਸਕਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ

ਰਹੇ ਹਨ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *