ਗੁਰਸਿੱਖ ਭੈਣ ਨੇ ਗ਼ਲਤ ਹਰਕਤ ਕਰਨ ਵਾਲੇ ਸਿੰਘ ਨੂੰ ਜੁੱਤੀਆਂ ਦੇ ਨਾਲ ਦੱਸਿਆ ਅਸਲ ਸਿੱਖ ਦਾ ਮਤਲਬ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਇਕ ਗੁਰਸਿੱਖ ਲੜਕੀ ਵੱਲੋਂ ਇਕ ਅਖੌਤੀ ਸਿੰਘ ਦੇ ਕੁ-ਟਾ-ਪਾ ਚਾੜ੍ਹਿਆ ਜਾ ਰਿਹਾ ਹੈ।ਇਸ ਗੁਰਸਿੱਖ ਲੜਕੀ ਦਾ ਕਹਿਣਾ ਹੈ ਕਿ ਇਸ ਅਖੌਤੀ ਸਿੰਘ ਵੱਲੋਂ ਉਸ ਨੂੰ ਗਲਤ ਮੈਸੇਜ ਭੇਜੇ ਜਾ ਰਹੇ ਸੀ,ਜਿਸ ਕਾਰਨ ਉਹ ਲੰਬੇ ਸਮੇਂ ਤੋਂ ਪ੍ਰੇਸ਼ਾਨ ਸੀ ਅਤੇ ਹੁਣ ਇਹ ਅਖੌਤੀ ਸਿੰਘ ਉਨ੍ਹਾਂ ਦੇ ਹੱਥ ਲੱਗ ਗਿਆ।ਜਿਸ ਤੋਂ ਬਾਅਦ ਇਸ ਗੁਰਸਿੱਖ ਲੜਕੀ ਨੇ ਇਸ ਦੇ ਮੂੰਹ ਤੇ ਚਪੇੜਾਂ ਮਾਰੀਆਂ।ਉਹ ਲੜਕਾ ਇਕ ਲੜਕੀ ਤੋਂ ਮੁਆਫ਼ੀਆਂ ਮੰਗ ਰਿਹਾ ਸੀ ਪਰ ਇਸ ਲੜਕੀ ਦਾ ਕਹਿਣਾ ਸੀ ਕਿ ਇਸ ਕੋਲ ਕੋਈ ਮੁਆਫ਼ੀ ਨਹੀਂ ਹੈ।ਇਸ ਸਮੇਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁਝ ਗੁਰਸਿੱਖ ਲੜਕੇ ਵੀ ਇਸ ਲੜਕੀ ਨਾਲ ਹਨ ਅਤੇ

ਉਹਨਾਂ ਲੜਕਿਆਂ ਨੇ ਵੀ ਇਸ ਅਖੌਤੀ ਸਿੰਘ ਦਾ ਖੂਬ ਕੁ-ਟਾ-ਪਾ ਚਾੜ੍ਹਿਆ।ਇਸ ਲੜਕੀ ਦਾ ਕਹਿਣਾ ਹੈ ਕਿ ਇਸ ਅਖੌਤੀ ਸਿੰਘਾਂ ਵੱਲੋਂ ਪਹਿਲਾਂ ਕੁਝ ਹੋਰ ਲੜਕੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਹੁਣ ਇਸ ਨੇ ਇਸ ਦੇ ਨਾਲ ਪੰਗਾ ਲੈ ਲਿਆ।ਇਸ ਗੁਰਸਿੱਖ ਲੜਕੀ ਦਾ ਕਹਿਣਾ ਹੈ ਕਿ ਉਹ ਤਾਂ ਕਿਸੇ ਹੋਰ ਨਾਲ ਗ਼ਲਤ ਹੁੰਦਾ ਹੋਇਆ ਨਹੀਂ ਜ਼ਰ ਸਕਦੀ ਤੇ ਉਸ ਦੇ ਨਾਲ ਜੇਕਰ ਗ਼ਲਤ ਹੁੰਦਾ ਹੋਵੇ ਤਾਂ ਉਸ ਸਮੇਂ ਉਹ ਕਿਸੇ ਤੋਂ ਨਹੀਂ ਡਰਦੀ ਅਤੇ ਉਹ ਉਸ ਦਾ ਬਦਲਾ ਜ਼ਰੂਰ ਲੈ ਲੈਂਦੀ ਹੈ।ਸੋ ਅੱਜਕੱਲ੍ਹ ਅਜਿਹੇ

ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਕਿ ਕੁਝ ਲੋਕਾਂ ਵੱਲੋਂ ਕੁਝ ਲਡ਼ਕੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਗਲਤ ਮੈਸੇਜ ਭੇਜੇ ਜਾਂਦੇ ਹਨ।ਪਰ ਕੁਝ ਲੜਕੀਆਂ ਇਸ ਸਮੇਂ ਡਰ ਜਾਂਦੀਆਂ ਹਨ ਅਤੇ ਉਹ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸਦੀਆਂ।ਪਰ ਉੱਥੇ ਹੀ ਕੁਝ ਲੜਕੀਆਂ ਅਜਿਹੀਆਂ ਹੁੰਦੀਆਂ ਹਨ,ਜੋ ਕਿ ਆਪਣੇ ਨਾਲੋਂ ਦਰਦ ਦਾ ਕਦੇ ਵੀ ਜਰ ਨਹੀਂ

ਸਕਦੀਆਂ ਅਤੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲੇ ਲੜਕੀਆਂ ਨੂੰ ਸਬਕ ਸਿਖਾ ਦਿੰਦੀਆਂ ਹਨ।

Leave a Reply

Your email address will not be published. Required fields are marked *