ਕਾਰ ਤੇ ਕੋਲ ਦੀ ਲੰਘ ਰਹੀ ਸੀ ਸਕੂਟੀ , ਅਚਾਨਕ ਖੱਲ ਗਈ ਵਾਰੀ ਵੇਖੋ ਫਿਰ ਕੀ ਹੋਇਆ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਜਿਨ੍ਹਾਂ ਵਿਚ ਕੁਝ ਲੋਕ ਲਾਪ੍ਰਵਾਹੀ ਕਰਦੇ ਹੋਏ ਦਿਖਾਈ ਦਿੰਦੇ ਹਨ।ਜਦੋਂ ਉਹ ਸੜਕ ਪਾਰ ਕਰ ਰਹੇ ਹੋਣ ਜਾਂ ਫਿਰ ਉਹ ਆਪਣੀ ਕਾਰ ਵਿਚੋਂ ਉਤਰਨ ਦੀ ਕੋਸ਼ਿਸ਼ ਕਰ ਰਹੇ ਹੋਣ।ਅਕਸਰ ਅਸੀਂ ਦੇਖਦੇ ਕੇ ਸੜਕ ਉੱਤੇ ਬਹੁਤ ਸਾਰੇ ਸੜਕ ਹਾਦਸੇ ਹੋ ਜਾਂਦੇ ਹਨ,ਜਿਸ ਦਾ ਇਕ ਮੁੱਖ ਕਾਰਨ ਹੁੰਦਾ ਹੈ ਕਿ ਲੋਕ ਆਪਣੇ ਵਾਹਨਾਂ ਦੀ ਗਤੀ ਬਹੁਤ ਜ਼ਿਆਦਾ ਤੇਜ਼ ਰੱਖਦੇ ਹਨ।ਇਸ ਤੋਂ ਇਲਾਵਾ ਸੜਕ ਨਿਯਮਾਂ ਦੀ ਉਲੰਘਣਾ ਕਰਦੇ ਹਨ।ਬਹੁਤ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਲੋਕ ਆਪਣੀ ਗੱਡੀ ਨੂੰ ਕਿਸੇ ਇਕ ਪਾਸੇ ਪਾਰਕ ਕਰ ਲੈਂਦੇ ਹਨ।

ਉਸ ਤੋਂ ਬਾਅਦ ਦੋ ਉਤਰਨ ਲੱਗਦੇ ਹਨ ਤਾਂ ਉਹ ਆਲਾ ਦੁਆਲਾ ਨਹੀਂ ਦੇਖਦੇ ਅਤੇ ਇਕਦਮ ਹੀ ਕਾਰ ਦਾ ਦਰਵਾਜ਼ਾ ਖੋਲ੍ਹ ਦਿੰਦੇ ਹਨ।ਜਿਸ ਕਾਰਨ ਬਹੁਤ ਵਾਰ ਸਡ਼ਕ ਹਾਦਸੇ ਹੋ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਵਿਅਕਤੀ ਜੋ ਚਿੱਟੇ ਰੰਗ ਦੀ ਕਾਰ ਵਿੱਚ ਬੈਠਾ ਹੋਇਆ ਹੈ। ਉਸ ਤੋਂ ਬਾਅਦ ਉਹ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਦਾ ਹੈ ਅਤੇ ਬਿਨਾਂ ਆਲਾ ਦੁਆਲਾ ਦੇਖੇ ਉਹ ਦਰਵਾਜ਼ਾ ਖੋਲ੍ਹ ਦਿੰਦਾ ਹੈ।ਜਿਸ ਕਾਰਨ ਇਕ ਸਕੂਟਰੀ ਵਾਲਾ ਉਸ ਦੀ ਕਾਰ ਦੇ ਦਰਵਾਜ਼ੇ ਨਾਲ ਜਾ ਟਕਰਾਉਂਦਾ ਹੈ ਅਤੇ ਉਹ

ਹੇਠਾਂ ਡਿੱਗ ਜਾਂਦਾ ਹੈ।ਜਿਸ ਕਾਰਨ ਉਸ ਨੂੰ ਸੱਟ ਲੱਗ ਜਾਂਦੀ ਹੈ ਇੱਥੇ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਗ਼ਲਤੀ ਕਾਰ ਡਰਾਈਵਰ ਦੀ ਸੀ,ਕਿਉਂਕਿ ਉਸ ਨੇ ਬਿਨਾਂ ਆਸੇ ਪਾਸੇ ਦੇਖੇ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਅਜਿਹੀ ਗਲਤੀ ਕਰਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਕਿਉਂਕਿ ਅਜਿਹਾ ਕਰਨ ਤੋਂ ਬਾਅਦ ਕੁਝ ਲੋਕਾਂ ਨੂੰ ਜੇਲ੍ਹ ਦਾ ਰਸਤਾ ਵੀ ਦੇਖਣਾ ਪੈਂਦਾ ਹੈ।ਇੱਥੇ ਐਕਟਿਵਾ ਵਾਲੇ ਵਿਅਕਤੀ ਦਾ ਬਚਾਅ ਇਸ ਕਾਰਨ ਰਹਿ ਗਿਆ,ਕਿਉਂਕਿ ਉਸ ਦੇ ਐਕਟਿਵਾ ਦੀ ਰਫ਼ਤਾਰ ਥੋੜ੍ਹੀ ਘੱਟ ਸੀ ਪਰ ਜੇਕਰ ਉਸ ਦੀ ਐਕਟਿਵਾ ਦੀ ਰਫ਼ਤਾਰ ਬਹੁਤ ਜ਼ਿਆਦਾ ਹੁੰਦੀ ਤਾਂ ਉਸ ਨੂੰ ਜ਼ਿਆਦਾ ਸੱਟ ਲੱਗਣੀ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ

ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਕਾਰ ਡਰਾਈਵਰ ਦੀ ਗਲਤੀ ਕੱਢੀ ਜਾ ਰਹੀ ਹੈ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿਚ ਸਾਂਝਾ ਕਰ ਸਕਦੇ।

Leave a Reply

Your email address will not be published. Required fields are marked *