ਪਤੀ ਨੇ ਗਠੜੀ ਬੰਨ੍ਹ ਘਰ ਵਿੱਚ ਰੱਖੇ ਸਨ ਪੈਸੇ ,ਪਤਨੀ ਨੇ ਅਣਜਾਣੇ ਵਿੱਚ ਲਗਾ ਦਿੱਤੀ ਅੱਗ ਫਿਰ ਦੇਖੋ ਕੀ ਹੋਇਆ

Uncategorized

ਹਰ ਇਨਸਾਨ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦਾ ਹੈ ਪਰ ਕਦੇ ਕਦਾਈਂ ਉਸ ਕੋਲੋਂ ਅਜਿਹੀ ਗਲਤੀ ਹੋ ਜਾਂਦੀ ਹੈ,ਜਿਸ ਤੋਂ ਬਾਅਦ ਉਸ ਨੂੰ ਬਹੁਤ ਜ਼ਿਆਦਾ ਪਛਤਾਉਣਾ ਪੈਂਦਾ ਹੈ।ਜ਼ਿਆਦਾਤਰ ਲੋਕ ਆਪਣੀ ਗਲਤੀ ਨੂੰ ਲੁਕਾਉਣਾ ਪਸੰਦ ਕਰਦੇ ਹਨ।ਪਰ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਦੂਸਰੇ ਲੋਕ ਉਨ੍ਹਾਂ ਦੁਆਰਾ ਕੀਤੀ ਹੋਈ ਗਲਤੀ ਨੂੰ ਦੂਸਰਿਆਂ ਦੇ ਅੱਗੇ ਉਜਾਗਰ ਕਰ ਦਿੰਦੇ ਹਨ।ਜਿਸ ਤੋਂ ਬਾਅਦ ਗਲਤੀ ਕਰਨ ਵਾਲੇ ਵਿਅਕਤੀ ਨੂੰ ਬਹੁਤ ਜ਼ਿਆਦਾ ਪਛਤਾਉਣਾ ਪੈਂਦਾ ਹੈ।ਇਸੇ ਤਰ੍ਹਾਂ ਲਈ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਔਰਤ ਨੇ ਗਲਤੀ ਨਾਲ

ਇਕ ਅਜਿਹੀ ਪੋਟਲੀ ਨੂੰ ਅੱਗ ਲਗਾ ਦਿੱਤੀ।ਜਿਸ ਵਿਚ ਲੱਖਾਂ ਰੁਪਏ ਸਨ, ਪਰ ਉਸ ਸਮੇਂ ਉਸ ਔਰਤ ਨੂੰ ਇਹ ਪਤਾ ਨਹੀਂ ਸੀ ਕਿ ਇਸ ਪੋਟਲੀ ਵਿੱਚ ਲੱਖਾਂ ਰੁਪਏ ਹਨ।ਪਰ ਜਦੋਂ ਬਾਅਦ ਵਿੱਚ ਉਹ ਉਸ ਨੂੰ ਅੱਗ ਲਗਾ ਦਿੰਦੀ ਹੈ ਤਾਂ ਪੈਸੇ ਬਾਹਰ ਨਿਕਲਣ ਲੱਗਦੇ ਹਨ। ਉਸ ਤੋਂ ਬਾਅਦ ਉਸ ਅੱਗ ਨੂੰ ਬੁਝਾਇਆ ਜਾਂਦਾ ਹੈ।ਪਰ ਉਸ ਸਮੇਂ ਤੱਕ ਬਹੁਤ ਸਾਰੇ ਨੋਟ ਜਲ ਚੁੱਕੇ ਹੁੰਦੇ ਹਨ।ਇਸ ਤੋਂ ਬਾਅਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਪਾਇਆ ਜਾਂਦਾ ਹੈ,ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਪੋਟਲੀ ਵਿੱਚ ਰੱਖੇ ਹੋਏ ਪੈਸਿਆਂ ਨੂੰ ਦੇਖ ਕੇ ਰੋ ਰਹੀ ਹੈ।ਪਰ ਉਸ ਦੇ ਨਜ਼ਦੀਕ

ਖੜ੍ਹੇ ਕੁਝ ਲੋਕ ਉਸ ਨੂੰ ਚੁੱਪ ਵੀ ਕਰਾ ਰਹੇ ਹਨ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੋਟ ਅਜੇ ਵੀ ਸੁਰੱਖਿਅਤ ਹਨ। ਇਸ ਤੋਂ ਇਲਾਵਾ ਇਹ ਵੀਡੀਓ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਜਿਨ੍ਹਾਂ ਵੱਲੋਂ ਇਨ੍ਹਾਂ ਲੋਕਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਜਲੇ ਹੋਏ ਨੋਟ ਬੈਂਕ ਦੁਆਰਾ ਬਦਲ ਦਿੱਤੇ ਜਾਣਗੇ ਤਾਂ ਉਨ੍ਹਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਬੈਂਕ ਨਾਲ ਸੰਪਰਕ ਕਰਨ ਦੀ ਲੋੜ ਹੈ।ਇਸ ਤੋਂ ਇਲਾਵਾ ਵੀ ਲੋਕਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ ਰਹੇ

ਹਨ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *