ਪਿਆਜ਼ ਵੇਚਣ ਵਾਲੇ ਬਾਬੂ ਦਾ ਦਰਦ ਸੁਣ ਕੇ ਦੱਸੋ ਬਾਪੂ ਝੂਠ ਬੋਲ ਰਿਹਾ ਹੈ ਜਾਂ ਪਰਿਵਾਰ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਬਜ਼ੁਰਗ ਬਾਪੂ,ਜਿਨ੍ਹਾਂ ਦਾ ਨਾਮ ਹਰਬੰਸ ਸਿੰਘ ਹੈ ਅਤੇ ਉਹ ਇੱਕ ਸੌ ਇੱਕ ਸਾਲ ਦੇ ਹਨ।ਪਰ ਇਸ ਉਮਰ ਵਿੱਚ ਵੀ ਉਹ ਕੰਮਕਾਰ ਕਰ ਰਹੇ ਹਨ,ਇਸ ਲਈ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦਈਏ ਕਿ ਇਹ ਬਜ਼ੁਰਗ ਬਾਪੂ ਆਲੂ ਪਿਆਜ਼ ਵੇਚ ਕੇ ਪੈਸਾ ਕਮਾਉਂਦੇ ਹਨ ਅਤੇ ਆਪਣੀ ਛੋਟੀ ਉਮਰ ਦੇ ਪੋਤਾ ਪੋਤੀ ਦਾ ਢਿੱਡ ਭਰਦੇ ਹਨ।ਬਾਪੂ ਜੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਸੀ, ਜਿਨ੍ਹਾਂ ਵਿੱਚੋਂ ਇੱਕ ਪੁੱਤਰ ਦੀ ਮੌਤ ਹੋ ਚੁੱਕੀ ਹੈ।ਪਰ ਜੋ ਵੱਡਾ ਪੁੱਤਰ ਹੈ ਉਹ ਉਨ੍ਹਾਂ ਦਾ ਹਾਲ ਨਹੀਂ ਪੁੱਛਦਾ।ਛੋਟੇ ਪੁੱਤਰ ਦੀ ਮੌਤ ਤੋਂ ਪਹਿਲਾਂ ਹੀ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ

ਸੀ ਅਤੇ ਉਸ ਦੇ ਦੋ ਬੱਚੇ ਸੀ,ਜਿਨ੍ਹਾਂ ਦੀ ਜ਼ਿੰਮੇਵਾਰੀ ਹੋਣ ਇਸ ਬਜ਼ੁਰਗ ਬਾਪੂ ਤੇ ਹੈ ਅਤੇ ਦਿਨ ਭਰ ਇਹ ਆਲੂ ਪਿਆਜ਼ ਵੇਚਦਾ ਹੈ।ਜਿਸ ਤੋਂ ਬਾਅਦ ਜੋ ਵੀ ਪੈਸਾ ਮਿਲਦਾ ਹੈ,ਉਸ ਨਾਲ ਛੋਟੇ ਪੋਤਾ ਪੋਤੀ ਦਾ ਢਿੱਡ ਭਰਦਾ ਹੈ। ਇਸ ਤੋਂ ਇਲਾਵਾ ਬਾਪੂ ਜੀ ਨੇ ਦੱਸਿਆ ਕਿ ਵੱਡੇ ਪੁੱਤਰ ਅਤੇ ਨੂੰਹ ਵੱਲੋਂ ਇਨ੍ਹਾਂ ਦਾ ਹਾਲ ਚਾਲ ਨਹੀਂ ਪੁੱਛਿਆ ਜਾਂਦਾ, ਇੱਥੋਂ ਤੱਕ ਕੇ ਇਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ।ਦੂਜੇ ਪਾਸੇ ਜਦੋਂ ਇਸ ਬਜ਼ੁਰਗ ਬਾਪੂ ਦੇ ਨੂੰਹ ਅਤੇ ਪੁੱਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬਾਪੂ

ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂ ਵੱਲੋਂ ਛੋਟੇ ਭਰਾ ਦੇ ਬੱਚਿਆਂ ਦਾ ਖੂਬ ਧਿਆਨ ਰੱਖਿਆ ਜਾਂਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੂੰ ਰੋਟੀ ਪਾਣੀ ਵੀ ਦਿੱਤਾ ਜਾਂਦਾ ਹੈ।ਇਸ ਬਜ਼ੁਰਗ ਬਾਪੂ ਦੀ ਵੱਡੀ ਨੂੰਹ ਗੱਲ ਕਰਦੀ ਹੋਈ ਰੋਣ ਲੱਗੇ,ਕਿਉਂਕਿ ਉਸ ਦਾ ਕਹਿਣਾ ਹੈ ਕਿ ਜਦੋਂ ਤੋਂ ਸੋਸ਼ਲ ਮੀਡੀਆ ਉੱਤੇ ਵੀਡਿਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ ਕਿ ਉਨ੍ਹਾਂ ਦੇ ਬਾਪੂ ਨੇ ਸਮਾਜ ਵਿੱਚ ਉਨ੍ਹਾਂ ਦੀ ਬੇਇੱਜ਼ਤੀ ਕਰਵਾ ਦਿੱਤੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਉਹ ਅਪਾਹਿਜ ਹਨ,ਪਰ ਫਿਰ ਵੀ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਖਾਣਾ ਪੀਣਾ ਬਣਾ ਕੇ ਦਿੰਦੇ ਹਨ ਅਤੇ

ਆਪਣੇ ਛੋਟੇ ਦਿਉਰ ਦੇ ਬੱਚਿਆਂ ਨੂੰ ਵੀ ਉਹ ਆਪਣੇ ਬੱਚਿਆਂ ਵਾਂਗ ਹੀ ਸਮਝਦੀ ਹੈ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਾਪੂ ਉਨ੍ਹਾਂ ਨੂੰ ਗਾਲ੍ਹਾਂ ਕੱਢਦਾ ਹੈ ਅਤੇ ਆਪਣੀ ਮਰਜ਼ੀ ਨਾਲ ਹੀ ਕੰਮਕਾਰ ਕਰਦਾ ਹੈ।ਪਕ

Leave a Reply

Your email address will not be published. Required fields are marked *