ਇਸ ਗ਼ਰੀਬ ਘਰ ਦੀ ਲੜਕੀ ਦੀ ਆਵਾਜ਼ ਸੁਣ ਕੇ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ,ਗ਼ਰੀਬੀ ਹੇਠ ਦੱਬ ਗਿਆ ਟੈਲੇਂਟ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਦੀ ਆਵਾਜ਼ ਵਿੱਚ ਸੁਰ ਤਾਲ ਨਹੀਂ ਹਨ, ਪਰ ਫਿਰ ਵੀ ਉਹ ਮਸ਼ਹੂਰ ਹੋ ਜਾਂਦੇ ਹਨ।ਕਿਉਂਕਿ ਉਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ ਅਤੇ ਪੈਸੇ ਦੇ ਦਮ ਉੱਤੇ ਉਹ ਆਪਣੀ ਆਵਾਜ਼ ਨੂੰ ਇਸ ਤਰੀਕੇ ਨਾਲ ਤੋੜਦੇ ਮਰੋੜਦੇ ਹਨ ਕਿ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਬਹੁਤ ਹੀ ਸੁਰੀਲਾ ਗਾਉਂਦੇ ਹਨ।ਪਰ ਜੇਕਰ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਲਾਈਵ ਗਾਉਣਾ ਪਵੇ ਤਾਂ ਉਸ ਸਮੇਂ ਉਨ੍ਹਾਂ ਕੋਲੋਂ ਗਾਇਆ ਨਹੀਂ ਜਾਂਦਾ।ਉੱਥੇ ਹੀ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜੋ ਕਿ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਹਨ ਅਤੇ ਇਨ੍ਹਾਂ ਜਗ੍ਹਾ ਸੁਰੀਲਾ ਗਾਉਂਦੇ ਹਨ ਕਿ ਕੋਈ ਵੀ ਸੁਣ ਕੇ ਉਨ੍ਹਾਂ ਦੀ ਆਵਾਜ਼ ਦਾ ਮੁਰੀਦ ਹੋ ਜਾਵੇ। ਇਸੇ ਤਰ੍ਹਾਂ ਦੀ

ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕੀ ਬਹੁਤ ਹੀ ਸੁਰੀਲੇ ਢੰਗ ਨਾਲ ਇਕ ਬੌਲੀਵੁੱਡ ਦਾ ਗਾਣਾ ਗਾ ਰਹੀ ਹੈ।ਉਸ ਦੇ ਨਾਲ ਇਕ ਲੜਕਾ ਢੋਲਕ ਵੀ ਵਜਾ ਰਿਹਾ ਹੈ ਅਤੇ ਉਸ ਢੋਲਕ ਵਜਾਉਣ ਵਾਲੇ ਲੜਕੇ ਵੱਲੋਂ ਵੀ ਕਮਾਲ ਕੀਤੀ ਜਾ ਰਹੀ ਹੈ,ਭਾਵ ਉਹ ਬਹੁਤ ਹੀ ਵਧੀਆ ਢੋਲਕ ਵਜਾ ਰਿਹਾ ਹੈ।ਇਨ੍ਹਾਂ ਦੋਨਾਂ ਵੱਲੋਂ ਸੁਰ ਅਤੇ ਤਾਲ ਮਿਲਾਈ ਜਾ ਰਹੇ ਹਨ।ਜਿਸ ਕਾਰਨ ਸੁਣਨ ਵਾਲੇ ਨੂੰ ਗੀਤ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਹੈ ਤੇ ਲੋਕ ਇਨ੍ਹਾਂ ਦੀ ਕਲਾ ਦੇ ਮੁਰੀਦ ਹੋ ਰਹੇ ਹਨ।ਇਸ ਗਾਣੇ ਨੂੰ ਸੁਣਨ ਤੋਂ ਬਾਅਦ ਹੀ

ਅੰਦਾਜ਼ਾ ਲੱਗ ਜਾਂਦਾ ਹੈ ਕਿ ਸਾਡੇ ਦੇਸ਼ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਟੈਲੇਂਟ ਹੈ।ਪਰ ਗ਼ਰੀਬੀ ਦੀ ਮਾਰ ਹੇਠਾਂ ਦੱਬਣ ਤੋਂ ਬਾਅਦ ਬਹੁਤ ਸਾਰੇ ਲੋਕ ਆਪਣੇ ਟੈਲੇਂਟ ਨੂੰ ਦੂਜਿਆਂ ਦੇ ਸਾਹਮਣੇ ਉਜਾਗਰ ਨਹੀਂ ਕਰ ਪਾਉਂਦੇ।ਪਰ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਇਸ ਲਈ ਬਹੁਤ ਸਾਰੇ ਲੋਕ ਬਿਨਾਂ ਪੈਸੇ ਖਰਚੇ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓ ਪਾ ਦਿੰਦੇ ਹਨ ਅਤੇ ਜੇਕਰ ਉਨ੍ਹਾਂ ਵਿੱਚ ਕੋਈ ਵੀ ਕਲਾ ਹੁੰਦੀ ਹੈ ਤਾਂ ਲੋਕ ਉਨ੍ਹਾਂ ਦੀ ਕਲਾ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਕਲਾ ਦੀ ਤਾਰੀਫ਼ ਕਰਦੇ ਹਨ।ਇਸੇ ਤਰ੍ਹਾਂ ਨਾਲ ਇਸ ਲੜਕੀ ਅਤੇ ਲੜਕੇ ਵੱਲੋਂ ਜਿਸ ਤਰੀਕੇ

ਨਾਲ ਗੀਤ ਗਾਇਆ ਜਾ ਰਿਹਾ ਹੈ।ਬਹੁਤ ਸਾਰੇ ਲੋਕ ਇਨ੍ਹਾਂ ਦੀ ਕਾਬਲੀਅਤ ਦੀ ਤਾਰੀਫ਼ ਕਰ ਰਹੇ ਹਨ ਅਤੇ ਇਨ੍ਹਾਂ ਦੇ ਅੱਗੇ ਵਧਣ ਦੀਆਂ ਦੁਆਵਾਂ ਕਰ ਰਹੇ ਹਨ।

Leave a Reply

Your email address will not be published. Required fields are marked *