ਬੋਲੀਆਂ ਅਤੇ ਗਿੱਧਾ ਪਾ ਕੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਇਸ ਪਿਆਰੀ ਜਿਹੀ ਬੱਚੀ ਦਾ ਵੇਖੋ ਇੰਟਰਵਿਊ

Uncategorized

ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਬਹੁਤ ਸਾਰੇ ਲੋਕ ਆਪਣਾ ਨਾਮ ਕਮਾ ਰਹੇ ਹਨ।ਹਰ ਉਮਰ ਦੇ ਲੋਕ ਸੋਸ਼ਲ ਮੀਡੀਆ ਉੱਤੇ ਦਿਖਾਈ ਦਿੰਦੇ ਹਨ, ਜਿਸ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਲਾ ਹੁੰਦੀ ਹੈ।ਲੋਕ ਉਨ੍ਹਾਂ ਦੀ ਕਲਾ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਕਲਾ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹਨ।ਜਿਸ ਕਾਰਨ ਉਹ ਮਸ਼ਹੂਰ ਹੋ ਜਾਂਦੇ ਹਨ।ਇਸੇ ਤਰ੍ਹਾਂ ਨਾਲ ਚੰਡੀਗੜ੍ਹ ਦੀ ਰਹਿਣ ਵਾਲੀ ਕ੍ਰਿਸਠੂ ਕੇ ਜਿਨ੍ਹਾਂ ਦਾ ਪੂਰਾ ਨਾਮ ਕ੍ਰਿਸਠਾ ਕੌਸ਼ਿਕ ਹੈ,ਉਹ ਸਿਰਫ਼ ਛੇ ਸਾਲ ਦੀ ਹੈ ਅਤੇ ਉਸ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਖੂਬ ਨਾਮ ਕਮਾ ਲਿਆ ਹੈ।ਇਸ ਬੱਚੀ ਦੀਆਂ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓਜ਼

ਹਨ,ਜਿਨ੍ਹਾਂ ਵਿਚ ਇਹ ਪੰਜਾਬੀ ਬੋਲੀਆਂ ਪਾਉਂਦੀ ਹੋਈ ਦਿਖਾਈ ਦਿੰਦੀ ਹੈ।ਇਸ ਤੋਂ ਇਲਾਵਾ ਬਹੁਤ ਹੀ ਸੋਹਣਾ ਗਿੱਧਾ ਵੀ ਪਾਉਂਦੀ ਹੈ।ਜਿਸ ਕਾਰਨ ਲੋਕ ਇਸ ਦੀ ਕਲਾ ਨੂੰ ਬਹੁਤ ਪਸੰਦ ਕਰਦੇ ਹਨ।ਨਾਲ ਹੀ ਕ੍ਰਿਸਟੂ ਕੇ ਦੇ ਬਹੁਤ ਸੋਹਣੇ ਸੂਟ ਵੀ ਪਾਏ ਹੁੰਦੇ ਹਨ ਅਤੇ ਉਹ ਇੱਕ ਬਹੁਤ ਹੀ ਪਿਆਰੀ ਜਿਹੀ ਬੱਚੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਇਸ ਬੱਚੀ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਇਸ ਦੀਆਂ ਵੀਡੀਓਜ਼ ਨੂੰ ਦੇਖਦੇ ਹਨ। ਨਾਲ ਹੀ ਇਸ ਬੱਚੀ ਵਿੱਚੋਂ ਬਹੁਤ ਸਾਰੇ ਅਜਿਹੇ ਗੁਣ ਹਨ,ਜੋ ਕਿ ਕਿਸੇ ਦਾ ਵੀ ਦਿਲ

ਖਿੱਚ ਸਕਦੇ ਹਨ। ਕਿਉਂਕਿ ਕ੍ਰਿਸਠੂ ਕੇ ਨੂੰ ਬੋਲੀਆਂ ਅਤੇ ਗਿੱਧੇ ਤੋਂ ਇਲਾਵਾ ਪਿਆਰੀਆਂ- ਪਿਆਰੀਆਂ ਗੱਲਾਂ ਵੀ ਆਉਂਦੀਆਂ ਹਨ ,ਜੋ ਕਿ ਕਿਸੇ ਦਾ ਮਨ ਮੋਹ ਸਕਦੀਆਂ ਹਨ।ਅੱਜ ਤਕ ਉਸ ਦੇ ਬਹੁਤ ਸਾਰੀ ਇੰਟਰਵਿਊ ਹੋ ਚੁੱਕੇ ਹਨ ਇਨ੍ਹਾਂ ਇੰਟਰਵਿਊਜ਼ ਵਿੱਚ ਦੇਖ ਕੇ ਪਤਾ ਚੱਲਦਾ ਹੈ ਕਿ ਉਹ ਕਿੰਨੀ ਜਗ੍ਹਾ ਸਮਝਦਾਰ ਹੈ ਅਤੇ ਦੂਸਰੇ ਬੱਚਿਆਂ ਦੇ ਮੁਕਾਬਲੇ ਉਸ ਦੀ ਸੋਚਣ ਸ਼ਕਤੀ ਬਹੁਤ ਜ਼ਿਆਦਾ ਹੈ। ਦੱਸ ਦਈਏ ਕਿ ਉਸ ਨੇ ਇਕ ਪੰਜਾਬੀ ਗੀਤ ਵਿੱਚ ਵੀ ਕੰਮ ਕੀਤਾ ਹੈ ਅਤੇ ਇਹ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ

ਦੇ ਮਸ਼ਹੂਰ ਗਾਇਕ ਸ੍ਰੀ ਬਰਾੜ ਦਾ ਸੀ। ਆਉਣ ਵਾਲੇ ਸਮੇਂ ਵਿੱਚ ਵੀ ਕ੍ਰਿਸਟੂ ਸੀਰੀਅਲ ਅਤੇ ਫਿਲਮਾਂ ਵਿੱਚ ਕੰਮ ਕਰ ਸਕਦੀ ਹੈ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਬਹੁਤ ਸਾਰੇ ਗੀਤਾਂ ਵਿੱਚ ਵੀ ਕੰਮ ਕਰੇਗੀ।

Leave a Reply

Your email address will not be published. Required fields are marked *