ਫੋਨ ਤੇ ਘੰਟਾ ਘੰਟਾ ਗੱਲਾਂ ਕਰਨ ਪਿੱਛੇ ਲੜ ਪਈਆਂ ਸੱਸ ਅਤੇ ਨੂੰਹ, ਵੇਖੋ ਪੂਰੀ ਵੀਡੀਓ

Uncategorized

ਇਸ ਦੁਨੀਆਂ ਵਿੱਚ ਕੋਈ ਵਿਰਲਾ ਹੀ ਘਰ ਅਜਿਹਾ ਹੋਵੇਗਾ,ਜਿੱਥੇ ਕਿ ਸੱਸ ਨੂੰਹ ਦੇ ਵਿਚਕਾਰ ਕੋਈ ਤਕਰਾਰ ਨਹੀਂ ਹੁੰਦੀ ਅਤੇ ਉਹ ਦੋਨੋਂ ਬਹੁਤ ਹੀ ਪਿਆਰ ਨਾਲ ਰਹਿੰਦੀਆਂ ਹਨ। ਕਿਉਂਕਿ ਅਕਸਰ ਹੀ ਸਾਡੇ ਸਾਹਮਣੇ ਅਜਿਹੇ ਮਾਮਲੇ ਆਉਂਦੇ ਹਨ,ਜਿੱਥੇ ਕਿ ਨੂੰਹ ਸੱਸ ਦੇ ਵਿਚਕਾਰ ਬਹੁਤ ਜਗ੍ਹਾ ਲੜਾਈ ਹੁੰਦੀ ਹੈ ਅਤੇ ਥੋੜ੍ਹੀ ਬਹੁਤੀ ਤਕਰਾਰ ਤਾਂ ਹਰ ਰੋਜ਼ ਹੀ ਦੇਖਣ ਨੂੰ ਮਿਲਦੀ ਹੈ।ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਰੀਏ ਬੋਹਾ ਸਾਰੀਆਂ ਸੱਸਾਂ ਨੂੰਹਾਂ ਦੀ ਲੜਾਈ ਵਾਇਰਲ ਹੋ ਜਾਂਦੀ ਹੈ, ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ ਵਿੱਚ ਸੱਸ ਨੂੰ ਲੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।ਸੱਸ

ਦਾ ਆਪਣੀ ਨੂੰਹ ਨੂੰ ਕਹਿਣਾ ਹੈ ਕਿ ਉਹ ਸਾਰਾ ਦਿਨ ਫੋਨ ਤੇ ਹੀ ਲੱਗੀ ਰਹਿੰਦੀ ਹੈ।ਦੂਜੇ ਪਾਸੇ ਉਸ ਦੀ ਨੂੰਹ ਵੀ ਉਸ ਦੀਆਂ ਗੱਲਾਂ ਦਾ ਜਵਾਬ ਦਿੰਦੀ ਹੋਈ ਦਿਖਾਈ ਦੇ ਰਹੀ ਹੈ।ਕੁਝ ਸਮੇਂ ਲਈ ਇਨ੍ਹਾਂ ਦੋਨਾਂ ਦੇ ਵਿਚਕਾਰ ਝੜਪ ਵੀ ਹੋ ਜਾਂਦੀ ਹੈ।ਇਸ ਤੋਂ ਇਲਾਵਾ ਇਹ ਗੱਲਾਂ ਗੱਲਾਂ ਵਿਚ ਇਕ ਦੂਜੀ ਉਤੇ ਤਨਜ਼ ਕਸਦੀਅਾਂ ਹੋਈਆਂ ਦਿਖਾਈ ਦੇ ਰਹੀਆਂ ਹਨ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਬਹੁਤ ਸਾਰੇ ਲੋਕ ਸੱਸ ਵੱਲੋਂ ਜੋ ਗੱਲਾਂ ਆਪਣੀ ਨੂੰਹ ਨੂੰ ਕਹੀਆਂ ਜਾ ਰਹੀਆਂ ਹਨ,ਉਸ ਨੂੰ ਸੁਣਨ

ਤੋਂ ਬਾਅਦ ਹਾਸਾ ਮਜ਼ਾਕ ਵੀ ਕੀਤਾ ਜਾ ਰਿਹਾ ਹੈ।ਬਹੁਤ ਸਾਰੇ ਲੋਕ ਸੱਸ ਨੂੰਹ ਦੇ ਅਨੋਖੇ ਰਿਸ਼ਤੇ ਬਾਰੇ ਗੱਲਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਹਰ ਘਰ ਵਿੱਚ ਅਜਿਹੀ ਲੜਾਈ ਦੇਖਣ ਨੂੰ ਮਿਲਦੀ ਹੈ ਅਤੇ ਘਰ ਦੇ ਮਰਦ ਹਮੇਸ਼ਾਂ ਹੀ ਸੱਸ ਨੂੰਹ ਦੀ ਲੜਾਈ ਵਿਚ ਫਸ ਜਾਂਦੇ ਹਨ। ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਬਹੁਤ ਸਾਰੇ ਕਮੈਂਟ ਕੀਤੇ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ

ਬਾਅਦ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *