ਵੱਡੀ ਛਿਪਕਲੀ ਨੂੰ ਪੱਤੀਆਂ ਖਾ ਰਹੀ ਸੀ ਇਹ ਔਰਤ,ਅਚਾਨਕ ਹੋਇਆ ਕੁਝ ਅਜਿਹਾ ਉੱਡ ਜਾਣਗੇ ਤੁਹਾਡੇ ਹੋਸ਼

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਹਾਂ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ।ਪਰ ਕਈ ਵਾਰ ਇਹ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਸਾਰੇ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਦੇਸ਼ੀ ਔਰਤ ਡ੍ਰੈਗਨ ਜਿਹੀਆਂ ਦਿਖਣ ਵਾਲੀਆਂ ਵੱਡੀਆਂ ਛਿਪਕਲੀਆਂ ਨੂੰ ਪੱਤੇ ਖਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਸੇ ਦੌਰਾਨ ਉਸ ਨਾਲ ਕੁਝ ਅਜਿਹਾ ਹੁੰਦਾ ਹੈ ਜਿਸ ਤੋਂ ਬਾਅ

ਉਸ ਨੂੰ ਉੱਥੋਂ ਭੱਜਣਾ ਪੈਂਦਾ ਹੈ ਅਤੇ ਉਹ ਬਹੁਤ ਹੀ ਘਬਰਾ ਜਾਂਦੀਹ।ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਬੜੇ ਹੀ ਸ਼ਾਂਤ ਸੁਭਾਅ ਦੇ ਨਾਲ ਜੀਵਾਂ ਨੂੰ ਪੱਤੇ ਖਿਲਾ ਰਹੀ ਹੈ ਅਤੇ ਇਸੇ ਦੌਰਾਨ ਉਸ ਦੇ ਪਿੱਛੇ ਇਕ ਅਜਿਹਾ ਜੀਵ ਆਉਂਦਾ ਹੈ,ਜੋ ਕਿ ਉਸ ਦੀ ਲੱਤ ਉੱਤੇ ਚੁੰਝ ਮਾਰ ਦਿੰਦਾ ਹੈ।ਉਸ ਤੋਂ ਬਾਅਦ ਇਹ ਅੌਰਤ ਤੋਂ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ ਅਤੇ ਪੱਤੇ ਸੁੱਟ ਕੇ ਉਥੋਂ ਭੱਜ ਲੈਂਦੀ ਹੈ।ਇਸ ਤੋਂ ਇਲਾਵਾ ਉੱਚੀ ਉੱਚੀ ਚੀਕਣ ਲੱਗਦੀ ਹੈ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਜੋ ਕਿ

ਇਸ ਔਰਤ ਦੀਆਂ ਹਰਕਤਾਂ ਨੂੰ ਦੇਖ ਕੇ ਹੱਸ ਵੀ ਰਹੇ ਹਨ ਅਤੇ ਵੱਖਰੇ ਵੱਖਰੇ ਕੁਮੈਂਟ ਕਰ ਰਹੇ ਹਨ।ਅਕਸਰ ਹੀ ਬਹੁਤ ਸਾਰੇ ਲੋਕਾਂ ਨਾਲ ਅਜਿਹਾ ਹੁੰਦਾ ਹੈ,ਜਦੋਂ ਉਨ੍ਹਾਂ ਦਾ ਧਿਆਨ ਇਕ ਪਾਸੇ ਹੋਵੇਅਤੇ ਦੂਸਰੇ ਪਾਸਿਓਂ ਕੋਈ ਚੀਜ਼ ਉਨ੍ਹਾਂ ਨੂੰ ਛੂਹ ਲਵੇ ਤਾਂ ਅਚਾਨਕ ਲੋਕ ਘਬਰਾ ਜਾਂਦੇ ਹਨ।ਇਸੇ ਤਰ੍ਹਾਂ ਇਸ ਵੀਡੀਓ ਵਿਚ ਵੀ ਦੇਖਿਆ ਜਾ ਸਕਦਾ ਹੈ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ,

ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *