ਬਟਾਲਾ ਵਿੱਚ ਕੁੜੀ ਦੇ ਬਾਪ ਨੇ ਕਿਉਂ ਮਾਰੀ ਸੀ ਚਾਰ ਵਿਅਕਤੀਆਂ ਨੂੰ ਗੋਲੀ ,ਕੁੜੀ ਨੇ ਕੈਮਰੇ ਸਾਹਮਣੇ ਆ ਕੇ ਦੱਸੀ ਸਾਰੀ ਕਹਾਣੀ

Uncategorized

ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਬੱਲੜਵਾਲ ਵਿੱਚ ਇਕ ਮਾਮਲਾ ਸਾਹਮਣੇ ਆਇਆ ਸੀ।ਜਿਥੇ ਇਕ ਵਿਅਕਤੀ ਨੇ ਚਾਰ ਵਿਅਕਤੀਆਂ ਦੀ ਹੱ-ਤਿ-ਆ ਕਰ ਦਿੱਤੀ ਸੀ ਅਤੇ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸੀ,ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਹੱ-ਤਿ-ਆ ਕਾਂਡ ਦਾ ਕਾਰਣ ਇਕ ਪੁਰਾਣੀ ਰੰਜਿਸ਼ ਅਤੇ ਲੜਕਾ ਲੜਕੀ ਦਾ ਪ੍ਰੇਮ ਸੰਬੰਧ ਦੱਸਿਆ ਜਾ ਰਿਹਾ ਹੈ।ਲੜਕੀ ਦੇ ਪਿਓ ਨੇ ਲੜਕੇ ਦੇ ਪਰਿਵਾਰਕ ਮੈਂਬਰਾਂ ਉਤੇ ਗੋ-ਲੀ-ਆਂ ਚਲਾਈਆਂ,ਉਸ ਤੋਂ ਬਾਅਦ ਉਨ੍ਹਾਂ ਦੀ ਹੱ-ਤਿ-ਆ ਹੋ ਗਈ। ਪਰ ਬਾਅਦ ਵਿੱਚ ਲੜਕੇ ਦੇ

ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਅਤੇ ਲੜਕੀ ਦੇ ਪਿਓ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ।ਪਰ ਹੁਣ ਉਸ ਲੜਕੀ ਦਾ ਬਿਆਨ ਸਾਹਮਣੇ ਆ ਰਿਹਾ ਹੈ ਜਿਸਦਾ ਪ੍ਰੇਮ ਸੰਬੰਧ ਦੂਸਰੀ ਧਿਰ ਦੇ ਲੜਕੇ ਨਾਲ ਦੱਸਿਆ ਜਾ ਰਿਹਾ ਸੀ।ਇਸ ਲੜਕੀ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਪ੍ਰੇਮ ਸੰਬੰਧ ਨਹੀਂ ਸੀ, ਬਲਕਿ ਉਸ ਲੜਕੇ ਨੇ ਜ਼-ਬ-ਰ-ਦ-ਸ-ਤੀ ਇਸ ਨੂੰ ਘਰੋਂ ਚੁੱਕਿਆ ਸੀ ਅਤੇ ਮੋਟਰ ਤੇ ਲਿਜਾ ਕੇ ਉਸ ਨਾਲ ਜ-ਬ-ਰ- ਜ਼-ਨਾ-ਹ ਕੀਤਾ ਸੀ।ਜਿਸ ਤੋਂ ਬਾਅਦ ਉਸ ਦੇ ਪਿਤਾ ਨੂੰ ਇਸ ਬਾਰੇ ਪਤਾ

ਚੱਲਿਆ ਤਾਂ ਉਹ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਕਹਿਣ ਲਈ ਚਲਾ ਗਿਆ ਕਿ ਉਹ ਆਪਣੇ ਲੜਕੇ ਨੂੰ ਕਾਬੂ ਵਿੱਚ ਰੱਖਣ।ਪਰ ਉਥੇ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੇ ਪਿਤਾ ਉੱਤੇ ਹ-ਮ-ਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਦੇ ਪਿਤਾ ਨੇ ਆਪਣਾ ਬਚਾਅ ਕਰਨ ਦੇ ਲਈ ਹਵਾਈ ਫਾਇਰ ਕੀਤੇ।ਪਰ ਬਾਅਦ ਵਿਚ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੇ ਪਿਤਾ ਉਤੇ ਕੁੱ-ਟ-ਮਾ-ਰ ਕਰਨੀ ਸ਼ੁਰੂ ਕੀਤੀ।ਜਿਸ ਤੋਂ ਬਾਅਦ ਇਸ ਦੇ ਪਿਤਾ ਨੇ ਅਣਖ ਦੀ ਖ਼ਾਤਰ ਗੋ-ਲੀ-ਆਂ ਚਲਾ ਦਿੱਤੀਆਂ ਅਤੇ ਚਾਰ ਜਣਿਆਂ ਦੀ ਮੌਤ ਹੋ ਗਈ। ਇਸ ਲੜਕੀ ਦਾ ਕਹਿਣਾ ਹੈ ਕਿ ਹੁਣ ਇਹ ਮੈਡੀਕਲ ਕਰਵਾਉਣ ਦੇ ਲਈ ਆਈ ਹੈ,ਪਰ ਡਾਕਟਰਾਂ ਨੇ ਉਸ ਦਾ ਮੈਡੀਕਲ ਨਹੀਂ ਕੀਤਾ ਕਿਉਂਕਿ ਪੁਲਸ ਮੁਲਾਜ਼ਮ ਇਸ ਦੇ

ਨਾਲ ਨਹੀਂ ਆਏ ਸੀ।ਇਸ ਲੜਕੀ ਦਾ ਕਹਿਣਾ ਹੈ ਕਿ ਉਸ ਲੜਕੇ ਦੇ ਖਿਲਾਫ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ,ਜਿਸ ਨੇ ਇਸ ਦੇ ਨਾਲ ਜ-ਬ-ਰ-ਜ-ਨਾ-ਹ ਕੀਤਾ ਸੀ ਤਾਂ ਜੋ ਇਸ ਨਾਲ ਇਨਸਾਫ਼ ਹੋ ਸਕੇ।

Leave a Reply

Your email address will not be published. Required fields are marked *