ਗੈਂਗਸਟਰ ਕੁਲਬੀਰ ਨਰੂਆਣਾ ਦਾ ਉਸ ਦੇ ਸਾਥੀਆਂ ਵੱਲੋਂ ਹੀ ਕਰ ਦਿੱਤਾ ਗਿਆ ਕਤਲ ,ਵੇਖੋ ਤਸਵੀਰਾਂ

Uncategorized

ਗੈਂਗਸਟਰ ਕੁਲਬੀਰ ਸਿੰਘ ਨਰਵਾਣਾ ਦਾ ਉਸ ਦੇ ਸਾਥੀਆਂ ਨੇ ਹੀ ਗੋ-ਲੀ-ਆਂ ਮਾਰ ਕੇ ਉਸਦਾ ਕ-ਤ-ਲ ਕਰ ਦਿੱਤਾ।ਦੱਸ ਦੇਈਏ ਕਿ ਪਿਛਲੇ ਦਿਨੀਂ ਵੀ ਗੈਂਗਸਟਰ ਕੁਲਬੀਰ ਸਿੰਘ ਨਰਵਾਣਾ ਉਤੇ ਹ-ਮ-ਲਾ ਹੋਇਆ ਸੀ, ਜਿਸ ਦੌਰਾਨ ਉਸ ਦੀ ਗੱਡੀ ਉੱਤੇ ਪੰਜ ਛੇ ਫਾਇਰ ਕੀਤੇ ਗਏ ਸੀ।ਪਰ ਉਸ ਸਮੇਂ ਜਿਸ ਗੱਡੀ ਵਿੱਚ ਉਹ ਬੈਠਾ ਸੀ ਉਹ ਬੁਲੇਟ ਪਰੂਫ ਸੀ,ਜਿਸ ਕਾਰਨ ਉਸਦੀ ਜਾਨ ਬਚ ਗਈ।ਉਸ ਤੋਂ ਬਾਅਦ ਕੁਲਬੀਰ ਸਿੰਘ ਨਰਵਾਣਾ ਨੇ ਇੱਕ ਇੰਟਰਵਿਊ ਵੀ ਦਿੱਤਾ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੂੰ ਕਿਸੇ ਤੇ ਭਰੋਸਾ ਨਹੀਂ ਹੈ ਅਤੇ ਉਸ ਦੀ ਜਾਨ ਨੂੰ ਹਰ ਵਕਤ ਖ਼-ਤ-ਰਾ ਹੈ।ਪਰ ਹੁਣ ਬਠਿੰਡਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਕੁਲਬੀਰ ਸਿੰਘ ਨਰਵਾਣਾ ਦਾ ਉਸ ਦੇ ਘਰ ਵਿੱਚ

ਹੀ ਉਸ ਦੇ ਸਾਥੀ ਨੇ ਉਸ ਨੂੰ ਬਾਰਾਂ ਗੋ-ਲੀ-ਆਂ ਮਾਰ ਕੇ ਉਸਦਾ ਕ-ਤ-ਲ ਕਰ ਦਿੱਤਾ।ਜਾਣਕਾਰੀ ਮੁਤਾਬਕ ਕੁਲਬੀਰ ਨਰਵਾਣਾ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ,ਪਰ ਬਾਅਦ ਵਿਚ ਉਸ ਨੂੰ ਹਸਪਤਾਲ ਵਿਚ ਵੀ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ।ਉਸ ਤੋਂ ਬਾਅਦ ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਹੜਕੰਪ ਮੱਚ ਗਈ ਹੈ ਅਤੇ ਕੁਲਬੀਰ ਨਰਵਾਣਾ ਦੇ ਪਰਿਵਾਰਕ ਮੈਂਬਰ ਵੀ ਲਗਾਤਾਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹ।ਉਨ੍ਹਾਂ ਦਾ

ਕਹਿਣਾ ਹੈ ਕਿ ਕੁਲਬੀਰ ਨਰਵਾਣਾ ਨੂੰ ਧੋਖੇ ਨਾਲ ਮਾਰਿਆ ਗਿਆ ਹੈ,ਉਸ ਦੀ ਪਿੱਠ ਉਤੇ ਵਾਰ ਕੀਤਾ ਗਿਆ ਹੈ। ਕਿਉਂਕਿ ਕੁਲਬੀਰ ਨਰਵਾਣਾ ਨੂੰਹ ਉਸ ਦੇ ਸਾਥੀ ਨੇ ਹੀ ਮਾਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਗੰਨਮੈਨ ਸੀ,ਜਿਸ ਨੇ ਉਸ ਉਤੇ ਗੋ-ਲੀ-ਆਂ ਚਲਾਈਆਂ ਅਤੇ ਕੁੱਲ ਬਾਰਾਂ ਗੋਲੀਆਂ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ।ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣ ਕੁਲਬੀਰ ਨਰੂਆਣਾ ਗੈਂਗਸਟਰ ਦੀ ਦੁਨੀਆ ਤੋਂ ਦੂਰ ਜਾ ਰਿਹਾ ਸੀ,ਭਾਵ ਕਿ ਉਹ ਲੋਕ ਭਲਾਈ ਦੇ ਕੰਮ ਕਰ

ਰਿਹਾ ਸੀ।ਬਹੁਤ ਸਾਰੀਆਂ ਗ਼ਰੀਬ ਲੜਕੀਆਂ ਦੇ ਵਿਆਹ ਕਰਵਾ ਚੁੱਕਿਆ ਸੀ।ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਮੌਤ ਉੱਤੇ ਬਹੁਤ ਦੁੱਖ ਪ੍ਰਗਟ ਕੀਤਾ ਜਾ ਰਿਹਾ।

Leave a Reply

Your email address will not be published. Required fields are marked *