ਅੱਧੀ ਰਾਤ ਨੂੰ ਨਸ਼ੇ ਵਿੱਚ ਧੁੱਤ ਪ੍ਰੇਮੀ ਪ੍ਰੇਮਿਕਾ ਨੂੰ ਸਿੰਘ ਨੇ ਘੇਰ ਲਿਆ ,ਗੱਡੀ ਵਿਚ ਕਰ ਰਹੇ ਸੀ ਇਹ ਗਲਤ ਕੰਮ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਾਰ ਵਿੱਚ ਪ੍ਰੇਮੀ ਪ੍ਰੇਮਿਕਾ ਬੈਠੇ ਹੋਏ ਹਨ ਅਤੇ ਇਨ੍ਹਾਂ ਦੋਨਾਂ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ।ਇਨ੍ਹਾਂ ਨੇ ਆਪਣੀ ਕਾਰ ਕਿਸੇ ਰਿਹਾਇਸ਼ੀ ਇਲਾਕੇ ਵਿੱਚ ਖਡ਼੍ਹਾ ਰੱਖੀ ਹੈ ਅਤੇ ਉੱਚੀ ਗਾਣੇ ਵਜਾ ਰਹੇ ਹਨ।ਜਿਸ ਕਾਰਨ ਆਸ ਪਾਸ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।ਇਸੇ ਦੌਰਾਨ ਇਕ ਸਰਦਾਰ ਲੜਕਾ ਆਪਣੇ ਘਰ ਤੋਂ ਬਾਹਰ ਆਉਂਦਾ ਹੈ ਅਤੇ ਇਨ੍ਹਾਂ ਨੂੰ ਪੁੱਛਦਾ ਹੈ ਕਿ ਇਹ ਕੌਣ ਹਨ ਅਤੇ ਇੱਥੇ ਉੱਚੀ ਗਾਣੇ ਕਿਉਂ ਭਜਾ ਰਹੇ ਹਨ ਤਾਂ ਇਸੇ ਦੌਰਾਨ ਇਹ ਲੜਕਾ ਲੜਕੀ ਕਾਫੀ ਬ-ਦ-ਤ-ਮੀ-ਜ਼ੀ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦਿੰਦੇ ਹਨ ਅਤੇ ਲੜਕੀ ਵੱਲੋਂ ਕੁਝ ਜ਼ਿਆਦਾ ਹੀ ਰੋਹਬ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਉਸ

ਤੋਂ ਬਾਅਦ ਇਹ ਸਰਦਾਰ ਲੜਕਾ ਇਸ ਲੜਕੇ ਨੂੰ ਬਾਹਰ ਕੱਢ ਲੈਂਦਾ ਹੈ ਤਾਂ ਉਸ ਸਮੇਂ ਜਦੋਂ ਇਹ ਦੋਨੋਂ ਹੀ ਗੱਲਬਾਤ ਕਰ ਰਹੇ ਹੁੰਦੇ ਹਨ ਤਾਂ ਲੜਕੀ ਵੀ ਕਾਰ ਚੋਂ ਬਾਹਰ ਨਿਕਲ ਆਉਂਦੀ ਹੈ ਅਤੇ ਇਸ ਸਰਦਾਰ ਲੜਕੇ ਨਾਲ ਲੜਨ ਲੱਗ ਜਾਂਦੀ ਹੈ ਉਸ ਦਾ ਪ੍ਰੇਮੀ ਉਸ ਨੂੰ ਬਹੁਤ ਸਦਾ ਰੋਕਣ ਦੀ ਕੋਸ਼ਿਸ਼ ਕਰਦਾ ਹੈ।ਪਰ ਉਹ ਨਹੀਂ ਰੁਕਦੀ ਅਤੇ ਲਗਾਤਾਰ ਸਰਦਾਰ ਲਡ਼ਕੇ ੳੁੱਤੇ ਭਟਕਦੀ ਹੋਈ ਦਿਖਾਈ ਦਿੰਦੀ ਹੈ।ਦੂਜੇ ਪਾਸੇ ਸਰਦਾਰ ਲੜਕਾ ਸਿਰਫ਼ ਉਸ ਦੇ ਪ੍ਰੇਮੀ ਨਾਲ ਗੱਲ ਕਰਨਾ ਚਾਹੁੰਦਾ ਸੀ।ਪਰ ਇਹ ਲੜਕੀ ਜਾਣਬੁੱਝ ਕੇ ਅੱਗੇ ਆ ਰਹੀ ਸੀ।ਕਾਫ਼ੀ ਸਮਾਂ ਇਹ ਲੜਕੀ ਉਸ ਸਰਦਾਰ

ਲੜਕੇ ਉੱਤੇ ਗੁੱਸਾ ਉਤਾਰਦੀ ਹੋਈ ਦਿਖਾਈ ਦਿੰਦੀ ਹੈ ਅਤੇ ਦੂਜੇ ਪਾਸੇ ਸਰਦਾਰ ਲੜਕਾ ਵੀ ਉਸ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ। ਇਸੇ ਦੌਰਾਨ ਉਹ ਸਰਦਾਰ ਲੜਕਾ ਕਹਿੰਦਾ ਹੈ ਕਿ ਉਹ ਸੌ ਨੰਬਰ ਤੇ ਫੋਨ ਲਗਾ ਦੇਵੇਗਾ ਉਸ ਤੋਂ ਬਾਅਦ ਉਸ ਲਡ਼ਕੀ ਦੇ ਹੋਸ਼ ਉੱਡ ਜਾਂਦੇ ਹਨ।ਇਸ ਗੱਲ ਨੂੰ ਸੁਣਨ ਤੋਂ ਬਾਅਦ ਲੜਕੀ ਦਾ ਪ੍ਰੇਮੀ ਕਹਿੰਦਾ ਹੈ ਕਿ ਉਹ ਸੌ ਨੰਬਰ ਤੇ ਫੋਨ ਲਗਾ ਸਕਦਾ ਹੈ। ਪਰ ਲਡ਼ਕੀ ਦੇ ਹੋਸ਼ ਉੱਡੇ ਹੁੰਦੇ ਹਨ ਇਸ ਲਈ ਉਹ ਕਹਿੰਦੀ ਹੈ ਕਿ ਅਸੀਂ ਇੱਥੋਂ ਚਲੇ ਜਾਵਾਂਗੇ।ਉਸ ਤੋਂ ਬਾਅਦ ਇਹ ਦੋਨੋ ਪ੍ਰੇਮੀ ਪ੍ਰੇਮਿਕਾ ਆਪਣੀ ਕਾਰ ਵਿੱਚ ਬੈਠਦੇ ਹਨ ਅਤੇ ਕਹਿੰਦੇ ਹਨ ਕਿ

ਉਹ ਇਥੋਂ ਜਾ ਰਹੇ ਹਨ।ਇਸ ਸਰਦਾਰ ਲੜਕੇ ਦੀ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ ਤੇ ਲੋਕ ਇਸ ਦੀ ਤਾਰੀਫ ਵੀ ਕਰ ਰਹੇ ਹਨ ਅਤੇ ਉਸ ਦਾ ਪ੍ਰੇਮੀ ਪ੍ਰੇਮਿਕਾ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *