ਬੇਅੰਤ ਕੌਰ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ, ਇਸ ਕਾਲ ਰਿਕਾਰਡਿੰਗ ਨਾਲ ਖੁੱਲ੍ਹੇ ਕਈ ਰਾਜ਼

Uncategorized

ਬੇਅੰਤ ਕੌਰ ਬਾਜਵਾ ਦੋ ਲੋਕਾਂ ਦੇ ਗੁੱਸੇ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ।ਬਹੁਤ ਸਾਰੇ ਲੋਕ ਲਗਾਤਾਰ ਅਜਿਹੀਆਂ ਵੀਡੀਓਜ਼ ਪਾ ਰਹੇ ਹਨ ਜਿਨ੍ਹਾਂ ਵਿੱਚ ਬੇਅੰਤ ਕੌਰ ਬਾਜਵਾ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਅਤੇ ਉਸ ਦੇ ਖਿਲਾਫ਼ ਬੋਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਲੜਕੀ ਤੋਂ ਕਿ ਟੋਰਾਂਟੋ ਦੀ ਰਹਿਣ ਵਾਲੀ ਹੈ ਉਸ ਨੇ ਦੱਸਿਆ ਕਿ ਇਸ ਤਰੀਕੇ ਨਾਲ ਬੇਅੰਤ ਕੌਰ ਬਾਜਵਾ ਅਤੇ ਉਸਦੀ ਭੈਣ ਅਰਸ਼ਦੀਪ ਕੌਰ ਵੱਲੋਂ ਲੜਕਿਆਂ ਦਾ ਪੈਸਾ ਹੜੱਪਿਆ ਗਿਆ ਹੈ ਅਤੇ ਹੁਣ ਵਿਦੇਸ਼ ਵਿੱਚ ਆਉਣ ਤੋਂ ਬਾਅਦ ਉਹ ਆਪਣੇ ਪਤੀਆਂ ਦਾ

ਅਹਿਸਾਨ ਭੁੱਲ ਚੁੱਕੀਆਂ ਹਨ।ਇਕ ਪਾਸੇ ਬੇਅੰਤ ਕੌਰ ਬਾਜਵਾ ਦੀ ਵੱਡੀ ਗਲਤੀ ਕਾਰਨ ਉਸ ਦੇ ਪਤੀ ਲਵਪ੍ਰੀਤ ਸਿੰਘ ਲਾਡੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਉਸ ਦੀ ਭੈਣ ਅਰਸ਼ਦੀਪ ਕੌਰ ਵੱਲੋਂ ਆਪਣੇ ਵਿਆਹ ਦਾ ਮਾਮਲਾ ਤਲਾਕ ਤੱਕ ਲਿਜਾਇਆ ਗਿਆ ਹੈ, ਜਿਸ ਕਾਰਨ ਉਸ ਦਾ ਪਤੀ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ। ਲੋਕਾਂ ਵੱਲੋਂ ਇਨ੍ਹਾਂ ਦੋਨਾਂ ਭੈਣਾਂ ਨੂੰ ਹੀ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਇਸ ਵੀਡੀਓ ਵਿੱਚ ਵੀ ਇਸ ਲੜਕੀ ਦਾ ਇਹੀ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਵਰਗੀਆਂ ਕੁੜੀਆਂ ਨੂੰ ਇਹ ਸ਼ਰਮ ਕਰਨੀ ਚਾਹੀਦੀ ਹੈ ਕਿ ਉਹ ਕਿਸੇ ਦੇ ਪੈਸੇ ਉੱਤੇ ਵਿਦੇਸ਼

ਵਿੱਚ ਆਈਆਂ ਹਨ।ਇਕ ਪਾਸੇ ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਸਤੇ ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲਿਆਂ ਵੱਲੋਂ ਕਰਜ਼ਾ ਚੁੱਕ ਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਜਿਸ ਉੱਤੇ ਉਹ ਵਿਆਜ ਵੀ ਭਰਦੇ ਹਨ। ਇੱਥੋਂ ਤੱਕ ਕਿ ਹੁਣ ਬੇਅੰਤ ਕੌਰ ਬਾਜਵਾ ਦੇ ਮਾਮਲੇ ਬੱਚਾ ਲਵਪ੍ਰੀਤ ਸਿੰਘ ਲਾਡੀ ਦੀ ਮੌਤ ਵੀ ਹੋ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਨਾ ਉਨ੍ਹਾਂ ਦਾ ਪੁੱਤ ਹੈ ਅਤੇ ਦੂਜੇ ਪਾਸੇ ਉਹ ਕਰਜ਼ੇ ਦੇ ਹੇਠਾਂ ਡੁੱਬ ਚੁੱਕੇ ਹਨ ਜਿਸ ਕਾਰਨ ਬੇਅੰਤ ਕੌਰ ਬਾਜਵਾ ਨੂੰ ਥੋੜ੍ਹੀ ਸ਼ਰਮ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਜੋ ਉਸ ਦੇ ਗਲਤ ਕੀਤਾ ਹੈ ਉਸ ਨੂੰ ਕਬੂਲਣਾ ਚਾਹੀਦਾ ਹੈ।ਇਸ ਲੜਕੀ ਦਾ ਕਹਿਣਾ ਹੈ ਕਿ ਅਜਿਹੀਆਂ ਲੜਕੀਆਂ ਦੇ ਖਿਲਾਫ

ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਜੋ ਲੜਕਿਆਂ ਦਾ ਪੈਸਾ ਹੜੱਪ ਕੇ ਵਿਦੇਸ਼ ਵਿਚ ਐਸ਼ ਨਾਲ ਜਿਉਂਦੀਆਂ ਹਨ ਅਤੇ ਦੂਸਰੇ ਲੜਕਿਆਂ ਨਾਲ ਵਿਆਹ ਕਰਵਾ ਲੈਂਦੀਆਂ ਹਨ।

Leave a Reply

Your email address will not be published. Required fields are marked *