ਸਿੱਧੂ ਮੂਸੇਵਾਲੇ ਬਾਰੇ ਆਈ ਇਹ ਵੱਡੀ ਖ਼ਬਰ ਕਿਉਂ ਘਟ ਰਹੇ ਹਨ ਗੀਤਾਂ ਦੇ ਵਿਊ

Uncategorized

ਸਿੱਧੂ ਮੁਸੇਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਉਨ੍ਹਾਂ ਨੇ ਬਹੁਤ ਸਾਰੇ ਗਾਣੇ ਰਿਲੀਜ਼ ਕਰ ਦਿੱਤੇ ਹਨ।ਮੂਸੇ ਟੇਪ ਦੇ ਵੀ ਕਾਫੀ ਗਾਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਗਾਣੇ ਟ੍ਰੈਡਿੰਗ ਲਿਸਟ ਵਿਚ ਜਾ ਰਹੇ ਹਨ। ਪਰ ਸਿੱਧੂ ਮੂਸੇਵਾਲੇ ਦੇ ਕੁਝ ਪ੍ਰਸ਼ੰਸਕਾਂ ਵੱਲੋਂ ਅਜਿਹੇ ਕੁਮੈਂਟ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਕੁਝ ਗਾਣੇ ਟ੍ਰੈਡਿੰਗ ਲਿਸਟ ਵਿੱਚ ਨਹੀਂ ਜਾ ਰਹੇ। ਇਸ ਤੋਂ ਇਲਾਵਾ ਇਨ੍ਹਾਂ ਉੱਪਰ ਵਿਊਜ਼ ਦੀ ਵੀ ਕਮੀ ਆ ਰਹੀ ਹੈ ਤਾਂ ਇੱਥੇ ਸਿੱਧੂ ਮੂਸੇਵਾਲੇ ਦੇ ਪ੍ਰਸੰਸਕਾਂ ਨੂੰ ਘਬਰਾਉਣ ਦੀ ਜ਼ਰੂਰਤ ਹੀ ਨਹੀਂ ਹੈ। ਕਿਉਂਕਿ

ਅਜਿਹਾ ਅਕਸਰ ਹੀ ਹੁੰਦਾ ਹੈ ਜਦੋਂ ਇੱਕੋ ਕਲਾਕਾਰ ਆਪਣੇ ਇੱਕੋ ਚੈਨਲ ਦੇ ਉੱਤੋਂ ਬਹੁਤ ਸਾਰੇ ਗਾਣੇ ਲਗਾਤਾਰ ਰਿਲੀਜ਼ ਕਰ ਰਿਹਾ ਹੋਵੇ ਤਾਂ ਅਜਿਹੀਆਂ ਸਮੱਸਿਆਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ।ਇਸ ਤੋਂ ਇਲਾਵਾ ਯੂ ਟਿਊਬ ਦੇ ਸਿਸਟਮ ਨੂੰ ਸਮਝਣ ਲਈ ਬਹੁਤ ਸਾਰਾ ਸਮਾਂ ਚਾਹੀਦਾ ਹੈ,ਭਾਵ ਯੂ ਟਿਊਬ ਦੇ ਸਿਸਟਮ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ।ਸੋ ਇਸ ਲਈ ਸਿੱਧੂ ਮੂਸੇ ਵਾਲੇ ਦੇ ਪ੍ਰਸੰਸਕਾਂ ਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ,ਕਿਉਂਕਿ ਸਿੱਧੂ ਮੂਸੇਵਾਲੇ ਦੇ ਬਹੁਤ ਸਾਰੇ ਗਾਣੇ ਬਹੁਤ

ਸਾਰੇ ਰਿਕਾਰਡ ਤੋੜ ਚੁੱਕੇ ਹਨ।ਇਥੋਂ ਤਕ ਕੇ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੇ ਵਿਰੋਧੀਆਂ ਦਾ ਮੂੰਹ ਵੀ ਬੰਦ ਕਰਵਾ ਦਿੱਤਾ ਹੈ।ਦਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਆਉਣ ਵਾਲੇ ਸਮੇਂ ਵਿੱਚ ਦੋ ਸੌ ਪਚੱਨਵੇ ਗਾਣਾ ਰਿਲੀਜ਼ ਹੋਣ ਵਾਲਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਇਹ ਸਵਾਲ ਕੀਤੇ ਜਾ ਰਹੇ ਹਨ ਕਿ ਸਿੱਧੂ ਮੂਸੇਵਾਲੇ ਵੱਲੋਂ ਇਸ ਗਾਣੇ ਦਾ ਨਾਮ ਦੋ ਸੌ ਪਚੱਨਵੇ ਕਿਉਂ ਰੱਖਿਆ ਗਿਆ ਹੈ।ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਗਾੜਾ

ਰਿਲੀਜ਼ ਹੋਵੇਗਾ ਤਾਂ ਉਸ ਵਿਚ ਇਹ ਭੇਦ ਖੁੱਲ੍ਹ ਜਾਣਗੇ ਕਿ ਉਨ੍ਹਾਂ ਨੇ ਇਸ ਗਾਣੇ ਦਾ ਨਾਮ ਇਹੀ ਕਿਉਂ ਰੱਖਿਆ ਹੈ।

Leave a Reply

Your email address will not be published. Required fields are marked *