ਉਚਾਈ ਦੇ ਉੱਪਰ ਜਾਂਦੇ ਟਰੱਕ ਦੇ ਹੋਏ ਬ੍ਰੇਕ ਫੇਲ, ਪਿੱਛੋਂ ਆ ਰਹੀ ਸੀ ਕਾਰ ,ਫਿਰ ਦੇਖੋ ਹੋਇਆ ਇਹ ਚਮਤਕਾਰ

Uncategorized

ਦੋਸਤੋ ਅਸੀਂ ਹਰ ਰੋਜ਼ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਦਿਮਾਗ ਪੂਰੀ ਤਰ੍ਹਾਂ ਹਿੱਲ ਜਾਂਦਾ ਹੈ ਅਤੇ ਇਹ ਵੀਡੀਓ ਵਿਚ ਬਹੁਤ ਸਾਰਾ ਰੋਮਾਂਚਕ ਅਤੇ ਡਰਾਉਣ ਵਾਲੀਆਂ ਚੀਜ਼ਾਂ ਵੀ ਹੁੰਦੀਆਂ ਹਨ।ਕਿਉਂਕਿ ਅਸੀਂ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਹਾਂ ਜੋ ਕਿ ਲੋਕਾਂ ਨਾਲ ਅਜਿਹੀ ਘਟਨਾ ਵਾਪਰ ਜਾਂਦੀਆਂ ਹਨ ਜੋ ਕਿ ਅਚਾਨਕ ਹੀ ਕੈਮਰੇ ਵਿਚ ਕੈਦ ਹੋ ਜਾਂਦੀਆਂ ਹਨ।ਅਜਿਹੀ ਹੀ ਘਟਨਾ ਅੱਜ ਕੈਮਰੇ ਵਿੱਚ ਕੈਦ ਹੋਈ ਜਦੋਂ ਇਕ ਟਰੱਕ ਚੜ੍ਹਾਈ ਦੇ ਉਪਰ ਚੜ੍ਹ ਰਿਹਾ ਸੀ ਅਤੇ ਉਸ ਦੇ ਪਿੱਛੇ ਹੀ ਇੱਕ ਕਾਰ ਚੜ੍ਹਾਈ ਉੱਪਰ ਚੜ੍ਹ ਰਹੀ ਸੀ।ਅਚਾਨਕ ਹੀ ਰਸਤੇ ਵਿੱਚ ਜਾ ਕੇ ਟਰੱਕ ਦੇ ਬਰੇਕ ਫੇਲ੍ਹ ਹੋ ਗਏ ਅਤੇ ਟਰੱਕ ਵਾਪਸ ਮੁੜਨ ਲੱਗਿਆ ਤਾਂ ਕਾਰ ਦਾ

ਡਰਾਈਵਰ ਇਹ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਤੁਰੰਤ ਹੀ ਆਪਣੀ ਕਾਰ ਨੂੰ ਵਾਪਸ ਲੈ ਲਿਆ ਪਰ ਟਰੱਕ ਦੀ ਤੇਜ਼ੀ ਇੰਨੀ ਜ਼ਿਆਦਾ ਸੀ ਕਿ ਉਹ ਆਪਣੀ ਕਾਰ ਨੂੰ ਓਨੀ ਤੇਜ਼ੀ ਨਾਲ ਵਾਪਸ ਨਹੀਂ ਕਰ ਸਕਿਆ ਅਤੇ ਟਰੱਕ ਆਖਿਰਕਾਰ ਗਾਰ ਦੇ ਅੱਗੇ ਵਾਲੇ ਹਿੱਸੇ ਉੱਪਰ ਜਾ ਕੇ ਚੜ੍ਹ ਗਿਆ ਜਿਸਦੇ ਨਾਲ ਕੇ ਕਾਰ ਡਰਾਈਵਰ ਦਾ ਬਹੁਤਾ ਨੁਕਸਾਨ ਹੋ ਗਿਆ ਅਤੇ ਇਹ ਘਟਨਾ ਤੁਰੰਤ ਹੀ ਕੈਮਰੇ ਵਿਚ ਕੈਦ ਹੋ ਗਈ ਜਿਸ ਨੂੰ ਦੇਖ ਕੇ ਲੋਕ ਬਹੁਤ ਹੈਰਾਨ ਹਨ ਕਿ ਕਿਸ ਤਰ੍ਹਾਂ ਟਰੱਕ ਦੇ ਅਚਾਨਕ ਤੁਰੇ ਜਾਂਦੇ ਦੇ ਹੀ ਬਰੇਕ

ਫੇਲ੍ਹ ਹੋ ਗਏ।ਇਸ ਘਟਨਾ ਵਿਚ ਇਹ ਸੁਖਾਵੀ ਘਟਨਾ ਰਹੀ ਕਿ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਟਰੱਕ ਦੁਆਰਾ ਕਾਰ ਨੂੰ ਨੁਕਸਾਨ ਪੁੱਜਾ ਹੈ ਪਹੁੰਚਾਇਆ ਗਿਆ।ਇਸ ਲਈ ਸਾਨੂੰ ਹਰ ਰੋਜ਼ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਵਕਤ ਕਿਹੋ ਜਿਹੀ ਵੀ ਘਟਨਾ ਕਿਸੇ ਵਿਅਕਤੀ ਨਾਲ ਹੋ ਸਕਦੀ ਹੈ।ਇਸ ਘਟਨਾ ਹੁੰਦੇ ਤੇ ਕੋਈ ਵਿਅਕਤੀ ਇਹ ਨਹੀਂ ਸੋਚ ਸਕਦਾ ਸੀ

ਕਿ ਕਾਰ ਵਾਲਾ ਵਿਅਕਤੀ ਬਚ ਸਕਦਾ ਹੈ ਪਰ ਰੱਬ ਦਾ ਚਮਤਕਾਰ ਦੇਖੋ ਉਸ ਵਿਅਕਤੀ ਦੇ ਇੱਕ ਖਰੋਚ ਤਕ ਨਹੀਂ ਆਈ

Leave a Reply

Your email address will not be published. Required fields are marked *