ਲਵਪ੍ਰੀਤ ਸਿੰਘ ਤਾਂ ਸੁਸਾਈਡ ਨੋਟ ਆਇਆ ਸਾਹਮਣੇ ,ਕਿਹਾ ਬੇਅੰਤ ਕੌਰ ਮੇਰੀ ਰਾਣੀ

Uncategorized

ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਹਰ ਇੱਕ ਵਿਅਕਤੀ ਦੀ ਨਜ਼ਰ ਇਸ ਮਾਮਲੇ ਦੇ ਨਤੀਜੇ ਉੱਪਰ ਬਣੀ ਹੋਈ ਹੈ ਕਿਉਂਕਿ ਹਰ ਇੱਕ ਵਿਅਕਤੀ ਇਹ ਜਾਨਣਾ ਚਾਹੁੰਦਾ ਹੈ ਕਿ ਲਵਪ੍ਰੀਤ ਸਿੰਘ ਨੇ ਕਿਸ ਗੱਲ ਨੂੰ ਲੈ ਕੇ ਆਤਮਹੱਤਿਆ ਕੀਤੀ ਸੀ।ਇਸ ਮਾਮਲੇ ਵਿੱਚ ਹਰ ਰੋਜ਼ ਇੱਕ ਨਵਾਂ ਮੋੜ ਆਉਂਦਾ ਹੈ ਕਿਉਂਕਿ ਲਵਪ੍ਰੀਤ ਸਿੰਘ ਦੇ ਆਤਮਹੱਤਿਆ ਕਰਨ ਤੋਂ ਬਾਅਦ ਉਸਦੇ ਪਰਿਵਾਰ ਨੇ ਉਸ ਦੀ ਬੇਅੰਤ ਕੌਰ ਦੇ ਨਾਲ ਚੈਟ ਨੂੰ ਸੋਸ਼ਲ ਮੀਡੀਆ ਉੱਪਰ ਸ਼ੇਅਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਲੋਕਾਂ

ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਲੋਕਾਂ ਦੁਬਾਰਾ ਬੇਅੰਤ ਕੌਰ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਿਹਾ ਗਿਆ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਬੇਅੰਤ ਕੌਰ ਦੀ ਗਤੀ ਦੇ ਕਾਰਨ ਹੀ ਇਕ ਮਾਂ ਦਾ ਪੁੱਤ ਉਸ ਦੇ ਕੋਲੋਂ ਦੂਰ ਹੋ ਗਿਆ ਜੇਕਰ ਬੇਅੰਤ ਕੌਰ ਲਵਪ੍ਰੀਤ ਸਿੰਘ ਨੂੰ ਕੈਨੇਡਾ ਬੁਲਾ ਲੈਂਦੀ ਤਾਂ ਉਹ ਅਜਿਹਾ ਕੰਮ ਨਾ ਕਰਦਾ।ਪਰ ਹੁਣ ਲਵਪ੍ਰੀਤ ਸਿੰਘ ਦੇ ਹੱਥ ਨਾਲ ਲਿਖਿਆ ਇੱਕ ਸੁਸਾਈਡ ਨੋਟ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਆਪਣੇ ਵਕੀਲ ਰਾਹੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਲਵਪ੍ਰੀਤ ਸਿੰਘ ਨੇ

ਲਿਖਿਆ ਹੈ ਕਿ ਉਹ ਆਪਣੀ ਪਤਨੀ ਬੇਅੰਤ ਕੌਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਅਤੇ ਉਸ ਦੀ ਆਤਮਹੱਤਿਆ ਦੇ ਪਿੱਚ ਬੇਅੰਤ ਕੌਰ ਦਾ ਕੋਈ ਦੋਸ਼ ਨਹੀਂ ਹੈ ਇਹ ਸੁਸਾਈਡ ਨੋਟ ਬੇਅੰਤ ਕੌਰ ਦੇ ਮੁਤਾਬਕ ਉਸ ਦੇ ਵਿਆਹ ਤੋਂ ਇੱਕ ਮਹੀਨਾ ਬਾਅਦ ਲਿਖਿਆ ਗਿਆ ਸੀ ਕਿਉਂਕਿ ਬੇਅੰਤ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਲਵਪ੍ਰੀਤ ਸਿੰਘ ਪਹਿਲਾਂ ਹੀ ਡਿਪਰੈਸ਼ਨ ਦਾ ਸ਼ਿਕਾਰ ਸੀ ਇਸ ਲਈ ਉਹ ਅਜਿਹੀਆਂ ਧਮਕੀਆਂ ਪਹਿਲਾਂ ਵੀ ਦਿੰਦਾ ਰਹਿੰਦਾ ਸੀ।ਹੁਣ ਇਹ ਸੁਸਾਈਡ ਨੋਟ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਤੋਂ ਇਕ ਚਰਚਾ ਗਈ ਛਿੜ ਚੁੱਕੀ ਹੈ ਕਿ ਇਹ ਸੁਸਾਈਡ ਨੋਟ ਸੱਤ ਵਿੱਚ ਹੀ ਲਵਪ੍ਰੀਤ ਸਿੰਘ ਦਾ ਲਿਖਿਆ ਹੋਇਆ ਹੈ ਜਾਂ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਕੋਈ ਸਾਜ਼ਿਸ਼ ਘੜੀ ਜਾ ਰਹੀ ਹੈ।ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਸੁਸਾਈਡ ਨੋਟ ਸੱਚ ਹੀ ਲਵਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਹੈ ਜਾਂ ਫਿਰ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਉਸ ਨੂੰ ਬਚਾਉਣ ਦੇ ਲਈ ਕੋਈ ਨਾ ਕੋਈ ਨਵੀਂ ਕਹਾਣੀ ਘੜੀ ਜਾ ਰਹੀ ਹੈ।ਇਸ ਤੋਂ ਇਲਾਵਾ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਕੁਝ ਚੈਟ ਵੀ ਦਿਖਾਈਆਂ ਗਈਆਂ ਹਨ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ

ਕਿ ਬੇਅੰਤ ਕੌਰ ਆਪਣੇ ਪਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਉਸ ਦੇ ਨਾਲ ਹਰ ਰੋਜ਼ ਗੱਲ ਕਰਦੀ ਸੀ।ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦਾ ਅੰਤ ਕੀ ਹੁੰਦਾ ਹੈ ਅਤੇ ਜੇਕਰ ਬੇਅੰਤ ਕੌਰ ਇਸ ਮਾਮਲੇ ਵਿਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *