ਬੇਅੰਤ ਕੌਰ ਨੇ 25 ਮਿੰਟ ਦੀ ਵੀਡਿਓ ਬਾਰੇ ਕਰ ਦਿੱਤਾ ਇਹ ਵੱਡਾ ਖੁਲਾਸਾ

Uncategorized

ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਹਰ ਇੱਕ ਵਿਅਕਤੀ ਇਸ ਮਾਮਲੇ ਨੂੰ ਬਹੁਤ ਹੀ ਬਾਰੀਕ ਨਜ਼ਰ ਨਾਲ ਵੇਖ ਰਿਹਾ ਹੈ ਕਿਉਂਕਿ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਬੇਅੰਤ ਕੌਰ ਉੱਪਰ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਦੀ ਗਲਤੀ ਕਾਰਨ ਹੀ ਉਨ੍ਹਾਂ ਦੇ ਬੱਚੇ ਨੇ ਆਤਮਹੱਤਿਆ ਕੀਤੀ ਹੈ ਪਰ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਉਸ ਦਾ ਕੋਈ ਦੋਸ਼ ਨਹੀਂ ਹੈ ਲੋਕਾਂ ਅਤੇ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਉਸ ਉਪਰ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਇਸ ਮਾਮਲੇ

ਵਿੱਚ ਹਰ ਰੋਜ਼ ਇੱਕ ਨਵਾਂ ਮੋੜ ਆਉਂਦਾ ਜਾ ਰਿਹਾ ਹੈ ਅੱਜ ਇਸ ਮਾਮਲੇ ਵਿੱਚ ਇੱਕ ਅਜਿਹਾ ਮੋੜ ਆਇਆ ਜਦੋਂ ਕਿਸੇ ਵਿਅਕਤੀ ਨੇ ਬੇਅੰਤ ਕੌਰ ਨੂੰ ਚੈਟ ਰਾਹੀਂ ਇਹ ਕਿਹਾ ਕਿ ਜੇਕਰ ਉਸ ਨੇ ਉਸਦੀ ਗੱਲ ਨਾ ਮੰਨੀ ਤਾਂ ਉਹ ਉਸ ਦੀ ਪੱਚੀ ਮਿੰਟ ਦੀ ਅਸ਼ਲੀਲ ਵੀਡੀਓ ਨੂੰ ਲੀਕ ਕਰ ਦੇਵੇਗਾ।ਇਸ ਚੈਟ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦਿਆਂ ਹੀ ਸੋਸ਼ਲ ਮੀਡੀਆ ਉੱਪਰ ਹੜਕੰਪ ਮੱਚ ਗਿਆ ਕਿਉਂਕਿ ਹਰ ਵਿਅਕਤੀ ਇਹ ਦੇਖਣਾ ਚਾਹੁੰਦਾ ਸੀ ਕਿ ਕਿਸ ਇਹ ਵਿਅਕਤੀ ਕਿਸ ਅਸ਼ਲੀਲ ਵੀਡੀ

ਦੀ ਗੱਲ ਕਰ ਰਿਹਾ ਹੈ।ਇਸ ਵੀਡੀਓ ਬਾਰੇ ਗੱਲ ਦਾ ਪਤਾ ਲੱਗਣ ਤੇ ਬੇਅੰਤ ਕੌਰ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਉਸਨੇ ਸਾਰੀ ਸਚਾਈ ਦੇ ਉਸ ਨੇ ਕਿਹਾ ਕਿ ਇਸ ਵਿਅਕਤੀ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਸ ਵਿਅਕਤੀ ਨੇ ਅੱਧੀ ਅਧੂਰੀ ਗੱਲ ਹੀ ਸੋਸ਼ਲ ਮੀਡੀਆ ਉਪਰ ਪਾਈਆਂ ਜੋ ਚੈਟ ਉਸ ਨੇ ਬੇਅੰਤ ਕੌਰ ਨਾਲ ਗ਼ਲਤ ਤਰੀਕੇ ਨਾਲ ਕੀਤੀ ਹੈ ਉਹ ਉਸ ਵਿਅਕਤੀ ਨੇ ਜੀਅ ਕਰ ਦਿੱਤੀ ਹੈ ਅਤੇ ਉਸ ਨੇ ਆਪਣੀਆਂ ਚੰਗੀਆਂ ਗੱਲਾਂ ਨੂੰ ਹੀ ਲੋਕਾਂ ਦੇ ਸਾਹਮਣੇ ਰੱਖਿਆ ਹੈ।ਬੇਅੰਤ ਕੌਰ ਦਾ ਕਹਿਣਾ ਹੈ ਕਿ ਇਸ ਵਿਅਕਤੀ ਕੋਲ ਉਸ ਦਾ ਨੰਬਰ ਹੈ ਜੇਕਰ ਇਹ ਵਿਅਕਤੀ ਇੰਨਾ ਹੀ ਸੱਚਾ ਹੈ ਤਾਂ ਉਸ ਨਾਲ ਕਿਸੇ ਜਗ੍ਹਾ ਤੇ ਵੀ ਆ ਕੇ ਉਸ ਨਾਲ ਗੱਲਬਾਤ ਕਰ ਸਕਦਾ ਹੈ ਇਸ ਵਿਅਕਤੀ ਨੇ ਉਸ ਨੂੰ ਗੁਰਦੁਆਰੇ ਆਉਣ ਲਈ ਕਿਹਾ ਸੀ ਤਾਂ ਬੇਅੰਤ ਕੌਰ ਨੇ ਕਿਹਾ ਕਿ ਉਹ ਜਿਸ ਗੁਰਦੁਆਰੇ ਕਹੇਗਾ ਤਾਂ ਉਹ ਆ ਜਾਵੇਗੀ।ਬੇਅੰਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਕੋਈ ਵੀ ਵੀਡੀਓ ਕਿਸੇ ਵਿਅਕਤੀ ਕੋਲ ਨਹੀਂ ਹੈ ਕਿਉਂਕਿ ਉਸ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸਦੇ ਨਾਲ ਕੇ ਉਸ ਨੂੰ ਸ਼ਰਮਸਾਰ ਹੋਣਾ

ਪਵੇ ਪਰ ਇਸ ਵਿਅਕਤੀ ਦੁਬਾਰਾ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।ਹੁਣ ਦੇਖਣਾ ਹੋਵੇਗਾ ਕਿ ਇਹ ਵਿਅਕਤੀ ਕਦੋਂ ਅਤੇ ਕਿਸ ਵਕਤ ਬੇਅੰਤ ਕੌਰ ਨੂੰ ਮਿਲਣ ਆਉਂਦਾ ਹੈ ਜੇਕਰ ਇਹ ਵਿਅਕਤੀ ਕੋਲ ਕੋਈ ਵੀ ਸਚਾਈ ਹੋਈ ਤਾਂ ਇਹ ਬੇਅੰਤ ਕੌਰ ਨੂੰ ਮਿਲਣ ਜ਼ਰੂਰ ਆਵੇਗਾ ਪਰ ਜੇਕਰ ਇਹ ਵਿਅਕਤੀ ਝੂਠ ਬੋਲ ਰਿਹਾ ਹੈ ਤਾਂ ਪੁਲਸ ਵੱਲੋਂ ਇਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *