ਇਸ ਲੜਕੇ ਦੇ ਨਾਲ ਹੋਈ ਬਹੁਤ ਜ਼ਿਆਦਾ ਮਾੜੀ ,ਵਿਦੇਸ਼ ਤੋਂ ਆਈ ਗੋਰੀ ਨੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ, ਜਿਸ ਕਾਰਨ ਤਰ੍ਹਾਂ ਤਰ੍ਹਾਂ ਦੇ ਤਰੀਕੇ ਉਨ੍ਹਾਂ ਵੱਲੋਂ ਅਪਣਾਏ ਜਾਂਦੇ ਹਨ ।ਬਹੁਤ ਸਾਰੇ ਲੋਕ ਆਈਲੈੱਟਸ ਪਾਸ ਲੜਕੀਆਂ ਨਾਲ ਵਿਆਹ ਕਰਵਾਉਂਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਹਨ, ਜੋ ਪਹਿਲਾਂ ਤੋਂ ਹੀ ਵਿਦੇਸ਼ ਵਿਚ ਪੱਕੀਆਂ ਲੜਕੀਆਂ ਨਾਲ ਵਿਆਹ ਕਰਵਾਉਂਦੇ ਹਨ ਅਤੇ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ। ਪਰ ਕਈ ਵਾਰ ਅਜਿਹੇ ਨੌਜਵਾਨਾਂ ਨਾਲ ਵੀ ਧੋਖਾ ਹੋ ਜਾਂਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਲੜਕੇ ਨੇ ਦੱਸਿਆ ਕਿ ਉਸ ਦੇ ਨਾਲ ਬਾਈ ਲੱਖ ਰੁਪਏ ਦੀ ਠੱਗੀ ਹੋਈ ਹੈ। ਇਸ ਦੀ ਜ਼ਿਆਦਾ ਜਾਣਕਾਰੀ

ਦਿੰਦੇ ਹੋਏ ਉਸ ਨੇ ਦੱਸਿਆ ਕਿ ਉਸ ਨੇ ਦੋ ਹਜਾਰ ਅਠਾਰਾਂ ਵਿੱਚ ਇੱਕ ਗੋਰੀ ਮੇਮ ਨਾਲ ਵਿਆਹ ਕਰਵਾਇਆ ਸੀ।ਇਸ ਗੋਰੀ ਮੇਮ ਨਾਲ ਉਸ ਦੀ ਮੁਲਾਕਾਤ ਤੁਸੀਂ ਭਾਬੀ ਨੇ ਕਰਵਾਈ ਸੀ,ਕਿਉਂਕਿ ਉਸ ਦੀ ਭਾਬੀ ਵਿਦੇਸ਼ ਵਿਚ ਰਹਿੰਦੀ ਸੀ ਭਾਵ ਇਸ ਦੀ ਭਾਬੀ ਜਰਮਨੀ ਵਿੱਚ ਰਹਿੰਦੀ ਸੀ ਅਤੇ ਉਸਦਾ ਭਰਾ ਇਰਾਕ ਵਿਚ ਰਹਿੰਦਾ ਸੀ। ਦੋਨਾਂ ਵੱਲੋਂ ਹੀ ਇਹ ਕਿਹਾ ਗਿਆ ਕਿ ਉਹ ਇਸ ਦਾ ਵਿਆਹ ਮੇਮ ਨਾਲ ਕਰਵਾ ਦੇਣਗੇ ਉਸ ਤੋਂ ਬਾਅਦ ਉਸ ਨੂੰ ਵਿਦੇਸ਼ ਲੈ ਜਾਣਗੇ।ਪਰ ਉਸ ਲਈ ਇਸ ਦਾ ਕੁਝ ਪੈਸਾ ਖਰਚਣਾ

ਹੋਵੇਗਾ ਇਸ ਲੜਕੀ ਦਾ ਦੱਸਣਾ ਹੈ ਕਿ ਉਹ ਉਸ ਗੋਰੀ ਮੇਮ ਉਹ ਤਿੰਨ ਵਾਰ ਪੰਜਾਬ ਆਈ ਨਾਲ ਹੀ ਉਸ ਦੀ ਭਾਬੀ ਵੀ ਆਇਆ ਕਰਦੀ ਸੀ।ਉਸ ਸਮੇਂ ਦਾ ਸਾਰਾ ਖਰਚਾ ਇਸ ਵੱਲੋਂ ਕੀਤਾ ਜਾਂਦਾ ਸੀ। ਨਾਲ ਹੀ ਇਸ ਨੇ ਉਨ੍ਹਾਂ ਨੂੰ ਬਾਈ ਲੱਖ ਰੁਪਿਆ ਵੀ ਦਿੱਤਾ ਸੀ।ਉਸ ਤੋਂ ਬਾਅਦ ਇਸ ਦਾ ਵਿਆਹ ਉਸ ਗੋਰੀ ਮੇਮ ਨਾਲ ਹੋ ਗਿਆ ਸੀ ਪਰ ਜਦੋਂ ਗੋਰੀ ਮੇਮ ਜਰਮਨੀ ਚਲੀ ਗਈ ਤਾਂ ਉਸ ਤੋਂ ਬਾਅਦ ਇਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਇਸ ਦੇ ਨੰਬਰ ਵੀ ਬਲਾਕ ਕਰ ਦਿੱਤੇ। ਜਿਸ ਕਾਰਨ ਹੁਣ ਇਹ ਉਸ ਨਾਲ ਗੱਲਬਾਤ ਨਹੀਂ ਕਰ ਪਾਉਂਦਾ।ਇਨਸਾਫ਼ ਲੈਣ ਲਈ ਇਸ ਨੇ ਇਸ ਦੀ ਸੂਚਨਾ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ। ਪਰ ਪੁਲਸ

ਮੁਲਾਜ਼ਮਾਂ ਵਲੋਂ ਵੀ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਗਈ।ਜਿਸ ਕਾਰਨ ਹੁਣ ਇਸ ਨੂੰ ਇਨਸਾਫ਼ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।

Leave a Reply

Your email address will not be published. Required fields are marked *