ਨਵੇਂ ਮਾਮਲੇ ਵਿੱਚ ਫਸੀ ਬੇਅੰਤ ਕੌਰ ,ਇਸ ਵਿਅਕਤੀ ਨੇ ਦਿੱਤੀ ਅਸ਼ਲੀਲ ਵੀਡੀਓ ਲੀਕ ਕਰਨ ਦੀ ਧਮਕੀ

Uncategorized

ਸੋਸ਼ਲ ਮੀਡੀਆ ਉੱਤੇ ਬੇਅੰਤ ਕੌਰ ਬਾਜਵਾ ਦਾ ਮਾਮਲਾ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਹੈ।ਉਸ ਵੱਲੋਂ ਦਰਸ਼ਨ ਸਿੰਘ ਧਾਲੀਵਾਲ ਨਾਂ ਦੇ ਇੱਕ ਵਿਅਕਤੀ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਇਸ ਵਿਅਕਤੀ ਵੱਲੋਂ ਇਸ ਨੂੰ ਬ-ਲੈ-ਕ-ਮੇ-ਲ ਕੀਤਾ ਜਾ ਰਿਹਾ ਹੈ। ਬੇਅੰਤ ਕੌਰ ਬਾਜਵਾ ਨੇ ਲਾਈਵ ਹੋ ਕੇ ਦੱਸਿਆ ਕਿ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਫੇਸਬੁੱਕ ਉੱਤੇ ਸਿੰਘ ਹਰਪ੍ਰੀਤ ਨਾਮ ਤੇ ਇਕ ਅਕਾਉਂਟ ਬਣਾਇਆ ਗਿਆ ਹੈ। ਇਸ ਅਕਾਉਂਟ ਰਾਹੀਂ ਉਸ ਨੂੰ ਬਲੈਕਮੇਲ ਕਰ ਰਿਹਾ ਹੈ।ਇਸ ਅਕਾਉਂਟ ਉੱਤੇ ਉਸ ਨੇ ਇਕ ਪੋਸਟ ਪਾਈ ਸੀ,ਜਿਸ ਵਿੱਚ ਉਸ ਨੇ ਕਿਹਾ ਸੀ ਕਿ ਪਹਿਲਾਂ ਤਾਂ ਉਸ ਨੇ ਉਸ ਦੀ ਸਿਰਫ ਇਕ ਫੋਟੋ ਵਾਇਰਲ ਕੀਤੀ

ਸੀ ਜਿਸ ਨੇ ਤਰਥੱਲੀ ਮਚਾ ਰੱਖੀ ਹੈ ਅਤੇ ਹੁਣ ਉਸ ਕੋਲ ਪੱਚੀ ਮਿੰਟ ਦੀ ਉਸ ਦੀ ਇਕ ਨੀਲੀ ਵੀਡਿਓ ਹੈ ਭਾਵ ਅ-ਸ਼-ਲੀ-ਲ ਵੀਡੀਓ ਹੈ।ਇਸ ਤੋਂ ਇਲਾਵਾ ਬੇਅੰਤ ਕੌਰ ਬਾਜਵਾ ਨੇ ਦੱਸਿਆ ਕਿ ਉਸ ਨੂੰ ਫੋਨ ਕਾਲਜ਼ ਵੀ ਆ ਰਹੀਆਂ ਹਨ,ਜਿਨ੍ਹਾਂ ਵਿੱਚ ਉਸ ਨੂੰ ਬੋਲ ਕਬੋਲ ਬੋਲੇ ਜਾ ਰਹੇ ਹਨ। ਜਿਸ ਲਈ ਜਦ ਕੌਰ ਬਾਜਵਾ ਨੇ ਕੈਨੇਡਾ ਦੇ ਵਿੱਚ ਦਰਸ਼ਨ ਸਿੰਘ ਧਾਲੀਵਾਲ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਦੂਜੇ ਪਾਸੇ ਦਰਸ਼ਨ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਸ ਵੱਲੋਂ ਅੱਜ ਤੱਕ ਕਿਸੇ ਵੀ ਲੜਕੀ ਨੂੰ ਬੋਲ ਕੁਬੋਲ ਨਹੀਂ ਬੋਲੇ ਗਏ ਅਤੇ ਉਹ ਸਾਰੀਆਂ ਲੜਕੀਆਂ ਨੂੰ ਆਪਣੀ ਭੈਣ ਮੰਨਦਾ ਹੈ।ਨਾਲ ਹੀ ਉਸ ਨੇ ਕਿਹਾ ਕਿ ਉਸ ਨੇ

ਫੇਸਬੁੱਕ ਉੱਤੇ ਅੱਜ ਤੱਕ ਕੋਈ ਵੀ ਅਜਿਹਾ ਸ਼ਬਦ ਨਹੀਂ ਵਰਤਿਆ ਜੋ ਗੈਰਕਾਨੂੰਨੀ ਹੋਵੇ ਅਤੇ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਂਦਾ ਹੋਵੇ।ਸੋਸ਼ਲ ਮੀਡੀਅਾ ੳੁਤੇ ਹੀ ਮੁੱਦਾ ਕਾਫ਼ੀ ਸਭਾ ਗਰਮਾਇਆ ਹੋਇਆ ਹੈ ਇਕ ਪਾਸੇ ਲੋਕ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀ ਗੱਲ ਕਰ ਰਹੇ ਹਨ ਅਤੇ ਦੂਜੇ ਪਾਸੇ ਬੇਅੰਤ ਕੌਰ ਬਾਜਵਾ ਵੱਲੋਂ ਪਹਿਲਾ ਲਵਪ੍ਰੀਤ ਸਿੰਘ ਲਾਡੀ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਵਾਲੀ ਗੱਲ ਕਹੀ ਗਈ ਅਤੇ ਹੁਣ ਉਸ ਦਾ ਕਹਿਣਾ ਹੈ

ਕਿ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *