ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਟਰੈਕਟਰਾਂ ਲਈ ਕਰ ਦਿੱਤਾ ਇਹ ਵੱਡਾ ਐਲਾਨ

Uncategorized

ਟਰੈਕਟਰ ਕਿਸਾਨਾਂ ਦਾ ਬਹੁਤ ਹੀ ਜ਼ਿਆਦਾ ਲੋੜੀਂਦਾ ਸੰਦ ਹੈ।ਹਾਉਕੇ ਅੱਜਕੱਲ੍ਹ ਟਰੈਕਟਰ ਤੋਂ ਬਿਨਾਂ ਦੁਨੀਆਂ ਦੇ ਵਿੱਚ ਖੇਤੀ ਕਰਨਾ ਅਸੰਭਵ ਜਿਹਾ ਹੋ ਗਿਆ ਹੈ ਕਿਉਂਕਿ ਹੁਣ ਲੋਕ ਮਸ਼ੀਨੀ ਖੇਤੀ ਕਰਦੇ ਹਨ ਪਹਿਲਾਂ ਲੋਕ ਬਲਦਾਂ ਦੁਆਰਾ ਅਤੇ ਖ਼ੁਦ ਜ਼ਮੀਨਾਂ ਵਾਹ ਕੇ ਖੇਤੀ ਕਰਿਆ ਕਰਦੇ ਸਨ ਪਰ ਜਦੋਂ ਤੋਂ ਟਰੈਕਟਰਾਂ ਦਾ ਜ਼ਮਾਨਾ ਤੱਕਿਆ ਹੈ ਤਾਂ ਲੋਕਾਂ ਨੇ ਹੱਥੀਂ ਖੇਤੀ ਕਰਨੀ ਬੰਦ ਕਰ ਦਿੱਤੀ ਹੈ ਤੇ ਟਰੈਕਟਰ ਇੱਕ ਉਹਨਾਂ ਦਾ ਜ਼ਰੂਰੀ ਸੰਦ ਬਣ ਗਿਆ ਹੈ ਜਿਸ ਤੋਂ ਬਿਨਾਂ ਉਹ ਖੇਤੀ ਨਹੀਂ ਕਰ ਸਕਦੇ ਇਸ ਲਈ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਕਿ ਆਪਣੀ ਆਮਦਨ ਦੇ ਆਧਾਰ ਤੇ ਟਰੈਕਟਰ ਨਹੀਂ ਖਰੀਦ ਸਕਦੇ।ਇਸ ਲਈ ਉਨ੍ਹਾਂ ਨੂੰ ਜਾਂ ਤਾਂ ਕਿਸੇ ਤੋਂ ਮੰਗਵਾਂ ਟਰੈਕਟਰ ਲੈਣਾ ਪੈਂਦਾ ਹੈ ਅਤੇ ਜਾਂ ਫਿਰ ਉਹ ਕਿਰਾਏ ਉਪਰ ਟਰੈਕਟਰ ਲੈ ਕੇ ਆਉਂਦੇ ਹਨ

ਜਿਸ ਨਾਲ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਦੇ ਲਈ ਇਕ ਸਕੀਮ ਕੱਢੀ ਗਈ ਹੈ ਜਿਸ ਵਿੱਚ ਇਹ ਕਿਸਾਨ ਆਪਣੇ ਟਰੈਕਟਰ ਦੀ ਕੀਮਤ ਦਾ ਪੰਜਾਬ ਪਰਸੈਂਟ ਕੀਮਤ ਚੁਕਾ ਕੇ ਆਪਣੇ ਘਰ ਟਰੈਕਟਰ ਲਿਆ ਸਕਦੇ ਹਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਕਿ ਹਰ ਇੱਕ ਟਰੈਕਟਰ ਦੇ ਉੱਤੇ ਹਰੇਕ ਕਿਸਾਨ ਨੂੰ ਪੰਜਾਹ ਫੀਸਦੀ ਸਬਸਿਡੀ ਦਿੱਤੀ ਜਾਵੇਗੀ ਜਿਸ ਨਾਲ ਕਿ ਕਿਸਾਨ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਅਤੇ ਹਰ ਇਕ ਛੋਟਾ ਕਿਸਾਨ ਵੀ ਆਪਣੇ ਲਈ ਟਰੈਕਟਰ ਕਿਸਾਨ ਖ਼ਰੀਦ

ਸਕੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਐਲਾਨ ਦੇ ਨਾਲ ਹੀ ਕਿਸਾਨਾਂ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਹਰ ਇੱਕ ਛੋਟਾ ਕਿਸਾਨ ਹੁਣ ਆਪਣੇ ਘਰ ਵੀ ਟਰੈਕਟਰ ਲੈ ਆਵੇਗਾ ਅਤੇ ਆਪਣੇ ਕਿਸਾਨੀ ਨੂੰ ਹੋਰ ਅੱਗੇ ਵਧਾ ਸਕੇਗਾ ਜਿਸ ਕਾਰਨ ਦੇਸ਼ ਦਾ ਵੀ ਮੁਨਾਫ਼ਾ ਹੋਵੇਗਾ।ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਇਸਦੇ ਨਾਲ ਹੀ ਦੇਸ਼ ਖੁਸ਼ਹਾਲ ਹੋਵੇਗਾ ਅਤੇ ਦੇਸ਼ ਦੇ ਵਿਚ ਅਨਾਜ ਦਾ ਭੰਡਾਰ ਹੋ ਜਾਵੇਗਾ ਜਿਸ ਕਾਰਨ ਹਰ ਇੱਕ ਮਜ਼ਦੂਰ ਨੂੰ ਵੀ ਕੰਮ ਮਿਲੇਗਾ ਅਤੇ ਹਰ ਇੱਕ ਵਿਅਕਤੀ ਦੇਸ਼ ਦੇ ਵਿਚ ਖ਼ੁਸ਼ਹਾਲ ਹੋਵੇਗਾ।ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਵੱਲੋਂ

ਇਸ ਮੌਕੇ ਦਾ ਕਿਸਾਨਾਂ ਵੱਲੋਂ ਕਿੰਨਾ ਫਾਇਦਾ ਉਠਾਇਆ ਜਾਂਦਾ ਹੈ ਅਤੇ ਲੋਕਾਂ ਵੱਲੋਂ ਇਸ ਫ਼ੈਸਲੇ ਦਾ ਕਿੰਨਾ ਸਵਾਗਤ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *