ਸਿੱਧੂ ਤੋਂ ਬਾਅਦ ਰੇਡੀਓ ਹੋਸਟ ਨੇ ਠੋਕਿਆ ਗਿੱਪੀ ਗਰੇਵਾਲ

Uncategorized

ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਇਕ ਬਹੁਤ ਹੀ ਮਸ਼ਹੂਰ ਨਾਮ ਹੈ ਜਿਸ ਦੇ ਕੇ ਪੰਜਾਬ ਵਿੱਚ ਹੀ ਨਹੀਂ।ਵਿਦੇਸ਼ਾਂ ਦੇ ਵਿਚ ਵੀ ਬਹੁਤ ਸਾਰੇ ਚਾਹੁਣ ਵਾਲੇ ਬੈਠੇ ਹਨ ਸਿੱਧੂ ਮੁਸੇਵਾਲਾ ਅਜਿਹਾ ਵਿਅਕਤੀ ਹੈ ਜਿਸ ਨੇ ਪੰਜਾਬੀ ਇੰਡਸਟਰੀ ਦੇ ਵਿਚ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਜਿਹੀ ਪਹਿਚਾਣ ਬਣਾ ਲਈ ਹੈ ਜਿਸ ਨੂੰ ਕਿ ਬਣਾਉਣ ਵਿੱਚ ਬਹੁਤ ਸਾਰੇ ਸਾਲ ਲੱਗ ਜਾਂਦੇ ਹਨ।ਪਰ ਇਸ ਪਹਿਚਾਣ ਦੇ ਪੰਧ ਦੇ ਨਾਂਅ ਨਾਲ ਸਿੱਧੂ ਮੂਸੇਵਾਲੇ ਦੇ ਨਾਲ ਬਹੁਤ ਸਾਰੇ ਵਿਵਾਦ ਵੀ ਜੁੜੇ ਆ ਰਹੇ ਹਨ ਕਿਉਂਕਿ ਜਿਸ ਵਿਅਕਤੀ ਦੀ ਬਹੁਤ ਘੱਟ ਸਮੇਂ ਵਿੱਚ ਬਹੁਤ ਜ਼ਿਆਦਾ ਚੜ੍ਹਾਈ ਹੋ ਜਾਂਦੀ ਹੈ ਉਸਦੇ ਨਾਲ ਵਿਵਾਦਾਂ ਦਾ ਜੁੜਨਾ ਇੱਕ ਆਮ ਜਿਹੀ ਗੱਲ ਹੈ।ਇਸਦੇ ਨਾਲ ਹੀ ਸਿੱਧੂ ਮੂਸੇਵਾਲੇ ਦੇ ਇਕ ਨਵੇਂ ਗੀਤ ਦੇ ਆਉਣ

ਨਾਲ ਇਕ ਰੇਡੀਓ ਹੋਸਟ ਨੇ ਸਿੱਧੂ ਮੂਸੇਵਾਲੇ ਨੂੰ ਕਹਿ ਦਿੱਤਾ ਕਿ ਉਸ ਵਿੱਚ ਇੰਨੀ ਹਿੰਮਤ ਹੈ ਕਿ ਉਹ ਅਤੇ ਘੱਟਦੇ ਬਚ ਸਿੱਧੂ ਮੂਸੇਵਾਲੇ ਦੀ ਸਾਰੀ ਪ੍ਰਾਪਰਟੀ ਖਰੀਦ ਸਕਦਾ ਹੈ।ਜਦੋਂ ਇਹ ਖ਼ਬਰ ਸੋਸ਼ਲ ਮੀਡੀਆ ਉੱਪਰ ਫੈਲ ਗਈ ਤਾਂ ਪੰਜਾਬੀ ਦੇ ਇੱਕ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਵੱਲੋਂ ਲਾਈਵ ਹੋ ਕੇ ਸਿੱਧੂ ਮੂਸੇਵਾਲੇ ਦੀ ਸਪਾਟ ਕੀਤੀ ਗਈ ਅਤੇ ਉਸ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲੇ ਦੇ ਨਾਲ ਹੈ ਅਤੇ ਉਹ ਉਸ ਦੀ ਹਮੇਸ਼ਾ ਸਪੋਰਟ ਕਰਦਾ ਰਹੇਗਾ।ਪਰ ਅੱਜ ਫੇਰ ਰੇਡੀਓ ਹੋਸਟ ਵੱਲੋਂ ਇਕ ਹੋਰ ਰਿਪਲਾਈ ਦਿੱਤਾ ਗਿਆ ਹੈ ਜਿਸ ਵਿੱਚ ਰੇਡੀਓ ਹੋਸਟ ਨੇ ਗਿੱਪੀ ਗਰੇਵਾਲ ਨੂੰ ਕਿਹਾ ਹੈ ਕਿ ਇੱਕ ਪੰਜਾਬੀ ਦਾ ਅਜਿਹਾ ਗਾਇਕ ਜੋ ਕਿ ਨਾ ਤਿੰਨਾਂ ਵਿੱਚ

ਹੈ ਨਾ ਤੇਰਾਂ ਵਿਚ ਹੈ ਐਵੇਂ ਹੀ ਬੋਲਦਾ ਰਹਿੰਦਾ ਹੈ ਅਤੇ ਉਸ ਨੂੰ ਕੋਈ ਪੁੱਛਦਾ ਨਹੀਂ ਪੰਜਾਬੀ ਇੰਡਸਟਰੀ ਵਿੱਚ ਉਸ ਨੂੰ ਕੋਈ ਜਾਣਦਾ ਵੀ ਨਹੀਂ ਇਸ ਲਈ ਉਹ ਆਪਣੀ ਪੜ੍ਹਾਈ ਕਰਨ ਦੇ ਲਈ ਸਿੱਧੂ ਮੂਸੇਵਾਲੇ ਦੀ ਪੁਛ ਪਿੱਛੇ ਲੁਕ ਰਿਹਾ ਹੈ।ਰੇਡੀਓ ਹੋਸਟ ਵੱਲੋਂ ਕਹੇ ਗਏ ਇਨ੍ਹਾਂ ਸ਼ਬਦਾਂ ਦਾ ਹੁਣ ਗਿੱਪੀ ਗਰੇਵਾਲ ਵੱਲੋਂ ਕੀ ਜਵਾਬ ਦਿੱਤਾ ਜਾਵੇ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ

ਦੱਸੇਗਾ।ਪਰ ਇਹ ਵਪਾਰ ਹੁਣ ਦਿਨੋਂ ਦਿਨ ਵਧਦਾ ਜਾ ਰਿਹਾ ਹੈ।

Leave a Reply

Your email address will not be published. Required fields are marked *