ਆਈਲੈਟਸ ਸੈਂਟਰ ਦੇ ਸਾਹਮਣੇ ਮੁੰਡਿਆਂ ਵੱਲੋਂ ਕੀਤੀ ਗਈ ਸ਼ਰੇਆਮ ਬਦਮਾਸ਼ੀ,ਦੇਖੋ ਹੋ ਗਿਆ ਇਹ ਵੱਡਾ ਕਾਂਡ

Uncategorized

ਪੰਜਾਬ ਵਿੱਚ ਗੁੰ-ਡਾ-ਗ-ਰ-ਦੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਵਿਚ ਵੀ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ।ਕਿਉਂਕਿ ਅੱਜਕੱਲ੍ਹ ਲੋਕਾਂ ਨੂੰ ਪੁਲੀਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ ਅਤੇ ਲੋਕ ਆਪਣੀਆਂ ਮਨਮਰਜ਼ੀਆਂ ਕਰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸੰਗਰੂਰ ਦੇ ਨਾਭਾ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਨੌਜਵਾਨ ਲਡ਼ਕੇ ਦੇ ਪੱਟ ਵਿੱਚ ਗੋ-ਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਇਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਜਿਸ ਲੜਕੇ ਦੇ ਪੱਟ ਵਿੱਚ ਗੋ-ਲੀ ਲੱਗੀ ਹੈ, ਉਸ ਦਾ ਨਾਂ ਸੁਰਿੰਦਰ ਸਿੰਘ ਹੈ।ਇਸ ਲੜਕੇ ਨੇ ਜਾਣਕਾਰੀ ਦਿੰਦੇ

ਹੋਏ ਦੱਸਿਆ ਕਿ ਉਹ ਆਈਲੈੱਟਸ ਦੀ ਕਲਾਸ ਲਗਾਉਣ ਤੋਂ ਬਾਅਦ ਆਪਣੇ ਦੋਸਤਾਂ ਨਾਲ ਸੜਕ ਕਿਨਾਰੇ ਖੜ੍ਹਾ ਸੀ ਅਤੇ ਖਾਣ ਪੀਣ ਦਾ ਪਲੈਨ ਬਣਾ ਰਿਹਾ ਸੀ।ਇਸੇ ਦੌਰਾਨ ਇਕ ਗੱਡੀ ਵਿਚ ਛੇ ਸੱਤ ਲੜਕੇ ਆਉਂਦੇ ਹਨ ਅਤੇ ਇਸ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਹਨ।ਉਸ ਤੋਂ ਬਾਅਦ ਇਨ੍ਹਾਂ ਵਿੱਚੋਂ ਇੱਕ ਲੜਕੇ ਵੱਲੋਂ ਅ-ਸ-ਲਾ ਕੱਢਿਆ ਜਾਂਦਾ ਹੈ ਅਤੇ ਗੋ-ਲੀ-ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ।ਪਹਿਲਾਂ ਇਸ ਦੇ ਪੈਰਾਂ ਵਿੱਚ ਗੋ-ਲੀ-ਆਂ ਲੱਗਦੀਆਂ ਹਨ। ਉਸ ਤੋਂ ਬਾਅਦ ਇਕ ਗੋ-ਲੀ ਉਸ ਦੇ ਮੋਬਾਇਲ ਫੋਨ ਵਿਚੋਂ ਲੰਘਦੀ ਇਸ ਦੇ ਪੱਟ ਵਿੱਚ ਜਾਣ ਲੱਗਦੀ

ਹੈ,ਕਿਉਂਕਿ ਇਸ ਨੇ ਆਪਣੀ ਪੈਂਟ ਦੀ ਜੇਬ ਵਿਚ ਆਪਣਾ ਮੋਬਾਇਲ ਫੋਨ ਪਾ ਰੱਖਿਆ ਸੀ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ,ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਛੇ ਸੱਤ ਲੜਕਿਆਂ ਵੱਲੋਂ ਗੁੰ-ਡਾ-ਗ-ਰ-ਦੀ ਕੀਤੀ ਜਾ ਰਹੀ ਹੈ। ਜਦੋਂ ਇਹ ਲੜਕਾ ਜ਼ਖ਼ਮੀ ਹੋ ਗਿਆ ਉਸ ਤੋਂ ਬਾਅਦ ਇਸ ਦੇ ਦੋਸਤਾਂ ਨੇ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ।ਉਸ ਤੋਂ ਬਾਅਦ ਇਸ ਨੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲਸ ਮੁਲਾਜ਼ਮਾਂ ਕੋਲ ਵੀ ਇਸ ਮਾਮਲੇ ਨੂੰ ਦਰਜ ਕਰਵਾਇਆ ਗਿਆ ਹੈ। ਪੀਡ਼ਤ ਲਡ਼ਕੀ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਸੀ।ਉਸ ਨੂੰ ਨਹੀਂ ਪਤਾ ਕਿ ਉਸ ਉਤੇ ਹ-ਮ-ਲਾ ਕਿਉਂ ਕੀਤਾ ਗਿਆ ਹੈ ਅਤੇ ਉਸ ਵਲੋਂ ਇਨਸਾਫ ਦੀ ਮੰਗ ਕੀਤੀ ਜਾ

ਰਹੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *