ਸੜਕ ਉਪਰ ਜਾ ਰਹੇ ਨੌਜਵਾਨ ਨੇ ਅਜਿਹਾ ਕੀ ਕੀਤਾ ਕਿ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਉੱਪਰ ਆ ਰਹੀ ਕਾਰ ਹੋ ਗਈ ਹੌਲੀ,ਦੇਖ ਹੋ ਜਾਓਗੇ ਹੈਰਾਨ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕਾ ਸੜਕ ਕਿਨਾਰੇ ਜਾ ਰਿਹਾ ਸੀ।ਜਿਸ ਸੜਕ ਦੇ ਕਿਨਾਰੇ ਤੇ ਉਹ ਚੱਲ ਰਿਹਾ ਸੀ,ਉਸ ਥਾਂ ਤੇ ਕਾਫ਼ੀ ਚਿੱਕੜ ਸੀ।ਇਸੇ ਦੌਰਾਨ ਇਕ ਲੜਕਾ ਇਸ ਲੜਕੇ ਦੀ ਵੀਡੀਓ ਬਣਾ ਰਿਹਾ ਸੀ।ਉਸ ਤੋਂ ਬਾਅਦ ਇੱਥੇ ਇੱਕ ਬਹੁਤ ਹੀ ਤੇਜ਼ ਰਫਤਾਰ ਨਾਲ ਕਾਰ ਆਉਂਦੀ ਹੈ।ਕਾਰ ਜਦੋਂ ਚਿੱਕੜ ਵਿੱਚ ਜਾਪਦੀ ਹੈ ਤਾਂ ਆਲੇ ਦੁਆਲੇ ਚਿੱਕੜ ਫੈਲ ਜਾਂਦਾ ਹੈ।ਪਰ ਜਦੋਂ ਇਹ ਕਾਰ ਇਸ ਲੜਕੇ

ਦੇ ਨਜ਼ਦੀਕ ਆਉਣ ਲੱਗਦੀ ਹੈ ਤਾਂ ਲੜਕਾ ਸੜਕ ਉੱਤੋਂ ਕੋਈ ਪੱਥਰ ਚੁੱਕ ਲੈਂਦਾ ਹੈ।ਉਸ ਤੋਂ ਬਾਅਦ ਕਾਰ ਡਰਾਈਵਰ ਘਬਰਾ ਜਾਂਦਾ ਹੈ ਕਿ ਜੇਕਰ ਉਹ ਤੇਜ਼ ਰਫ਼ਤਾਰ ਨਾਲ ਇਸ ਲੜਕੇ ਦੇ ਕੋਲੋਂ ਦੀ ਆਪਣੀ ਕਾਰ ਨੂੰ ਕੱਢੇਗਾ ਤਾਂ ਉਸ ਤੋਂ ਬਾਅਦ ਇਹ ਲੜਕਾ ਉਸ ਦੀ ਕਾਰ ਵਿੱਚ ਪੱਥਰ ਮਾਰ ਕੇ ਉਸ ਦੀ ਕਾਰ ਦਾ ਸ਼ੀਸ਼ਾ ਤੋਡ਼ ਸਕਦਾ ਹੈ।ਉਸ ਤੋਂ ਬਾਅਦ ਕਾਰ ਡਰਾਈਵਰ ਬਹੁਤ ਹੀ ਹੌਲੀ ਸਪੀਡ ਨਾਲ ਆਪਣੀ ਕਾਰ ਨੂੰ ਉੱਥੋਂ ਦੀ ਲੰਘਾ ਕੇ ਲੈ ਜਾਂਦਾ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ,ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਬਹੁਤ ਸਾਰੇ ਲੋਕ ਇਸ ਲੜਕੇ ਦੀ ਤਾਰੀਫ ਕਰ ਰਹੇ ਹਨ ਅਤੇ ਕੁਝ ਲੋਕਾਂ ਵੱਲੋਂ ਇਸ

ਵੀਡੀਓ ਨੂੰ ਵੇਖਣ ਤੋਂ ਬਾਅਦ ਮਜ਼ਾਕ ਵੀ ਕੀਤਾ ਜਾ ਰਿਹਾ ਹੈ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।ਅਜਿਹੀਆਂ ਵੀਡੀਓ ਛਾਂਟੇ ਲਈ ਸਾਡੇ ਡਿਪਰੈਸ਼ਨ ਨੂੰ ਘੱਟ ਕਰਨ ਦਾ ਵੀ ਇਕ ਸਾਧਨ ਹਨ ਤਾਂ ਕਿ ਅਜਿਹੀਆਂ ਵੀਡੀਓ ਨਾਲ ਸਾਡਾ ਮਨ ਖੁਸ਼ ਹੋ ਜਾਂਦਾ ਹੈ ਅਤੇ ਅਸੀਂ ਆਪਣੇ ਆਪ ਨੂੰ ਹਲਕਾ ਫੁਲਕਾ ਮਹਿਸੂਸ ਕਰਦੇ ਹਾਂ

ਇਸ ਲਈ ਜੇਕਰ ਤੁਹਾਨੂੰ ਇਹ ਵੀਡਿਓ ਵਧੀਆ ਲੱਗੀ ਤਾਂ ਸਾਡਾ ਹੌਸਲਾ ਵਧਾਉਣ ਦੇ ਲਈ  ਵੀਡੀਓ ਨੂੰ ਲਾਇਕ ਜਰੂਰ ਕਰੋ

Leave a Reply

Your email address will not be published. Required fields are marked *