ਸਿੱਧੂ ਮੂਸੇਵਾਲੇ ਦੇ ਡੁਪਲੀਕੇਟ ਨੇ ਲਾਈਵ ਹੋ ਕੇ ਦਿੱਤਾ ਹਾਰਵੀ ਸੰਧੂ ਨੂੰ ਰਿਪਲਾਈ

Uncategorized

ਜਿਵੇਂ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਹਰ ਵਕਤ ਕੋਈ ਨਾ ਕੋਈ ਵਿਵਾਦ ਜ਼ਰੂਰ ਛਿੜਿਆ ਰਹਿੰਦਾ ਹੈ। ਰੋਜ਼ਾਨਾ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਚੈਨ ਨਵੇਂ ਗੀਤ ਰਿਲੀਜ਼ ਹੁੰਦੇ ਹਨ। ਇਨ੍ਹਾਂ ਗੀਤਾਂ ਦੇ ਜ਼ਰੀਏ ਬਹੁਤ ਸਾਰੇ ਕਲਾਕਾਰ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਦਿਖਾਈ ਦਿੰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਸਿੱਧੂ ਮੂਸੇਵਾਲੇ ਦੇ ਗਾਣੇ ਬਹੁਤ ਜ਼ਿਆਦਾ ਚੱਲ ਰਹੇ ਹਨ ਲੋਕ ਇਨ੍ਹਾਂ ਗਾਣਿਆਂ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਹਨ। ਪਰ ਉਥੇ ਹੀ ਸਿੱਧੂ ਮੂਸੇ ਵਾਲੇ ਦੇ ਕੁੱਝ ਵਿਰੁੱਧ ਵੀ ਹਨ ਜੋ ਹਮੇਸ਼ਾਂ ਹੀ ਉਨ੍ਹਾਂ ਦੇ ਖਿਲਾਫ ਕੋਈ ਨਾ ਕੋਈ ਗੱਲ ਕਰਦੇ ਹੀ ਰਹਿੰਦੇ ਹਨ।ਪਿਛਲੇ

ਦਿਨੀਂ ਹਾਰਵੀ ਸੰਧੂ ਦਾ ਇੱਕ ਗਾਣਾ ਰਿਲੀਜ਼ ਹੋਇਆ ਹੈ, ਜਿਸ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਦਾ ਡੁਪਲੀਕੇਟ ਦਿਖਾਇਆ ਗਿਆ ਹੈ।ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਡੁਪਲੀਕੇਟ ਵਿਅਕਤੀ ਭੇਡਾਂ ਚਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਦੂਜੇ ਪਾਸੇ ਹਾਰ ਵੀ ਸੰਧੂ ਉਸ ਨੂੰ ਬੋਲ ਕਬੋਲ ਬੋਲ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਹਾਰਵੀ ਸੰਧੂ ਅਤੇ ਉਸ ਡੁਪਲੀਕੇਟ ਸਿੱਧੂ ਮੂਸੇਵਾਲੇ ਨੂੰ ਕਾਫੀ ਜ਼ਿਆਦਾ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਹੁਣ

ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿੱਚ ਡੁਪਲੀਕੇਟ ਸਿੱਧੂ ਮੂਸੇਵਾਲਾ ਆਪਣੀ ਸਫ਼ਾਈ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਹ ਵੀਡੀਓ ਵਿੱਚ ਰੋਲ ਕੀਤਾ ਸੀ ਤਾਂ ਉਸ ਸਮੇਂ ਸਿੱਧੂ ਮੂਸੇਵਾਲੇ ਨੂੰ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਸੀ, ਭਾਵ ਕੋਈ ਵੀ ਬੋਲ ਕੁਬੋਲ ਨਹੀਂ ਬੋਲਿਆ ਗਿਆ ਸੀ। ਪਰ ਬਾਅਦ ਵਿੱਚ ਇਸ ਨੂੰ ਗਲਤ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ।ਜਿਸ ਕਾਰਨ ਉਸ ਨੂੰ ਵੀ ਇਸ ਗੱਲ ਦਾ ਗੁੱਸਾ ਹੈ ਅਤੇ ਉਸ ਨੇ ਇਸ ਦੇ ਖਿਲਾਫ ਪੁਲਸ ਸਟੇਸ਼ਨ ਦੇ ਵਿਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਜਲਦੀ ਹੀ ਇਸ ਉਤੇ ਕਾਰਵਾਈ ਹੋਵੇਗੀ।ਸੋ ਇਸ ਸਭ ਨੂੰ ਦੇਖ ਕੇ ਸਿੱਧੂ ਮੂਸੇਵਾਲੇ ਦੇ

ਫੈਨਸ ਕਾਫੀ ਜ਼ਿਆਦਾ ਗੁੱਸੇ ਵਿੱਚ ਹਨ। ਉਨ੍ਹਾਂ ਵੱਲੋਂ ਲਗਾਤਾਰ ਹਾਰ ਵੀ ਸੰਧੂ ਦੇ ਖਿਲਾਫ ਗੱਲਾਂ ਬੋਲੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਧੂ ਮੂਸੇਵਾਲਾ ਹਾਰਵੀ ਸੰਧੂ ਦੀ ਇਸ ਹਰਕਤ ਦਾ ਜਵਾਬ ਉਸ ਨੂੰ ਜ਼ਰੂਰ ਦੇਵੇਗਾ।

Leave a Reply

Your email address will not be published. Required fields are marked *