ਅਮੀਰ ਘਰ ਦੀ ਕੁੜੀ ਨੇ ਫੋਨ ਸੁਣਨ ਤੋਂ ਬਾਅਦ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਲੁਧਿਆਣਾ ਦੇ ਦੁੱਗਰੀ ਇਲਾਕੇ ਨੇੜੇ ਪੈਂਦੀ ਨਹਿਰ ਦੇ ਵਿਚ ਇਕ ਵੱਡੇ ਘਰ ਦੀ ਲੜਕੀ ਨੇ ਛਲਾਂਗ ਲਗਾ ਦਿੱਤੀ ਅਤੇ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ।ਪਰ ਇਸੇ ਦੌਰਾਨ ਆਸ ਪਾਸ ਕੰਮ ਕਰ ਰਹੇ ਲੋਕਾਂ ਨੂੰ ਇਸ ਗੱਲ ਦੀ ਸੂਹ ਲੱਗੀ ਤਾਂ ਉਨ੍ਹਾਂ ਨੇ ਬੜੀ ਮੁਸ਼ੱਕਤ ਤੋਂ ਬਾਅਦ ਇਸ ਲੜਕੀ ਦੀ ਜਾਨ ਨੂੰ ਬਚਾਇਆ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਲੋਕ ਇਸ ਲੜਕੀ ਦੀ ਜਾਨ ਬਚਾਉਣ ਲਈ ਮੁਸ਼ੱਕਤ ਕਰ ਰਹੇ ਹਨ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਤੇ ਇਕ ਕਰੇਨ ਬੁਲਾਈ ਗਈ ਹੈ। ਉਸ ਕਰੇਨ ਦੀ ਸਹਾਇਤਾ

ਿ

ਨਾਲ ਦੋ ਤਿੰਨ ਨੌਜਵਾਨ ਪਾਣੀ ਵਿੱਚ ਉਤਰਦੇ ਹਨ।ਉਸ ਤੋਂ ਬਾਅਦ ਲੜਕੀ ਨੂੰ ਉੱਪਰ ਲਿਆਉਂਦੇ ਹਨ ਜਿਸ ਕਾਰਨ ਲੜਕੀ ਦੀ ਜਾਨ ਬਚ ਜਾਂਦੀ ਹੈ।ਉਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਹਨ ਅਤੇ ਗੱਡੀ ਵਿੱਚ ਬਿਠਾ ਕੇ ਲੜਕੀ ਨੂੰ ਲੈ ਜਾਂਦੇ ਹਨ।ਪਰ ਜਿਨ੍ਹਾਂ ਲੋਕਾਂ ਨੇ ਉਸ ਲੜਕੀ ਦੀ ਜਾਨ ਬਚਾਈ ਸੀ। ਉਨ੍ਹਾਂ ਨਾਲ ਗੱਲਬਾਤ ਵੀ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਲਡ਼ਕੀ ਦੇ ਨਜ਼ਦੀਕ ਆਉਣ ਦਿੰਦੇ ਹਨ।ਇਸ ਮਾਮਲੇ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਵੀ ਨਹੀਂ ਦਿੱਤੀ ਗਈ ਜਿਹੜੇ ਲੋਕਾਂ ਨੇ ਇਸ ਲੜਕੀ ਦੀ ਜਾਨ ਬਚਾਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਵਜੇ

ਦੇ ਕਰੀਬ ਇਹ ਮਾਮਲਾ ਹੋਇਆ ਸੀ।ਜਦੋਂ ਲੜਕੀ ਨੇ ਨਹਿਰ ਵਿੱਚ ਛਾਲ ਮਾਰੀ ਉਸ ਸਮੇਂ ਕੁਝ ਲੋਕਾਂ ਨੇ ਉਸ ਨੂੰ ਅਜਿਹਾ ਕਰਦੇ ਹੋਏ ਵੇਖਿਆ ਨਜ਼ਦੀਕ ਹੀ ਉਸਾਰੀ ਦਾ ਕੰਮ ਚੱਲ ਰਿਹਾ ਸੀ,ਜਿੱਥੇ ਕਰੇਨ ਵੀ ਖੜ੍ਹੀ ਸੀ।ਜਿਸ ਲਈ ਉਸ ਲੜਕੀ ਦੀ ਜਾਨ ਬਚਾਈ ਜਾ ਸਕੀ।ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਲੋਕਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ, ਜਿਨ੍ਹਾਂ ਨੇ ਇੰਨੀ

ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਦੀ ਲੜਕੀ ਦੀ ਜਾਨ ਬਚਾਈ ਸੀ।

Leave a Reply

Your email address will not be published. Required fields are marked *