ਲਵਪ੍ਰੀਤ ਸਿੰਘ ਦੀ ਆਖ਼ਰੀ ਚੈਟ ਆਈ ਲੋਕਾਂ ਦੇ ਸਾਹਮਣੇ

Uncategorized

ਸੋਸ਼ਲ ਮੀਡੀਆ ਉੱਤੇ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ।ਬਹੁਤ ਸਾਰੇ ਲੋਕ ਅਜਿਹਾ ਚਾਹੁੰਦੇ ਹਨ ਕਿ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰ ਕੇ ਪੰਜਾਬ ਭੇਜਿਆ ਜਾਣਾ ਚਾਹੀਦਾ ਹੈ।ਪਰ ਅਜੇ ਤਕ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਹੋਈ ਹੈ।ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਵੱਲੋਂ ਜੋ ਵਕੀਲ ਕੀਤਾ ਗਿਆ ਹੈ ਉਸ ਵੱਲੋਂ ਖੁਲਾਸੇ ਕੀਤੇ ਜਾ ਰਹੇ ਹਨ ਕਿ ਕਿਸ ਤਰੀਕੇ ਨਾਲ ਵ੍ਹੱਟਸਐਪ ਉੱਤੇ ਜੋ ਗੱਲਬਾਤ ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਵਿਚਕਾਰ ਹੋ ਰਹੀ ਹੈ।ਉਸ ਵਿੱਚ ਬੇਅੰਤ ਕੌਰ ਬਾਜਵਾ ਲਵਪ੍ਰੀਤ ਸਿੰਘ ਲਾਡੀ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।ਉਸ ਨੇ ਉਸ ਸਮੇਂ ਤਕ ਲਵਪ੍ਰੀਤ

ਸਿੰਘ ਲਾਡੀ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਜਦੋਂ ਤੱਕ ਉਹ ਪੂਰੀ ਤਰ੍ਹਾਂ ਨਾਲ ਕੈਨੇਡਾ ਵਿੱਚ ਸੈੱਟ ਨਹੀਂ ਹੋ ਗਈ। ਜਿਵੇਂ ਹੀ ਕਨੇਡਾ ਦੇ ਵਿੱਚ ਉਹ ਸੈੱਟ ਹੋਈ ਉਸ ਤੋਂ ਬਾਅਦ ਉਸ ਨੇ ਲਵਪ੍ਰੀਤ ਸਿੰਘ ਲਾਡੀ ਨਾਲ ਗੱਲ ਕਰਨਾ ਘੱਟ ਕਰ ਦਿੱਤਾ।ਇਸ ਦੌਰਾਨ ਲਵਪ੍ਰੀਤ ਸਿੰਘ ਲਾਡੀ ਲਗਾਤਾਰ ਉਸ ਦੀਆਂ ਮਿੰਨਤਾਂ ਕਰਦਾ ਸੀ ਕਿ ਉਸ ਨਾਲ ਗੱਲ ਕਰੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰੇ। ਪਰ ਬੇਅੰਤ ਕੌਰ ਬਾਜਵਾ ਲਗਾਤਾਰ ਇਹੀ ਬਹਾਨੇ ਬਣਾ ਰਹੀ ਸੀ ਕਿ ਉਸ ਕੋਲ ਟਾਈਮ ਨਹੀਂ ਹੈ ਅਤੇ ਉਹ ਕੰਮ ਵਿੱਚ ਬਹੁਤ ਜ਼ਿਆਦਾ ਵਿਅਸਤ ਰਹਿੰਦੀ ਹੈ।ਲਵਪ੍ਰੀਤ

ਸਿੰਘ ਲਾਡੀ ਦੇ ਪਰਿਵਾਰ ਵੱਲੋਂ ਜੋ ਵਕੀਲ ਕੀਤਾ ਗਿਆ ਹੈ।ਉਸ ਵੱਲੋਂ ਹੋਰ ਵੀ ਬਹੁਤ ਸਾਰੇ ਖੁਲਾਸੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਲੋਕ ਹੈਰਾਨ ਵੀ ਹੋ ਰਹੇ ਹਨ ਅਤੇ ਬੇਅੰਤ ਕੌਰ ਬਾਜਵਾ ਨੂੰ ਲਾਹਨਤਾਂ ਵੀ ਪਾ ਰਹੇ ਹਨ।ਬਹੁਤ ਸਾਰੇ ਲੋਕ ਬੇਅੰਤ ਕੌਰ ਬਾਜਵਾ ਨੂੰ ਬਦ ਦੁਆਵਾਂ ਦੇ ਰਹੇ ਹਨ ਕਿ ਲਵਪ੍ਰੀਤ ਸਿੰਘ ਲਾਡੀ ਦੀ ਜ਼ਿੰਦਗੀ ਖਤਮ ਕਰਕੇ ਉਹ ਕਦੇ ਵੀ ਸੁੱਖ ਦਾ ਸਾਹ ਨਹੀਂ ਲੈ ਸਕੇਗੀ। ਤੁਹਾਡਾ ਇਸ

ਮਾਮਲੇ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *