ਲਵਪ੍ਰੀਤ ਦੇ ਵਕੀਲ ਨੇ ਦੱਸਿਆ ਕਿੰਨੀ ਹੋ ਸਕਦੀ ਹੈ ਬੇਅੰਤ ਕੌਰ ਨੂੰ ਸਜ਼ਾ

Uncategorized

ਬੇਅੰਤ ਕੌਰ ਬਾਜਵਾ ਨੂੰ ਸਜ਼ਾ ਦਿਵਾਉਣ ਲਈ ਧਨੌਲਾ ਦੇ ਨਜ਼ਦੀਕ ਪੈਂਦੇ ਪਿੰਡ ਗਿੱਲ ਕੋਠੇ ਵਿਖੇ ਧਰਨਾ ਲੱਗਿਆ ਹੋਇਆ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਕੱਠ ਕੀਤਾ ਗਿਆ ਹੈ ਅਤੇ ਲਗਾਤਾਰ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ।ਇਕ ਪਾਸੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕਰ ਕੇ ਪ੍ਰਸ਼ਾਸਨ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਵਕੀਲਾਂ ਵੱਲੋਂ ਕਾਨੂੰਨੀ ਤੌਰ ਤੇ ਇਸ ਮਾਮਲੇ ਨੂੰ ਲਡ਼ਿਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ

ਵਕੀਲ ਨੇ ਦੱਸਿਆ ਹੈ ਕਿ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰ ਬਹੁਤ ਸਦਾ ਭੋਲੇ ਭਾਲੇ ਹਨ।ਉਨ੍ਹਾਂ ਨੂੰ ਨਹੀਂ ਪਤਾ ਸੀ ਕਿਬੇਅੰਤ ਕੌਰ ਬਾਜਵਾ ਚਾਰ ਮਹੀਨੇ ਦੇ ਬਰੇਕ ਦੇ ਵਿੱਚ ਪੰਜਾਬ ਆ ਸਕਦੀ ਸੀ ਅਤੇ ਉਹ ਲਵਪ੍ਰੀਤ ਸਿੰਘ ਲਾਡੀ ਨੂੰ ਕੈਨੇਡਾ ਦੇ ਵਿੱਚ ਬੁਲਾ ਸਕਦੀ ਸੀ।ਪਰ ਬੇਅੰਤ ਕੌਰ ਬਾਜਵਾ ਨੇ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ। ਕਿਉਂਕਿ ਉਹ ਗ਼ਲਤ ਨੀਅਤ ਦੇ ਨਾਲ ਕੈਨੇਡਾ ਦੇ ਵਿੱਚ ਗਈ ਸੀ ਤਾਂ ਜੋ ਉਹ ਆਪਣੀ ਜ਼ਿੰਦਗੀ ਬਣਾ ਸਕੇ ਅਤੇ ਲਵਪ੍ਰੀਤ ਸਿੰਘ ਲਾਡੀ ਨੂੰ ਉਹ ਕਦੇ ਵੀ ਕੈਨੇਡਾ ਬੁਲਾਉਣਾ ਨਹੀਂ ਚਾਹੁੰਦੀ ਸੀ। ਇਸ ਮੌਕੇ ਇਸ ਵਕੀਲ ਨੇ ਬਹੁਤ ਸਾਰੇ ਟੈਕਨੀਕਲ ਪੁਆਇੰਟ ਵੀ ਰੱਖੇ। ਜਿਸ ਨਾਲ ਉਹ ਸਾਬਤ ਕਰ ਰਹੇ ਸੀ ਕਿ ਕਿਸ ਤਰੀਕੇ ਨਾਲ ਬੇਅੰਤ ਕੌਰ ਬਾਜਵਾ ਇਸ ਮਾਮਲੇ ਦੇ ਵਿੱਚ ਗਲਤ ਹੈ।ਇਕ ਪਾਸੇ ਬੇਅੰਤ ਕੌਰ ਬਾਜਵਾ ਆਪਣੇ ਇੰਟਰਵਿਊ ਦੇ ਵਿਚ ਕਹਿੰਦੀ ਹੈ ਕਿ ਉਸ ਨੂੰ ਧ-ਮ-ਕੀ-

ਆਂ ਮਿਲ ਰਹੀਆਂ ਹਨ।ਪਰ ਇੱਥੇ ਇਸ ਵਕੀਲ ਦਾ ਕਹਿਣਾ ਹੈ ਕਿ ਅਜੇ ਤੱਕ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਨੇ ਵੀ ਇਹ ਸਟੇਟਮੈਂਟ ਨਹੀਂ ਦਿੱਤੀ ਕਿ ਉਹ ਬੇਅੰਤ ਕੌਰ ਬਾਜਵਾ ਨੂੰ ਕਿਸੇ ਪ੍ਰਕਾਰ ਦੀ ਹਾ-ਨੀ ਪਹੁੰਚਾਉਣਾ ਚਾਹੁੰਦੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਆਪਣੀ ਜਾਨ ਨੂੰ ਖ-ਤ-ਰਾ ਦੱਸਦੀ ਹੋਈ ਕੈਨੇਡਾ ਦੇ ਚ ਪੱਕੀ ਹੋ ਸਕਦੀ ਹੈ।ਪਰ ਇੱਥੇ ਇਸ ਵਕੀਲ ਦਾ ਕਹਿਣਾ ਹੈ ਕਿ ਇਸ ਤਰੀਕੇ ਦਾ ਕੇਸ ਉਹ ਵਿਅਕਤੀ ਲਗਾ ਸਕਦਾ ਹੈ।ਜਿਸ ਨੇ ਕੋਈ ਕ੍ਰਾ-ਇ-ਮ ਨਾ ਕੀਤਾ

ਹੋਵੇ,ਪਰ ਫਿਰ ਵੀ ਉਸ ਦੀ ਜਾਨ ਨੂੰ ਖ-ਤ-ਰਾ ਹੋਵੇ।ਪਰ ਬੇਅੰਤ ਕੌਰ ਬਾਜਵਾ ਨੇ ਕਾਇਮ ਕੀਤਾ ਹੈ ਤਾਂ ਇੱਥੇ ਉਹ ਅਜਿਹਾ ਨਹੀਂ ਕਰ ਸਕੇਗੀ।

Leave a Reply

Your email address will not be published. Required fields are marked *