ਕੁੜੀ ਰਹਿਣ ਲੱਗੀ ਆਪਣੇ ਨਵੇਂ ਆਸ਼ਕ ਦੇ ਨਾਲ ,ਮੁੰਡਾ ਚੱਲਿਆ ਸੀ ਮਰਨ,ਵੇਖੋ ਫ਼ਿਰ ਕੀ ਹੋਇਆ

Uncategorized

ਲਵਪ੍ਰੀਤ ਸਿੰਘ ਲਾਡੀ ਦਾ ਮੁੱਦਾ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਅਜਿਹੇ ਹਨ,ਜੋ ਦੱਸ ਰਹੇ ਹਨ ਤੇ ਕਿਸ ਤਰੀਕੇ ਨਾਲ ਉਨ੍ਹਾਂ ਨਾਲ ਕੁੜੀਆਂ ਵੱਲੋਂ ਧੋ-ਖੇ-ਬਾ-ਜ਼ੀ ਕੀਤੀ ਜਾ ਰਹੀ ਹੈ ਅਤੇ ਹੁਣ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਲੜਕਾ ਦੱਸ ਰਿਹਾ ਹੈ ਕਿ ਇਕ ਲੜਕੀ ਨੇ ਕਿਸ ਤਰੀਕੇ ਨਾਲ ਉਸ ਨਾਲ ਧੋ-ਖਾ-ਧ-ੜੀ ਕੀਤੀ ਹੈ। ਇਸ ਦੌਰਾਨ ਉਸ ਦਾ ਕਹਿਣਾ ਹੈ ਕਿ ਉਸ ਨਾਲ ਕਾਫੀ ਲੰਬੇ ਸਮੇਂ ਤੋਂ ਅਜਿਹਾ ਹੋ ਰਿਹਾ ਸੀ,ਪਰ ਉਸ ਨੇ ਅਜਿਹਾ ਕਿਸੇ ਨੂੰ ਨਹੀਂ ਦੱਸਿਆ ਸੀ।ਕਿਉਂਕਿ ਉਸ ਨੂੰ ਡਰ ਸੀ ਕਿ ਲੋਕ ਉਸ ਦਾ

ਮਜ਼ਾਕ ਉਡਾਉਣਗੇ।ਪਰ ਹੁਣ ਉਹ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਬਰਨਾਲਾ ਜ਼ਿਲ੍ਹੇ ਦੇ ਕੈਦੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਲੜਕੀ ਵੀ ਬਰਨਾਲਾ ਜ਼ਿਲ੍ਹੇ ਦੀ ਹੀ ਹੈ।ਲੜਕੀ ਇਸ ਦਾ ਪੈਸਾ ਲਗਵਾ ਕੇ ਵਿਦੇਸ਼ ਵਿਚ ਰਹਿ ਰਹੀ ਹੈ ਅਤੇ ਆਪਣੇ ਮਨਪਸੰਦ ਲੜਕੇ ਨਾਲ ਉਥੇ ਰਹਿਣ ਲੱਗੀ ਹੈ ਅਤੇ ਲੜਕੇ ਨਾਲ ਗੱਲ ਕਰਦੇ ਸਮੇਂ ਇਸ ਨੂੰ ਚਿੜਾਉਣ ਵਾਸਤੇ ਇਸ ਨੂੰ ਜਾਣਬੁੱਝ ਕੇ ਦੱਸ ਰਹੀ ਹੈ ਕਿ ਉਹ ਆਪਣੀ ਮਨਪਸੰਦ ਦੇ ਲੜਕੇ ਨਾਲ ਰਹਿਣ ਲੱਗੀ ਹੈ ਅਤੇ ਇਹ ਉਸ ਦਾ ਕੁਝ ਵੀ ਨਹੀਂ ਕਰ ਸਕਦਾ।ਜਿਸ ਕਾਰਨ ਇਹ ਲੜਕਾ ਕਾਫੀ ਜ਼ਿਆਦਾ ਪ੍ਰੇਸ਼ਾਨ ਦਿਖਾਈ ਦਿੱਤਾ ਅਤੇ ਇਸ ਦਾ ਕਹਿਣਾ ਹੈ ਕਿ ਇਸ ਨੇ ਵੀ ਬਹੁਤ ਵਾਰ ਲਵਪ੍ਰੀਤ ਸਿੰਘ ਲਾਡੀ ਦੀ

ਤਰ੍ਹਾਂ ਆਪਣੇ ਆਪ ਨੂੰ ਖ਼ਤਮ ਕਰਨ ਦਾ ਸੋਚਿਆ ਹੈ।ਸੋ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਵੇਖੀ ਜਾ ਚੁੱਕੀ ਹੈ,ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਦਾ ਇਸ ਲੜਕੇ ਨੂੰ ਇਹੀ ਕਹਿਣਾ ਹੈ ਕਿ ਇਹ ਆਪਣੀ ਜ਼ਿੰਦਗੀ ਖਤਮ ਨਾ ਕਰੇ ਭਾਵੇਂ ਕਿ ਜ਼ਿੰਦਗੀ ਵਿਚ ਕਿੱਡੀ ਵੀ ਮੁਸ਼ਕਿਲ ਆ ਜਾਵੇ ਉਸ ਮੁਸ਼ਕਿਲ ਦਾ ਡਟ ਕੇ ਸਾਹਮਣਾ ਕੀਤਾ ਜਾਣਾ ਚਾਹੀਦਾ ਹੈ।ਜਿਸ ਲੜਕੀ ਨੇ ਇਸ ਨਾਲ ਧੋ-ਖਾ ਕੀਤਾ ਹੈ ਉਸ ਨੂੰ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ, ਪਰ ਜੇਕਰ ਇਹ ਉਸ ਨੂੰ ਸਜ਼ਾ ਦਿਵਾਏ ਬਿਨਾਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲੈਂਦਾ ਹੈ ਤਾਂ ਇਹ

ਸਹੀ ਕੰਮ ਨਹੀਂ ਕਰ ਰਿਹਾ ਕਿਉਂਕਿ ਇਸ ਦੀ ਸਜ਼ਾ ਇਸ ਦੇ ਮਾਂ ਬਾਪ ਨੂੰ ਝੱਲਣੀ ਪਵੇਗੀ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *