ਇਸ ਵੀਰ ਦੇ ਘਰ ਖੜ੍ਹੀਆਂ ਹਨ ਤਿੰਨ ਕੱਟੀਆਂ ਪਰ ਸੜਕ ਤੇ ਕੜੀ ਚੌਲ ਵੇਚਣ ਲਈ ਹੈ ਮਜਬੂਰ

Uncategorized

ਕੋਰੋਨਾ ਮਹਾਵਾਰੀ ਦੌਰਾਨ ਲੱਗੇ ਬਲਾਕਟਾਊਨ ਨੇ ਬਹੁਤ ਸਾਰੇ ਧੰਦਿਆਂ ਨੂੰ ਖ਼ਤਮ ਕਰ ਦਿੱਤਾ।ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਉਨ੍ਹਾਂ ਦੇ ਘਰ ਬਾਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੈ ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਦਰੁਸਤ ਕਦਮ ਵੀ ਚੁੱਕੇ ਹਨ।ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋਈ;ਪਰ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਨੇ ਇਨ੍ਹਾਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕੀਤਾ ਹੈ ਅਤੇ ਆਪਣਾ ਨਵਾਂ ਕੰਮਕਾਰ ਤੋਰਿਆ ਹੈ।ਇਸੇ ਤਰ੍ਹਾਂ ਨਾਲ ਇਕ ਵਿਅਕਤੀ ਜੋ ਪਹਿਲਾਂ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਇਸ ਕੋਲ ਤਿੰਨ ਗੱਡੀਆਂ ਹਨ, ਜਿਨ੍ਹਾਂ ਉਤੇ ਵੱਖੋ ਵੱਖਰੇ ਡਰਾਈਵਰ ਰੱਖੇ ਗਏ ਸੀ। ਪਰ ਲਾਕਡਾਊਨ ਦੌਰਾਨ

ਇਨ੍ਹਾਂ ਦਾ ਇਹ ਕੰਮ ਬਿਲਕੁਲ ਠੱਪ ਹੋ ਗਿਆ।ਉਸ ਤੋਂ ਬਾਅਦ ਇਨ੍ਹਾਂ ਨੇ ਆਪਣੀ ਇੱਕ ਗੱਡੀ ਦੇ ਵਿਚ ਕੜ੍ਹੀ ਚਾਵਲ ਰੱਖ ਕੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।ਹੁਣ ਇਨ੍ਹਾਂ ਨੇ ਆਪਣੀ ਤੁਰਦੀ ਫਿਰਦੀ ਦੁਕਾਨ ਤਿਆਰ ਕੀਤੀ ਹੋਈ ਹੈ।ਬਹੁਤ ਸਾਰੇ ਲੋਕ ਇਸ ਵਿਅਕਤੀ ਦੀ ਦੁਕਾਨ ਤੋਂ ਕੜੀ ਚਾਵਲ ਖਾਂਦੇ ਹਨ।ਇਸ ਵਿਅਕਤੀ ਨੇ ਦੱਸਿਆ ਕਿ ਇਨ੍ਹਾਂ ਦੁਆਰਾ ਜੋ ਕੜੀ ਚਾਵਲ ਬਣਾਏ ਜਾਂਦੇ ਹਨ। ਉਸ ਵਿੱਚ ਜ਼ਿਆਦਾਤਰ ਚੀਜ਼ਾਂ ਘਰ ਦੀਆਂ ਹੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ, ਭਾਵ ਇਨ੍ਹਾਂ ਦੇ ਘਰ ਵਿੱਚ ਹੀ ਬਹੁਤ

ਸਾਰੀਆਂ ਅਜਿਹੀਆਂ ਚੀਜ਼ਾਂ ਬੀਜੀਆਂ ਹੋਈਆਂ ਹਨ।ਜਿਨ੍ਹਾਂ ਦਾ ਇਸਤੇਮਾਲ ਉਹ ਕੜੀ ਬਣਾਉਣ ਦੇ ਵਿੱਚ ਕਰਦੇ ਹਨ।ਸੋ ਇਨ੍ਹਾਂ ਦੁਆਰਾ ਬਣਾਏ ਗਏ ਇਹ ਕੜ੍ਹੀ ਚਾਵਲ ਖਾ ਕੇ ਲੋਕ ਵੀ ਕਾਫੀ ਜ਼ਿਆਦਾ ਖੁਸ਼ ਹੁੰਦੇ ਹੋਏ ਦਿਖਾਈ ਦਿੱਤੇ। ਕੁਝ ਲੋਕਾਂ ਨੇ ਇਸ ਵਿਅਕਤੀ ਦੀ ਖੂਬ ਤਾਰੀਫ ਕੀਤੀ ਹੈ।ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਆਪਣਾ ਪੁਰਾਣਾ ਕੰਮ ਗਵਾ ਚੁੱਕੇ ਹਨ ਅਤੇ ਨਵੇਂ ਕੰਬਦੇ ਵੱਲ ਵਧ ਰਹੇ ਹਨ।ਸੋ ਅਜਿਹੇ ਲੋਕਾਂ ਨੂੰ ਸਲਾਮ ਹੈ ਜੋ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧ ਰਹੇ ਹਨ ਅਤੇ ਦੂਸਰੇ ਲੋਕਾਂ ਲਈ ਵੀ ਮਿਸਾਲ ਬਣ ਰਹੇ ਹਨ ਕਿ ਕਿਸ

ਤਰੀਕੇ ਨਾਲ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਜਾਂਦਾ ਹੈ ਅਤੇ ਮੁਸੀਬਤਾਂ ਨੂੰ ਹਰਾਇਆ ਜਾਂਦਾ ਹੈ।

Leave a Reply

Your email address will not be published. Required fields are marked *