ਕੇਲਿਆਂ ਤੂੰ ਰੇਹੜੀ ਉੱਪਰ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਵਿੱਚ ,ਨੌਜਵਾਨਾਂ ਨੇ ਵੱਢ ਦਿੱਤਾ ਵਿਅਕਤੀ ਦਾ ਗਲ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋਈ ਹੈ,ਜਿਸ ਚ ਇਕ ਵਿਅਕਤੀ ਕੇਲੇ ਦੀ ਰੇਹੜੀ ਦੇ ਆਲੇ ਦੁਆਲੇ ਖਡ਼੍ਹੇ ਲੜਕਿਆਂ ਦੇ ਕਿ-ਰ-ਚ ਮਾਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੰਦਾ ਹੈ।ਜਾਣਕਾਰੀ ਮੁਤਾਬਕ ਇਹ ਮਾਮਲਾ ਲੁਧਿਆਣਾ ਦੇ ਸਲੇਮਪੁਰ ਟਾਵਰ ਦੇ ਨਜ਼ਦੀਕ ਦਾ ਹੈ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਲੜਕੇ ਕੇਲਿਆਂ ਦੀ ਰੇਹੜੀ ਦੇ ਨਜ਼ਦੀਕ ਖਡ਼੍ਹੇ ਹਨ ਅਤੇ ਉਹ ਇਸ ਰੇਹੜੀ ਦੇ ਮਾਲਕ ਨਾਲ ਕੁਝ ਗੱਲਬਾਤ ਕਰ ਰਹੇ ਹਨ।ਇਸੇ ਦੌਰਾਨ ਇਕ ਆਟੋ ਦੇ ਵਿੱਚੋਂ ਇੱਕ ਨੌਜਵਾਨ ਲੜਕਾ ਉੱਤਰਦਾ ਹੈ ਅਤੇ ਉਹ ਇੱਕ ਕਿ-ਰ-ਚ ਕੱਢ ਲੈਂਦਾ ਹੈ।ਉਸ

ਤੋਂ ਬਾਅਦ ਰੇਹੜੀ ਨਜ਼ਦੀਕ ਖਡ਼੍ਹੇ ਦੋ ਲੜਕੀਆਂ ਉਤੇ ਹ-ਮ-ਲਾ ਕਰ ਦਿੰਦਾ ਹੈ,ਇਨ੍ਹਾਂ ਵਿੱਚੋਂ ਇੱਕ ਲੜਕੇ ਦੀ ਗਰਦਨ ਉੱਤੇ ਭਾਰੀ ਕਾਫੀ ਜ਼ਿਆਦਾ ਜ਼ਖਮ ਹੋ ਜਾਂਦਾ ਹੈ।ਜਿਸ ਕਾਰਨ ਉਸ ਦੀ ਗਰਦਨ ਤੇ ਬਹੁਤ ਸਾਰੇ ਟਾਂਕੇ ਲੱਗੇ ਹਨ।ਇਸ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੇਲਿਆਂ ਵਾਲੀ ਰੇਹੜੀ ਤੇ ਖੜ੍ਹ ਕੇ ਕੇਲਿਆਂ ਦਾ ਭਾਅ ਬਣਵਾ ਰਹੇ ਸੀ।ਇਸੇ ਦੌਰਾਨ ਇੱਕ ਲੜਕਾ ਆਇਆ ਅਤੇ ਇਨ੍ਹਾਂ ਉੱਤੇ ਹ-ਮ-ਲਾ ਕਰ ਦਿੱਤਾ ਇਸ ਨੌਜਵਾਨ ਦਾ ਕਹਿਣਾ ਹੈ ਕਿ ਇਹ ਉਸ ਲੜਕੇ ਨੂੰ ਨਹੀਂ ਜਾਣਦਾ

ਨਾ ਹੀ ਇਸ ਨੇ ਪਹਿਲਾਂ ਉਸ ਨੂੰ ਕਦੇ ਦੇਖਿਆ ਸੀ।ਹੁਣ ਇਸ ਮਾਮਲੇ ਨੂੰ ਪੁਲਸ ਮੁਲਾਜ਼ਮਾਂ ਨੇ ਦਰਜ ਕਰ ਲਿਆ ਹੈ ਪੁਲੀਸ ਮੁਲਾਜ਼ਮਾਂ ਵੱਲੋਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੇ ਆਧਾਰ ਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕੁਝ ਲੋਕ ਬਿਨਾਂ

ਵਜ੍ਹਾ ਤੋਂ ਹੀ ਕੁਝ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹੋਏ ਦਿਖਾਈ ਦਿੰਦੇ ਹਨ।

Leave a Reply

Your email address will not be published. Required fields are marked *