ਅੰਮ੍ਰਿਤਸਰ ਦੇ ਵਿੱਚ ਮਿਲਿਆ ਟਿਫਨ ਬੰਬ ,ਪੰਜਾਬ ਵਿੱਚ ਹੋ ਸਕਦੀ ਸੀ ਵੱਡੀ ਵਾਰਦਾਤ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਉੱਤੇ ਕਈ ਵਾਰ ਹ-ਮ-ਲੇ ਹੋਏ ਹਨ, ਜਿਸ ਦੌਰਾਨ ਭਾਰਤ ਦਾ ਕਈ ਵਾਰ ਨੁਕਸਾਨ ਹੋਇਆ ਹੈ।ਪਿਛਲੇ ਦਿਨੀਂ ਵੀ ਆਈਜੀ ਦਿੱਲੀ ਏਅਰਪੋਰਟ ਉੱਤੇ ਬੰ-ਬ ਸੁੱਟਣ ਦੀ ਧ-ਮ-ਕੀ ਮਿਲੀ ਸੀ, ਜਿਸ ਕਾਰਨ ਪੁਲਸ ਪ੍ਰਸ਼ਾਸਨ ਕਾਫੀ ਜ਼ਿਆਦਾ ਚੌਕਸ ਹੋਇਆ ਸੀ।ਉਸ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਅਜਿਹੀ ਖਬਰ ਸਾਹਮਣੇ ਆ ਰਹੀ ਹੈ।ਜਾਣਕਾਰੀ ਮੁਤਾਬਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵਿਚ ਇਕ ਬੱਚਿਆਂ ਵਾਲੇ ਟਿਫ਼ਨ ਬਾਕਸ ਦੇ ਵਿੱਚ ਕੁੱਝ ਹੈਂ-ਡ ਗ੍ਰ-ਨੇ-ਡ ਮਿਲੇ ਹਨ।ਜਿਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀਜੀਪੀ ਨੇ ਦੱਸਿਆ ਕਿ ਸੱਤ ਅਤੇ ਅੱਠ ਤਰੀਕ ਦੇ ਵਿਚਕਾਰਲੀ ਰਾਤ ਵਿਚ ਕੁਝ ਲੋਕਾਂ ਨੂੰ ਡਰੋਨ ਦੇ ਹੇਠਾਂ ਉਤਰਨ ਦੀ ਆਵਾਜ਼ ਸੁਣਾਈ ਦਿੱਤੀ

ਸੀ ਅਤੇ ਕਿਸੇ ਚੀਜ਼ ਨੇ ਧਰਤੀ ਤੇ ਡਿੱਗਣ ਦੀ ਆਵਾਜ਼ ਵੀ ਉਨ੍ਹਾਂ ਨੂੰ ਸੁਣਾਈ ਦਿੱਤੀ ਸੀ।ਅਗਲੀ ਸਵੇਰ ਜਦੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਗਈ ਤਾਂ ਉਸ ਤੋਂ ਬਾਅਦ ਬੱਚਿਆਂ ਵਾਲਾ ਇੱਕ ਟਿਫ਼ਨਾਂ ਬਰਾਮਦ ਕੀਤਾ ਗਿਆ।ਉਸ ਤੋਂ ਬਾਅਦ ਜਦੋਂ ਇਸ ਸਰਟੀਫਿਕੇਟ ਨੂੰ ਖੋਲ੍ਹਿਆ ਗਿਆ ਤਾਂ ਇਸ ਵਿਚ ਕੁਝ ਹੈਂ-ਡ ਗ੍ਰ-ਨੇ-ਡ ਮਿਲੇ ਹਨ।ਜਿਸ ਤੋਂ ਬਾਅਦ ਪੁਲੀਸ ਮਲਾਜ਼ਮ ਉਹ ਕਾਫ਼ੀ ਚੌਕਸ ਹੋ ਗਏ ਹਨ। ਪੁਲੀਸ ਮੁਲਾਜ਼ਮਾਂ ਦੀਅਾਂ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹ ਟੀਮਾਂ ਜਾਂਚ ਪੜਤਾਲ ਕਰ ਰਹੀਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਅਣਹੋਣੀ ਨਾ ਵਾਪਰ ਜਾਵੇ। ਇਸ ਮਾਮਲੇ ਬਾਰੇ ਪੰਜਾਬ ਦੇ

ਲੋਕਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹ। ਬਹੁਤ ਸਾਰੇ ਲੋਕ ਪੰਜਾਬ ਦੇ ਚੰਗੇ ਭਵਿੱਖ ਲਈ ਦੁਆ ਕਰ ਰਹੇ ਹਨ ਪਰ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਨਾਟਕਬਾਜ਼ੀ ਹੋ ਰਹੀ ਹੈ। ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਹਨ ਜਿਸ ਕਾਰਨ ਸਰਕਾਰ ਵੱਲੋਂ ਅਜਿਹੇ ਡਰਾਮੇ ਕੀਤੇ ਜਾ ਰਹੇ ਹਨ।ਕਿਉਂਕਿ ਪਹਿਲਾਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਵੋਟਾਂ ਦੇ ਨਜ਼ਦੀਕ ਅਜਿਹੇ ਬੰ-ਬ ਮਿਲਦੇ ਦਿਖਾਈ ਦਿੰਦੇ ਹਨ ਲੋਕਾਂ ਦਾ ਕਹਿਣਾ ਹੈ

ਕਿ ਸਿਆਸੀ ਪਾਰਟੀਆਂ ਵੱਲੋਂ ਜਾਣ ਬੁੱਝ ਕੇ ਇਹ ਸਭ ਕੁਝ ਕਰਵਾਇਆ ਜਾਂਦਾ ਹੈ।

Leave a Reply

Your email address will not be published. Required fields are marked *