ਪੰਜਾਬ ਦੀਆਂ ਸੜਕਾਂ ਦੇ ਉੱਪਰ ਹੋਣ ਲੱਗੇ ਸ਼ਰ੍ਹੇਆਮ ਇਹ ਵੱਡੇ ਕਾਂਡ ,ਵੇਖੋ ਸਕੂਲੀ ਬੱਚੇ ਨਾਲ ਕੀਤੀ ਇਹ ਘਟੀਆ ਹਰਕਤ

Uncategorized

ਪੰਜਾਬ ਵਿਚ ਗੁੰ-ਡਾ-ਗ-ਰ-ਦੀ ਦਿਨੋਂ ਦਿਨ ਵਧਦੀ ਜਾ ਰਹੀ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਦਿਨ ਦਿਹਾੜੇ ਕੁਝ ਨੌਜਵਾਨ ਲੜਕਿਆਂ ਨੇ ਇਕ ਲੜਕੀ ਉਤੇ ਹ-ਮ-ਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਪੀਡ਼ਤ ਲੜਕਾ ਆਪਣੇ ਇੱਕ ਦੋਸਤ ਨੂੰ ਲੈਣ ਜਾ ਰਿਹਾ ਸੀ,ਉਹ ਮੋਟਰਸਾਈਕਲ ਤੇ ਸਵਾਰ ਸੀ।ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਲੜਕੇ ਆਉਂਦੇ ਹਨ ਅਤੇ ਇਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੰਦੇ ਹਨ। ਉਸ ਤੋਂ ਬਾਅਦ ਇਕ ਗੱਡੀ ਦੇ ਵਿੱਚ ਤਿੰਨ ਜਣੇ ਸਵਾਰ ਹੋ ਕੇ ਆਉਂਦੇ ਹਨ ਅਤੇ ਪੰਜ ਜਣੇ ਇਕੱਠੇ ਹੋ ਕੇ ਇਸ ਲੜਕੇ ਨੂੰ ਕੁੱਟਣਾ ਸ਼ੁਰੂ ਕਰ

ਦਿੰਦੇ ਹਨ।ਇਸ ਦੌਰਾਨ ਬਹੁਤ ਸਾਰੇ ਲੋਕ ਉਥੋਂ ਗੁਜ਼ਰ ਰਹੇ ਸੀ,ਪਰ ਕਿਸੇ ਨੇ ਵੀ ਇਸ ਲੜਕੇ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ।ਕਿਉਂਕਿ ਜਿਹੜੇ ਲੜਕੇ ਇਸ ਲੜਕੇ ਨੂੰ ਕੁੱਟ ਰਹੇ ਸੀ।ਉਨ੍ਹਾਂ ਕੋਲ ਹਥਿਆਰ ਵੀ ਸੀ ਅਤੇ ਉਹ ਇਸ ਲੜਕੇ ਨੂੰ ਮਾਰਨ ਦੀਆਂ ਗੱਲਾਂ ਕਰ ਰਹੇ ਸੀ।ਜਦੋਂ ਉਹ ਲੜਕੇ ਇਸ ਲੜਕੇ ਨੂੰ ਕੁੱਟ ਮਾਰ ਕੇ ਵਾਪਸ ਚਲੇ ਜਾਂਦੇ ਹਨ ਤਾਂ ਉਸ ਤੋਂ ਬਾਅਦ ਆਸ ਪਾਸ ਖੜ੍ਹੇ ਲੋਕ ਇਸ ਲੜਕੇ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੰਦੇ ਹਨ।ਜਿੱਥੇ ਇਸ ਲੜਕੇ ਨੇ ਬਿਆਨ ਦਿੱਤੇ ਹਨ ਕਿ ਉਸ ਨੂੰ ਨਹੀਂ ਪਤਾ ਕਿ

ਉਸ ਉੱਤੇ ਹ-ਮ-ਲਾ ਕਿਉਂ ਕੀਤਾ ਗਿਆ।ਪਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਇਸ ਮਾਮਲੇ ਨੂੰ ਪੁਲਸ ਮੁਲਾਜ਼ਮਾਂ ਨੇ ਦਰਜ ਕਰ ਲਿਆ ਹੈ।ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਸੋ ਇਸ ਮਾਮਲੇ ਸਬੰਧੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੀਡ਼ਤ ਲਡ਼ਕੇ ਦੀ ਉਨ੍ਹਾਂ ਲੜਕਿਆਂ ਨਾਲ ਸਕੂਲ ਦੇ ਵਿੱਚ ਲੜਾਈ ਹੋਈ ਸੀ,ਜਿਸ ਦੌਰਾਨ ਦੋਨਾਂ ਧਿਰਾਂ ਦੇ ਵਿਚਕਾਰ ਕਾਫ਼ੀ ਜ਼ਿਆਦਾ ਗਾਲੀ ਗਲੋਚ ਹੋਇਆ ਸੀ।ਸੋ

ਅਜਿਹੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿੱਥੇ ਛੋਟੀ ਉਮਰ ਦੇ ਲੜਕਿਆਂ ਵੱਲੋਂ ਵੀ ਗੁੰ-ਡਾ-ਗ-ਰ-ਦੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਦਾ ਆਉਣ ਵਾਲਾ ਸਮਾਂ ਬਹੁਤ ਹੀ ਮਾੜਾ ਦਿਖਾਈ ਦੇ ਰਿਹਾ ਹੈ।

Leave a Reply

Your email address will not be published. Required fields are marked *