ਇਸ ਚੋਰ ਦੀ ਦਰੱਖਤ ਨਾਲ ਬੰਨ੍ਹ ਕੇ ਕਰਤੀ ਛਿਤਰੌਲ

Uncategorized

ਅੱਜ ਦੀ ਇਹ ਖ਼ਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬਰਨਾਲਾ ਨਾਈਵਾਲਾ ਰੋਡ ਤੇ ਇਕ ਮੁੰਡੇ ਨੂੰ ਕਾਬੂ ਕੀਤਾ ਗਿਆ ਹੈ ਯੂ ਕੇ ਚੋਰੀ ਨੂੰ ਅੰਜਾਮ ਦੇ ਰਿਹਾ ਸੀ ਉਸ ਨੂੰ ਬੰਨ੍ਹ ਕੇ ਦਰੱਖਤ ਨਾਲ ਬਹੁਤ ਉਸਦੀ ਕੁੱਟਮਾਰ ਵੀ ਕੀਤੀ ਕਈ ਅਤੇ ਉਸ ਨੇ ਦੱਸਿਆ ਕਿ ਅਸੀਂ ਚੋਰੀ ਕਰਨ ਆਏ ਹੋਏ ਸੀ ਅਤੇ ਉਹ ਮੁੰਡਾ ਫੜਿਆ ਗਿਆ ਉਸ ਨੇ ਦੱਸਿਆ ਕਿ ਮੇਰੇ ਦੋ ਦੋਸਤ ਹੋਰ ਸੀ ਅਮਨਾ ਅਤੇ ਸੀਪਾ ਉਹ ਭੱਜ ਗਏ ਉਸ ਨੇ ਦੱਸਿਆ ਕਿ ਅਸੀਂ ਮਜ਼੍ਹਬੀ ਸਿੱਖਾਂ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਤੇ ਅਸੀਂ ਨੇ ਇੱਥੇ ਇਕ ਹੈ ਫੈਕਟਰੀ ਦੇ ਵਿਚ ਚੋਰੀ ਕਰਨ ਆਏ ਸੀ ਅਤੇ ਸੀ ਉਸ ਦਾ ਗੇਟ ਖੋਲ੍ਹਿਆ ਸੀ ਅਤੇ ਉਸ ਦੇ ਦੌਰਾਨ ਹੀ ਦੋ ਮੁੰਡੇ ਭੱਜ ਗਏ ਅਤੇ ਇਕ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੇ ਨਾਲ ਬਹੁਤ ਹੀ ਕੁੱਟਮਾਰ ਕੀਤੀ ਗਈ ਉਸ ਨੇ ਆਪ ਖ਼ੁਦ ਸਾਰੀਆਂ ਗੱਲਾਂ ਦੱਸੀਆਂ ਹਨ ਕਿਉਂਕਿ ਇਸ ਤਰ੍ਹਾਂ ਚੋਰੀ ਕਰਨ ਆਏ ਸਨ ਇਹ ਸਭ ਕੁਝ ਸਾਡੀਆਂ ਮਾੜੀਆਂ ਸਰਕਾਰਾਂ ਕਰਕੇ ਹੀ ਹੋ ਰਿਹਾ ਹੈ ਕਿਉਂਕਿ ਲੋਕ ਬਹੁਤ ਹੀ ਬੇਰੁਜ਼ਗਾਰ ਫਿਰ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਅਜਿਹੇ ਰਸਤੇ ਅਪਣਾਉਣੇ ਪੈਂਦੇ ਹਨ ਕਿਉਂਕਿ ਉਹ ਬਹੁਤ ਹੀ ਨੌਜਵਾਨ ਮੁੰਡੇ ਹਨ ਜੋ ਅਜਿਹੀਆਂ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਹਨ ਉਹ ਤਾਂ ਹੀ ਅਜਿਹਾ ਕਰਦੇ ਹਨ

ਕਿਉਂਕਿ ਉਹ ਭੁੱਖੇ ਮਰਦੇ ਹੋਰ ਕੀ ਕੰਮ ਕਰਨ ਉਨ੍ਹਾਂ ਨੂੰ ਫਿਰ ਚੂਰੀ ਵਾਲਾ ਰਸਤਾ ਹੀ ਠੀਕ ਲੱਗਦਾ ਹੈ ਅਤੇ ਉਹੀ ਰਸਤਾ ਅਪਣਾਉਂਦੇ ਹਨ ਇਸ ਲਈ ਜੇਕਰ ਸਾਡੀਆਂ ਸਰਕਾਰਾਂ ਅਜਿਹੀਆਂ ਚੀਜ਼ਾਂ ਉੱਤੇ ਗ਼ੌਰ ਕਰਨ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਤਾਂ ਉਨ੍ਹਾਂ ਨੂੰ ਅਜਿਹੀਆਂ ਹਰਕਤਾਂ ਕਰਨ ਦੀ ਲੋੜ ਨਾ ਪਵੇ ਇਸ ਤੋਂ ਬਾਅਦ ਉਥੇ ਪੁਲਸ ਨੂੰ ਵੀ ਬੁਲਾਇਆ ਗਿਆ ਅਤੇ ਪੁਲਸ ਨੂੰ ਉਸ ਮੁੰਡੇ ਨੂੰ ਫੜਾਇਆ ਹੈ ਅਤੇ ਉਸ ਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ ਅਸੀਂ ਦੇਖਦੇ ਹਾਂ ਜਿਹੜੇ ਪੰਜਾਬ ਵਿੱਚ ਅੱਜਕੱਲ੍ਹ ਅਜਿਹੀਆਂ ਘਟਨਾ ਬਹੁਤ ਹੋ ਰਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡਾ ਸਿਰ ਨੀਵਾਂ ਹੋ ਜਾਂਦਾ ਹੈ ਨੌਜਵਾਨ ਮੁੰਡੇ ਹੀ ਅਜਿਹੀਆਂ ਕਰਤੂਤਾਂ ਕਰਨ ਲੱਗ ਗਏ ਹਨ ਕਿ ਜਿਸ ਨਾਲ ਉਨ੍ਹਾਂ ਦੇ ਮਾਂ ਬਾਪ ਦਾ ਨਾਮ ਮਿੱਟੀ ਵਿੱਚ ਰੁਲ ਜਾਂਦਾ ਹੈ ਉਸ ਮੁੰਡੇ ਨੇ ਦੱਸਿਆ ਕਿ ਸਾਡਾ ਪਿੰਡ ਸਹਿਣਾ ਹੈ ਅਜਿਹੀ ਹੀ ਸ਼ਹਿਣੇ ਦੇ ਰਹਿਣ ਵਾਲੇ ਹਾਂ ਅਤੇ ਤੇਜ਼ ਸੀ ਚੋਰੀ ਕਰਨ ਦੇ ਲਈ ਆਈ ਸੀ ਉਸ ਨੇ ਖੁਦ ਹੀ ਆਪਣੇ ਮੂੰਹ ਨਾਲ ਦੱਸਿਆ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *