ਖਾਲੀ ਬੱਸ ਵਿੱਚ ਅਜਿਹਾ ਕੀ ਸੀ ਤੁਸੀਂ ਦੇਖ ਕੇ ਰਹਿ ਜਾਓਗੇ ਦੰਗ

Uncategorized

ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਫਗਵਾੜਾ ਤੋਂ ਸਾਹਮਣੇ ਆਈ ਹੈ ਫਗਵਾੜਾ ਪੁਲਸ ਨੇ ਆਪਣੇ ਸ਼ਹਿਰ ਦੇ ਵਿੱਚ ਪੂਰੇ ਨਾਕੇ ਲਗਾਏ ਹੋਏ ਸਨ ਉਸ ਦੇ ਨਾਕਿਆਂ ਦੌਰਾਨ ਹੀ ਇੱਕ ਬੱਸ ਨੂੰ ਕਾਬੂ ਕੀਤਾ ਗਿਆ ਅਤੇ ਉਸ ਬਸ ਨੂੰ ਕਿਉਂ ਕਾਬੂ ਕੀਤਾ ਗਿਆ ਹੈ ਜਾਨਣ ਲਈ ਤੁਸੀਂ ਇਸ ਵੀਡੀਓ ਦੇ ਲਿੰਕ ਉ ੱਤੇ ਵੀ ਜ਼ਰੂਰ ਕਲਿੱਕ ਕਰ ਸਕਦੇ ਹੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਉਸ ਬੱਸ ਨੂੰ ਇਟਲੀ ਕਾਬੂ ਕੀਤਾ ਗਿਆ ਹੈ ਕਿ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਉਸ ਨਾਕਾਬੰਦੀ ਦੇ ਦੌਰਾਨ ਇਕ ਬੱਸ ਰੋਡ ਦੇ ਉੱਤੇ ਜਾ ਰਹੀ ਸੀ ਅਤੇ ਉਸ ਦੀ ਬੱਸ ਵਿਚ ਦੇਖਿਆ ਤਾਂ ਕੋਈ ਸਵਾਰੀ ਨਹੀਂ ਸੀ ਅਤੇ ਉਸ ਟੈਮ ਪੁਲਸ ਵਾਲਿਆਂ ਨੇ ਦੂਸਰੇ ਨਾਕੇ ਉੱਤੇ ਤਲਾਸ਼ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਬੱਸ ਨੂੰ ਰੋਕਿਆ ਜਦੋਂ ਬੱਸ ਦੇ ਵਿੱਚ ਦੇਖਿਆ ਗਿਆ ਇੱਕ ਇੱਕ ਡਰਾਈਵਰ ਅਤੇ ਇਕ ਕੰਡਕਟਰ ਅਤੇ ਇੱਕ ਹੋਰ ਆਦਮੀ ਸੀ ਜਦੋਂ ਉਸ ਬੱਸ ਦੀ ਦੇਖਰੇਖ ਕੀਤੀ ਗਈ ਅਤੇ ਉਸ ਵਿਚ ਦੇਖਿਆ ਗਿਆ ਤਾਂ ਉਸ ਦੇ ਵਿੱਚ ਇੱਕ ਅਜਿਹੀ ਚੀਜ਼ ਬਰਾਮਦ ਹੋਈ ਜਿਸ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ ਉਸ ਬੱਸ ਦੇ ਵਿਚ ਅਜਿਹਾ ਕੀ ਸੀ ਜਿਸ ਕਰਕੇ ਪੁਲੀਸ ਨੇ ਉਸ ਨੂੰ ਰੋਕਿਆ ਜਦੋਂ ਦੇਖਿਆ ਪੁਲੀਸ ਨੇ ਉਸ ਬੱਸ ਦੇ ਵਿੱਚ 15 ਕਿੱਲੋ ਗਾਂ-ਜਾ ਸੀ ਜੋ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਸੀ

ਅਤੇ ਪੁਲਸ ਨੂੰ ਪਹਿਲਾਂ ਦੀ ਹੀ ਥੋੜ੍ਹਾ ਬਹੁਤ ਸ਼ੌਕ ਸੀ ਜਿਸ ਕਾਰਨ ਉਸ ਬੱਸ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਤਿੰਨਾਂ ਬੰਦਿਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਉਤੇ ਐਕਸ਼ਨ ਲਿਆ ਜਾਵੇਗਾ ਅਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ ਜਦੋਂ ਪਤਾ ਲੱਗਿਆ ਕਿ ਉਹ ਆਦਮੀ ਬਿਹਾਰ ਤੋਂ ਇਸ ਗਾਂਜੇ ਨੂੰ ਲੈ ਕੇ ਆਉਂਦੇ ਹਨ ਪੁਲਸ ਨੇ ਕਿਹਾ ਹੈ ਕਿ ਇਨ੍ਹਾਂ ਤਿੰਨਾਂ ਆਦਮੀਆਂ ਤੇ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਪਰ ਅਸੀਂ ਬਿਹਾਰ ਤੱਕ ਵੀ ਜ਼ਰੂਰ ਪਹੁੰਚਾਂਗੇ ਜਿੱਥੋਂ ਇਹ ਮਾਲ ਸਪਲਾਈ ਹੁੰਦਾ ਹੈ ਕਿਉਂਕਿ ਸਾਡੇ ਪੰਜਾਬ ਵਿੱਚ ਅਜਿਹੇ ਨ-ਸ਼ੀ-ਲੇ ਪਦਾਰਥਾਂ ਨੂੰ ਲਿਆ ਕੇ ਵਰਤਿਆ ਜਾਂਦਾ ਹੈ ਅਤੇ ਸਾਡੇ ਪੰਜਾਬ ਦੀ ਪੀੜ੍ਹੀ ਨੂੰ ਖ਼ਰਾਬ ਕੀਤਾ ਜਾਂਦਾ ਹੈ ਅਤੇ ਨ-ਸ਼ਿ-ਆਂ ਉੱਤੇ ਲਗਾਇਆ ਜਾਂਦਾ ਹੈ ਇਨ੍ਹਾਂ ਤਿੰਨਾਂ ਉੱਤੇ ਬਣਦੀ ਬਹੁਤ ਕਾਰਵਾਈ ਕੀਤੀ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਬੱਸ ਨੂੰ ਵੀ ਬਾਊਂਡ ਕੀਤਾ ਜਾਵੇਗਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *