ਬਰਾਂਡ ਵਿਦੇਸ਼ੀ ਪਰ ਸਮਝਿਆ ਜਾ ਰਿਹਾ ਹੈ ਦੇਸੀ ਕਿਹੜਾ ਇਹ ਬਰਾਂਡ

Uncategorized

ਅਸੀਂ ਸਭ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਬ੍ਰਾਂਡ ਬੂਟਾਂ ਦੇ ਚਲਦੇ ਹਨ ਉਸੇ ਤਰ੍ਹਾਂ ਹੀ ਇੱਕ ਬਾਟਾ ਨਾਂ ਦੀ ਕੰਪਨੀ ਹੈ ਜੋ ਭਾਰਤ ਦੇ ਵਿੱਚ ਅੱਜ ਪਹਿਲੇ ਸਥਾਨ ਤੇ ਹੈ ਜਦੋਂ ਪਹਿਲਾਂ ਇਨ੍ਹਾਂ ਬੂਟਾਂ ਨੂੰ ਲੋਕ ਪਹਿਨਦੇ ਸਨ ਤਾਂ ਇਨ੍ਹਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਇਹ ਕਿਹੜਾ ਬਰੈਂਡ ਹੈ ਉਸ ਬਾਰਟਨ ਨਾਂ ਦੀ ਕੰਪਨੀ ਦੇ ਬੂਟਾਂ ਨੂੰ ਲੋਕ ਡੁਪਲੀਕੇਟ ਹੀ ਬੂਟ ਸਮਝਦੇ ਸਨ ਤਾਂ ਅੱਜ ਪਤਾ ਲੱਗਿਆ ਹੈ ਕਿ ਬਾਟਾ ਨਾਂ ਦੀ ਕੰਪਨੀ ਪਹਿਲੇ ਸਥਾਨ ਤੇ ਹੈ ਬਰਟੋ ਦੀ ਸ਼ੁਰੂਆਤ ਇੱਕ ਸੌ ਸਤਾਈ ਸਾਲ ਪਹਿਲਾਂ ਚੋਕੋ ਸਲੋਵਾਕੀਆ ਦੇ ਵਿੱਚ ਹੋਈ ਸੀ ਅਤੇ ਇਸ ਨੂੰ ਪਹਿਲੀ ਵਾਰ ਉਨੀ ਸੌ ਪੱਚੀ ਦੇ ਵਿੱਚ ਚੋਕੋ ਸਲੋਵਾਕੀਆ ਦੇ ਵਿੱਚ ਇਸ ਕੰਪਨੀ ਨੂੰ ਖੋਲ੍ਹਿਆ ਗਿਆ ਅਤੇ ਉਸ ਨੇ ਬਹੁਤ ਹੀ ਨਾਮ ਕਮਾਇਆ ਅਤੇ ਬਾਅਦ ਵਿੱਚ ਉਸ ਕੰਪਨੀ ਦੇ ਮਾਲਕ ਨੇ ਦੇਖਿਆ ਕਿ ਭਾਰਤ ਵਿਚ ਬਹੁਤ ਲੋਕ ਨੰਗੇ ਪੈਰੀਂ ਘੁੰਮਦੇ ਰਹਿੰਦੇ ਹਨ

ਕਿਉਂ ਨਾ ਉੱਥੇ ਇੱਕ ਬਾਟਾ ਨਾਂ ਦੀ ਕੰਪਨੀ ਖੋਲ੍ਹੀ ਜਾਵੇ ਜੋ ਉਨ੍ਹਾਂ ਨੂੰ ਬੂਟ ਮੁਹੱਈਆ ਕਰਵਾ ਸਕਣ ਥਾਮਸ ਨੇ ਭਾਰਤ ਵਿੱਚ ਫੈਕਟਰੀ ਖੋਲ੍ਹਣ ਦਾ ਨਿਰਣਾ ਲਿਆ ਅਤੇ ਉਨੀ ਸੌ ਇਕੱਤੀ ਦੇ ਵਿਚ ਪਹਿਲੀ ਵਾਰ ਪੂਰਬੀ ਪੱਛਮੀ ਏਰੀਆ ਦੇ ਵਿਚ ਪੁਣੇ ਵਿਖੇ ਪਹਿਲੀ ਬਾਟਾ ਨਾਂ ਦੀ ਕੰਪਨੀ ਖੋਲ੍ਹੀ ਗਈ ਅਤੇ ਲੋਕਾਂ ਨੇ ਬਹੁਤ ਜ਼ਿਆਦਾ ਬੂਟ ਖਰੀਦੇ ਅਤੇ ਉਸ ਦਾ ਨਾਮ ਏਰੀਏ ਵਿਚ ਬਣ ਗਿਆ ਅੱਜ ਇਕ ਦਿਨ ਦੇ ਦੱਸ ਲੱਖ ਗਾਹਕ ਹਨ ਜੋ ਪਾਠਕ ਕੰਪਨੀ ਦੇ ਬੂਟਾਂ ਨੂੰ ਖ਼ਰੀਦਦੇ ਹਨ ਅਤੇ ਭਾਰਤ ਦੇ ਪਹਿਲੇ ਸਥਾਨ ਤੇ ਇਹ ਕੰਪਨੀ ਚੱਲ ਰਹੀ ਹੈ ਇਸ ਕੰਪਨੀ ਨੂੰ ਭਾਰਤ ਵਿੱਚ ਆਇਆ ਨੱਬੇ ਸਾਲ ਹੋ ਗਏ ਹਨ ਅਤੇ ਪੂਰੇ ਜ਼ਿਆਦਾ ਪੈਸਾ ਭਾਰਤ ਵਿੱਚੋਂ ਕਮਾ ਰਹੇ ਹਨ ਜੋ ਕੰਪਨੀ ਨੂੰ ਸੀ ਆਮ ਜਿਹੀ ਸਮਝਦੇ ਹਾਂ ਉਹ ਇਕ ਤਰ੍ਹਾਂ ਦਾ ਬਾਹਰਲਾ ਬਰਾਂਡ ਹੈ ਜੋ ਕਿ ਭਾਰਤ ਵਿਚ ਪੂਰਾ ਛਾਇਆ ਹੋਇਆ ਹੈ ਅਤੇ ਪੂਰਾ ਜ਼ਿਆਦਾ ਪੈਸਾ ਕਮਾਉਂਦੇ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *