ਮਾਤਾ ਮਨਸਾ ਦੇਵੀ ਜਾਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Uncategorized

ਇਸ ਖਬਰ ਨੂੰ ਸੁਣ ਕੇ ਤੁਸੀਂ ਬਹੁਤੀ ਹੈਰਾਨ ਹੋ ਜਾਵੋਗੇ ਇੱਕ ਮੰਦਰ ਦੇ ਵਿਚ ਕੀਤੇ ਅਜਿਹੇ ਨਿਰਦੇਸ਼ ਜਾਰੀ ਜਿਸ ਨੂੰ ਦੇਖ ਤੁਸੀਂ ਦੰਗ ਰਹਿ ਜਾਵੋਗੇ ਇਸ ਮੰਦਰ ਦੇ ਵਿਚ ਲੋਕਾਂ ਨੂੰ ਕੱਪੜਿਆਂ ਤੇ ਦੋਸ਼ ਲਗਾਏ ਹਨ ਦੇਖੋ ਕਿਹੜੇ ਕੱਪੜਿਆਂ ਦੇ ਦੋਸ਼ ਲੱਗੇ ਹਨ ਇਹ ਖ਼ਬਰਾਂ ਮਾਤਾ ਮਨਸਾ ਦੇਵੀ ਦੇ ਮੰਦਰ ਤੋਂ ਹੈ ਜਿੱਥੇ ਕਿ ਭਗਤਾਂ ਨੂੰ ਕੱਛਾ ਅਤੇ ਨਿੱਕਰ ਪਹਿਨਣ ਤੋਂ ਰੋਕਿਆ ਗਿਆ ਹੈ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਸੁਣੋ ਲੋਕਾਂ ਦੇ ਆਪਣੇ ਵਿਚਾਰ ਰੱਖੇ ਉਨ੍ਹਾਂ ਦੇ ਕੀ ਵਿਚਾਰ ਹਨ ਇਨ੍ਹਾਂ ਕੱਪੜਿਆਂ ਬਾਰੇ ਜਦੋਂ ਕਈ ਭਗਤਾਂ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਨੇ ਦੱਸਿਆ ਕਿ ਹਾਂ ਅਸੀਂ ਰੌਂਗ ਹਾਂ ਅਜਿਹਾ ਸਾਨੂੰ ਨਹੀਂ ਕਰਨਾ ਚਾਹੀਦਾ ਕਈ ਲੋਕਾਂ ਨੇ ਵਿਚਾਰ ਦਿੱਤੇ ਹਨ ਕਿ ਆਪਣੇ ਦਿਲ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ ਕੱਪੜੇ ਲੀੜੇ ਦਾ ਕੋਈ ਸਬੰਧ ਨਹੀਂ ਕਈ ਲੋਕਾਂ ਦੇ ਵਿਚਾਰ ਸਨ ਕਿ ਸਾਨੂੰ ਮੰਦਿਰ ਗੁਰਦੁਆਰੇ ਮਸਜਿਦ ਵਿਚ ਕੱਠਾ ਨਿੱਕਰ ਪਹਿਨ ਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਉਥੇ ਸਾਡੀਆਂ ਬਹੁਤ ਸਾਰੀਆਂ ਭੈਣਾਂ ਅਤੇ ਮਾਤਾ ਆਉਂਦੀਆਂ ਹਨ ਕਈ ਲੜਕੀਆਂ ਵੀ ਸ਼ਾਰਟਸ   ਵਗੈਰਾ ਪਹਿਨਦੀਆਂ ਹਨ

ਜੋ ਕਿ ਬਹੁਤ ਗਲਤ ਗੱਲ ਹੈ ਆਮ ਜ਼ਿੰਦਗੀ ਦੇ ਵਿਚ ਅਜਿਹਾ ਕਰਨਾ ਬਹੁਤ ਹੀ ਚਲ ਵਧੀਆ ਵੱਲ ਵੀ ਮੰਨ ਸਕਦੇ ਹਾਂ ਅਸੀਂ ਤਾਂ ਉਨ੍ਹਾਂ ਦੀ ਆਪਣੀ ਲੈਫ ਹੋ ਕੁਝ ਵੀ ਕਰ ਸਕਦੇ ਹਨ ਪਰ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਅਜਿਹੇ ਕੱਪੜੇ ਪਹਿਨ ਕੇ ਜਾਣਾ ਬਹੁਤੀ ਮਾੜੀ ਗੱਲ ਹੈ ਕਿਉਂਕਿ ਉਤੇ ਇਕ ਤਰ੍ਹਾਂ ਦਾ ਸਾਡਾ ਕਲਚਰ ਹੈ ਤੁਹਾਡਾ ਧਰਮ ਹੈ ਉਸ ਨੂੰ ਅਸੀਂ ਨਿਰਾਦਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਉਤੇ ਅਜਿਹੇ ਕੱਪੜੇ ਪਹਿਨ ਕੇ ਜਾਵਾਂਗੇ ਤਾਂ ਉੱਥੇ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ ਇਸ ਲਈ ਸਾਨੂੰ ਪ੍ਰੋਪਰ ਕੱਪੜੇ ਪਹਿਨ ਕੇ ਹੀ ਉੱਥੇ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਜਗ੍ਹਾ ਦਾ ਮਾਹੌਲ ਵਧੀਆ ਬਣ ਰਹਿ ਸਕੇ ਜਦੋਂ ਕਿ ਲੜਕੇ ਨਾਲ ਗੱਲਬਾਤ ਕੀਤੀ ਤਾਂ ਸੁਣੋ ਉਨ੍ਹਾਂ ਦੇ ਆਪਣੇ ਵਿਚਾਰ ਜਦੋਂ ਉਨ੍ਹਾਂ ਲੜਕੇ ਨੂੰ ਪੁੱਛੇਗਾ ਕਿ ਅਜਿਹੇ ਕੱਪੜੇ ਪਹਿਨਣਾ ਕੋਈ ਵਧੀਆ ਗੱਲ ਹੈ ਉਨ੍ਹਾਂ ਨੇ ਦੱਸਿਆ ਕਿ ਅਸੀਂ ਗਲਤ ਹਾਂ ਅਸੀਂ ਅਜਿਹੇ ਕੱਪੜੇ ਪਹਿਨ ਕੇ ਇੱਥੇ ਆਏ ਹਾਂ ਸਾਨੂੰ ਪ੍ਰੋਪਰ ਕੱਪੜੇ ਪਹਿਨ ਕੇ ਹੀ ਮੰਦਿਰ ਆਉਣਾ ਚਾਹੀਦਾ ਹੈ ਤਾਂ ਜੋ ਇੱਥੇ ਦਾ ਮਾਹੌਲ ਵਧੀਆ ਬਣਿਆ ਰਹਿ ਸਕੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *