ਮੁੱਕ ਗਿਆ ਇੱਕ ਹੋਰ ਲਵਪ੍ਰੀਤ ਵਰਗ ਮੁੰਡਾ

Uncategorized

ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਲਪਿਤ ਵਰਗੇ ਇਕ ਹੋਰ ਕੇਸ ਆਇਆ ਅਤੇ ਉਸ ਨੌਜਵਾਨ ਨੇ ਵੀ ਆਪਣੀ ਜਾਨ ਗਵਾ ਲਈ ਹੈ ਉਹ ਨੌਜਵਾਨ ਆਪਣੇ ਸਹੁਰੇ ਪਰਿਵਾਰ ਗਿਆ ਹੋਇਆ ਸੀਥੋੜ੍ਹੇ ਟੈਮ ਪਹਿਲਾਂ ਹੀ ਉਸ ਨੌਜਵਾਨ ਦਾ ਵਿਆਹ ਹੋਇਆ ਸੀ ਇਹ ਕੁੜੀ ਦੀ ਆਈਲਟਸ ਕੀਤੀ ਹੋਈ ਸੀ ਅਤੇ ਉਹ ਕੈਨੇਡਾ ਜਾਣਾ ਚਾਹੁੰਦੀ ਸੀ ਅਤੇ ਉਸ ਨੌਜਵਾਨ ਨੇ ਸਾਰਾ ਪੈਸਾ ਲਾਇਆ ਸੀ ਉਸ ਨੂੰ ਬਾਹਰ ਭੇਜਣ ਦੇ ਲਈ ਪਰ ਪਤਾ ਨਹੀਂ ਕੀ ਹੋਇਆ ਉਹ ਨੌਜਵਾਨ ਆਪਣੇ ਸਹੁਰੇ ਪਰਿਵਾਰ ਚਲਾ ਗਿਆ ਸਹੁਰੇ ਪਰਿਵਾਰ ਜਦੋਂ ਗਿਆ ਹੋਇਆ ਸੀ ਉਸ ਤੋਂ ਅੱਧਾ ਘੰਟਾ ਪਹਿਲਾਂ ਉਸ ਨੇ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਸੀ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਫਿਰ ਉਸ ਦੇ ਘਰ ਮੁੰਡੇ ਦਾ ਫੋਨ ਆਉਂਦਾ ਹੈ ਉਸ ਦੇ ਸਹੁਰਾ ਸਾਹਿਬ ਕੀ ਤੁਹਾਡਾ ਮੁੰਡਾ ਸਾਡਾ ਜਵਾਈ ਸਾਹਿਬ ਬਾਥਰੂਮ ਦੇ ਵਿੱਚ ਗਿਰ ਗਿਆ ਪਤਾ ਨਹੀਂ ਕੀ ਕਾਰਨ ਹੈ ਜਦੋਂ ਉਨ੍ਹਾਂ ਦੇ ਘਰ ਦੇ ਬਹੁਤ ਜਲਦੀ ਉੱਥੇ ਪਹੁੰਚੇ ਤਾਂ ਉਸ ਮੁੰਡੇ ਨੂੰ ਗੱਡੀ ਦੇ ਵਿੱਚ ਪਾ ਰਹੇ ਸੀ ਜਦੋਂ ਗੱਡੀ ਦੇ ਵਿੱਚ ਪਾ ਰਹੇ ਸੀ ਤਾਂ ਉਸਨੂੰ ਹੋਸਪੀਟਲ ਲਿਜਾਇਆ ਜਾ ਰਿਹਾ ਸੀ ਜਦੋਂ ਹੋਸ਼ ਬੀਟਲ ਵਿੱਚ ਲੈ ਕੇ ਗਏ ਤਾਂ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ ਉਨ੍ਹਾਂ ਦੇ ਘਰਦਿਆਂ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ ਬਹੁਤ ਹੀ ਚੰਗੀ ਸਿਹਤ ਦਾ ਮਾਲਕ ਸੀ ਅਤੇ ਨਾ ਹੀ ਉਸ ਨੂੰ ਗੁੱਡ ਅਪਰੇਸ਼ਨ ਸੀ ਅਤੇ ਨਾ ਹੀ ਕਿਸੇ ਹੋਰ ਤਰ੍ਹਾਂ ਦੀ ਕੋਈ ਬਿਮਾਰੀ ਸੀ ਅਤੇ ਨਾ ਹੀ ਉਹ ਅਜਿਹਾ ਨੌਜਵਾਨ ਸੀ ਕਿ ਉਹ ਇਸ ਤਰ੍ਹਾਂ ਦੀ ਕੋਈ ਹਰਕਤ ਕਰੇ ਕੀ ਉਹ ਸੁਸਾਈਡ ਕਰੇ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਸੁਸਾਇਡ ਨਹੀਂ ਬਲਕਿ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ

ਉਸ ਨੌਜਵਾਨ ਦੀ ਮੌਤ ਇੱਕ ਜ਼ਹਿਰੀਲੀ ਚੀਜ਼ ਖਾਣ ਨਾਲ ਕਰਕੇ ਹੋਈ ਹੈ ਅਤੇ ਉਸ ਦੇ ਖਾਣੇ ਵਿੱਚ ਉਹ ਚੀਜ਼ ਸੀ ਉਹ ਖਾਣੇ ਵਿੱਚ ਚੀਜ ਉਸਨੇ ਆਪ ਭਲਾਈ ਜਾਂ ਕਿਸੇ ਨੇ ਰਲਾ ਕੇ ਉਸ ਨੂੰ ਦਿੱਤੀ ਇਹ ਪੁਲਸ ਇਸ ਉਤੇ ਕਾਰਵਾਈ ਕੋਈ ਨਹੀਂ ਕਰ ਰਹੀ ਉਸ ਨੌਜਵਾਨ ਦੇ ਪਰਿਵਾਰ ਵਲੋਂ ਹੈਬੋਵਾਲ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਉਸ ਉੱਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਉਸਦੇ ਘਰਦਿਆਂ ਨੇ ਪੁੱਛਿਆ ਡਾਕਟਰਾਂ ਨੂੰ ਕੀ ਇਸ ਦੇ ਸਰੀਰ ਵਿਚ ਕਿਹੋ ਜਿਹਾ ਜ਼ਹਿਰ ਪ੍ਰਾਪਤ ਕੀਤਾ ਗਿਆ ਹੈ ਤਾਂ ਡਾਕਟਰਾਂ ਨੇ ਵੀ ਕੁਝ ਖਾਸ ਨਹੀਂ ਦੱਸਿਆ ਅਤੇ ਉਨ੍ਹਾਂ ਦੇ ਪਰਿਵਾਰ ਨੇ ਥਾਣੇ ਦੇ ਅੱਗੇ ਧਰਨਾ ਲਾ ਲਿਆ ਅਤੇ ਤਿੰਨ ਦਿਨਾਂ ਉਥੇ ਬੈਠੀਆਂ ਹਨ ਪੁਲੀਸ ਵਾਲੇ ਉਨ੍ਹਾਂ ਦੀ ਇੱਕ ਨਾ ਸੁਣੀ ਉਹ ਉਨ੍ਹਾਂ ਦਾ ਪਰਿਵਾਰ ਥਾਣੇ ਦੇ ਅੱਗੇ ਹੀ ਬੈਠਾ ਹੈ ਉਨ੍ਹਾਂ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਲਈ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਦੇ ਪੁੱਤਰ ਨੇ ਸੁਸਾਇਡ ਨਹੀਂ ਕੀਤਾ ਬਲਕਿ ਇੱਕ ਕਤਲ ਕੀਤਾ ਗਿਆ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *