ਦੂਜੀ ਜਨਾਨੀ ਪਿੱਛੇ ਸਾਬਕਾ ਫੌਜੀ ਨੇ ਕਰਤਾ ਕਾਂਡ

Uncategorized

ਅੱਜ ਦੀ ਇਹ ਖ਼ਬਰ ਬਹੁਤ ਹੀ ਮੰਦਭਾਗੀ ਘਟਨਾ ਹੈ ਜਿੱਥੇ ਸਾਡੇ ਦੇਸ਼ ਦੇ ਫ਼ੌਜੀ ਸਾਡੇ ਦੇਸ਼ ਦੀ ਰਾਖੀ ਲਈ ਸਰਹੱਦਾਂ ਉੱਤੇ ਖੜ੍ਹੇ ਹਨ ਅਤੇ ਦੇਸ਼ ਦੀ ਰਾਖੀ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਅਸੀਂ ਆਪਣੇ ਘਰਾਂ ਵਿਚ ਆਰਾਮ ਨਾਲ ਸੌਂ ਸਕਦੇ ਜੇਕਰ ਸਾਡੇ ਦੇਸ਼ ਦੀ ਫ਼ੌਜੀ ਹਰੀ ਰਾਖੀ ਨਾ ਕਰਨ ਤਾਂ ਸਾਡੇ ਦੇਸ਼ ਨੂੰ ਚੀਨ ਅਤੇ ਪਾਕਿਸਤਾਨ ਥੋੜ੍ਹੇ ਸਮੇਂ ਦੇ ਵਿੱਚ ਹੀ ਤਬਾਹ ਕਰ ਸਕਦੇ ਹਨ ਉਨ੍ਹਾਂ ਆਰਮੀ ਫ਼ੌਜੀ ਜਵਾਨਾਂ ਕਰ ਕੇ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਸੁਖੀ ਰਹਿ ਰਹੇ ਹਾਂ ਪਰ ਇੱਕ ਫ਼ੌਜੀ ਹੈ ਜਿਸ ਨੇ ਆਪਣੇ ਘਰ ਨੂੰ ਹੀ ਬਰਬਾਦ ਕਰ ਸੁੱਟਿਆ ਹੈ ਇਕ ਸਾਬਕਾ ਫੌਜੀ ਹੈ ਜੋ ਕਿ ਦੋ ਹਜਾਰ ਨੌੰ ਵਿੱਚ ਰਿਟਾਇਰਮੈਂਟ ਹੋ ਗਿਆ ਹੈ ਅਤੇ ਉਸ ਦੀ ਪਤਨੀ ਜਿਸ ਦੀ ਉਮਰ ਪੰਜਾਹ ਸਾਲ ਦੇ ਕਰੀਬ ਹੈ ਉਹ ਘਰ ਦੇ ਵਿੱਚ ਇਕੱਲੀ ਰਹਿੰਦੀ ਹੈ ਅਤੇ ਉਹ ਫ਼ੌਜੀ ਉਸ ਨੂੰ ਛੱਡ ਕੇ ਕਿਤੇ ਦੂਰ ਚਲਾ ਗਿਆ ਕਿੱਥੇ ਚਲਾ ਗਿਆ ਇਹ ਜਾਣਨ ਲਈ ਇਸ ਵੀਡੀਓ ਦੇ ਉੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹਨ ਉਹ ਫ਼ੌਜੀ ਦੋ ਹਜਾਰ ਨੌੰ ਤੋਂ ਰਿਟਾਇਰਮੈਂਟ ਤੋਂ ਬਾਅਦ ਕਿਸੇ ਔਰਤ ਨਾਲ ਵਿਆਹ ਕਰਵਾ ਕੇ ਉੜੀਸਾ ਜਲਾਇਆ ਗਿਆ ਬਾਅਦ ਵਿਚ ਉਸ ਫੌਜੀ ਦਾ ਕੋਈ ਪਤਾ ਨਹੀਂ ਲੱਗਿਆ ਉਸ ਦੀ ਪਤਨੀ ਘਰ ਵਿੱਚ ਇਕੱਲੀ ਦੁੱਖਾਂ ਨਾਲ ਲੜਦੀ ਹੋਈ ਰਹਿ ਰਹੀ ਹੈ ਅਤੇ ਉਸਦਾ ਪੁੱਤਰ ਗੁੰਡਿਆਂ ਨਾਲ ਰਲਿਆ ਹੋਇਆ ਹੈ ਜੋ ਕਿ ਆਪਣੀ ਮਾਤਾ ਦੀ ਕੁੱਟਮਾਰ ਕਰਦਾ ਹੈ

ਅਤੇ ਉਸ ਨੂੰ ਬਹੁਤ ਹੀ ਦੁਖੀ ਕਰਦਾ ਹੈ ਰਿਟਾਇਰਮੈਂਟ ਤੋਂ ਬਾਅਦ ਫੌਜੀ ਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ ਅਤੇ ਉਸ ਨੂੰ ਸਹੁਰੇ ਘਰ ਤੋਰ ਦਿੱਤਾ ਪਰ ਉਕਤ ਪੁੱਤਰਾ ਉਸ ਦੀ ਮਾਤਾ ਤੇ ਬਹੁਤ ਜ਼ੁਲਮ ਢਾਹੁੰਦਾ ਏ ਫੌਜੀ ਆਦਤਾਂ ਘਰੋਂ ਚਲਾ ਗਿਆ ਪਰ ਬੁੱਢੀ ਮਾਂ ਬਹੁਤ ਹੀ ਮੁਸ਼ਕਲ ਜ਼ਿੰਦਗੀ ਕੱਟ ਰਹੀ ਹੈ ਉਸ ਮਾਤਾ ਦੇ ਪੁੱਤਰ ਨੇ ਉਸ ਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਅਤੇ ਉਹ ਮਾਤਾ ਹੁਣ ਆਪਣੇ ਪੇਕੇ ਘਰ ਰਹਿੰਦੀ ਹੈ ਆਪਣੇ ਬਾਪ ਦੇ ਘਰ ਅਤੇ ਉਸ ਨਾਲ ਜਦੋਂ ਗੱਲਬਾਤ ਕੀਤੀ ਗਈ ਉਸ ਨੇ ਕੋਈ ਬਹੁਤ ਘੱਟ ਗੱਲ ਕੀਤੀਆਂ ਅਤੇ ਬਹੁਤੀ ਰੋ ਕੁਰਲਾ ਰਹੀ ਸੀ ਕਿਉਂਕਿ ਏਡੀ ਵੱਡੀ ਉਮਰ ਵਿੱਚ ਆਪਣੇ ਬਾਪ ਦੇ ਘਰ ਰਹਿਣਾ ਬਹੁਤ ਹੀ ਆਪਣੇ ਆਪ ਤੇ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਲੋਕ ਉਸ ਨੂੰ ਤਾਅਨੇ ਮਾਰਦੇ ਹਨ ਕੀ ਤੁਸੀਂ ਪਹਿਲਾਂ ਫ਼ੌਜੀ ਨਾਲ ਵਿਆਹ ਕੀਤਾ ਸੀ ਅੱਜ ਫ਼ੌਜੀ ਨੇ ਤੁਹਾਨੂੰ ਅਜਿਹੇ ਰਾਹ ਦਿਖਾ ਦਿੱਤੇ ਹਨ ਜਿਹੜਾ ਕਿ ਕਦੇ ਆਮ ਇਨਸਾਨ ਵੀ ਨਹੀਂ ਦਿਖਾਉਂਦਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *