ਆਪਣੇ ਹੱਥੀਂ ਲਿਖਿਆ ਜਪੁਜੀ ਸਾਹਿਬ

Uncategorized

ਅੱਜ ਦੀ ਇਹ ਖ਼ਬਰ ਤਰਨਤਾਰਨ ਦੀ ਹੈ ਜਿਥੇ ਕਿ ਇੱਕ ਛੋਟੀ ਬੱਚੀ ਜਿਸ ਦੀ ਉਮਰ ਸੋਲ਼ਾਂ ਸਾਲ ਦੇ ਕਰੀਬ ਹੈ ਉਸ ਨੇ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ ਜਪੁਜੀ ਸਾਹਿਬ ਦਾ ਪਾਠ ਆਪਣੇ ਹੱਥੀਂ ਇਕ ਕਾਪੀ ਦੇ ਵਿੱਚ ਲਿਖਿਆ ਜਿੱਥੇ ਕਿ ਕੋਰੂਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈ ਲੋਕਾਂ ਦੀਆਂ ਨੌਕਰੀਆਂ ਵੀ ਚਲੀਆਂ ਗਈਆਂ ਉੱਥੇ ਕਈ ਲੋਕਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਵੀ ਮਿਲਿਆ ਹੈ ਇਸ ਤਰ੍ਹਾਂ ਇਸ ਲੜਕੀ ਦਾ ਵੀ ਹੁਨਰ ਸਾਹਮਣੇ ਆਇਆ ਹੈ ਕੋਰੂਨਾ ਦੇ ਚਲਦੇ ਹੋਏ ਇਸ ਬੱਚੀ ਨੇ ਜਪੁਜੀ ਸਾਹਿਬ ਦਾ ਪੂਰਾ ਪਾਠ ਬਹੁਤ ਹੀ ਸੁੰਦਰ ਲਿਖਾਈ ਨਾਲ ਆਪਣੀ ਇੱਕ ਕਾਪੀ ਦੇ ਵਿੱਚ ਲਿਖਿਆ ਅਤੇ ਇਸ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਸੀ ਇਸ ਵੀਡੀਓ ਦੇ ਵਾਇਰਲ ਹੋਣ ਦੇ ਕਰ ਕੇ ਜਦੋਂ ਉਸ ਬੱਚੀ ਨਾਲ ਮੁਲਾਕਾਤ ਕੀਤੀ ਗਈ ਅਤੇ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿਉਂ ਉਸਨੂੰ ਇੰਨਾ ਸ਼ੌਂਕ ਹੈ ਸਿੱਖੀ ਨਾਲ ਇਸ ਬੱਚੀ ਦਾ ਨਾਮ ਕੰਵਲਪ੍ਰੀਤ ਕੌਰ ਹੈ ਅਤੇ ਇਹ ਪਿੰਡ ਪਨਗੋਟਾ ਦੀ ਰਹਿਣ ਵਾਲੀ ਹੈ ਅਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਦੀ ਹੈ

ਅਤੇ ਇਸ ਬੱਚੀ ਨੂੰ ਡ੍ਰੈਗ ਦਾ ਵੀ ਬਹੁਤ ਸ਼ੌਕ ਸੀ ਅਤੇ ਪੜ੍ਹਾਈ ਵਿੱਚ ਵੀ ਇਹ ਬੱਚੀ ਬਹੁਤ ਹੁਸ਼ਿਆਰ ਸੀ ਅਤੇ ਉਨ੍ਹਾਂ ਦੇ ਘਰਦਿਆਂ ਦੀ ਇਸ ਬੱਚੀ ਨੂੰ ਪੂਰੀ ਸਪੋਰਟ ਕੀਤੀ ਜਾਂਦੀ ਸੀ ਜਦੋਂ ਉਸ ਨੇ ਪੜ੍ਹਾਈ ਕਰਨੀ ਹੁੰਦੀ ਸੀ ਤੇ ਉਸ ਨੂੰ ਪੜ੍ਹਾਈ ਦਾ ਪੂਰਾ ਸਾਮਾਨ ਦਿੱਤਾ ਜਾਂਦਾ ਸੀ ਅਤੇ ਕਦੇ ਵੀ ਕੋਈ ਅਜਿਹੀ ਗੱਲ ਨਹੀਂ ਸੀ ਕੀਤੀ ਜਾਂਦੀ ਉਸ ਬੱਚੀ ਨੂੰ ਖ਼ੁਸ਼ੀ ਵੀ ਤਰ੍ਹਾਂ ਦੀ ਕੋਈ ਦਿੱਕਤ ਆਵੇ ਉਹ ਬੱਚੀ ਇਕ ਦਰਬਾਰਾ ਸਿੰਘ ਨਾਮ ਦੇ ਵਿਅਕਤੀ ਤੋਂ ਬਹੁਤ ਪ੍ਰਭਾਵਿਤ ਸੀ ਕਿਉਂਕਿ ਉਨ੍ਹਾਂ ਦੇ ਸਕੂਲ ਵਿੱਚ ਉਹ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਹ ਵੀ ਗੁਰੂ ਦੇ ਸ਼ਬਦ ਬਹੁਤ ਲਿਖਦਾ ਸੀ ਅਤੇ ਉਹ ਵੀ ਉਨ੍ਹਾਂ ਦੀ ਸ਼ੇਪਸ ਨੂੰ ਕਾਪੀ ਕਰਨ ਲੱਗੀ ਅਤੇ ਬਲਕਿ ਉਸ ਦੀ ਲਿਖਾਈ ਵੀ ਉਨ੍ਹਾਂ ਦੀ ਤਰ੍ਹਾਂ ਹੀ ਹੋਣ ਲੱਗ ਗਈ ਜਦੋਂ ਇਸ ਬੱਚੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਤਾਂ ਇਸ ਬੱਚੀ ਨੂੰ ਸਕੂਲ ਦੇ ਵਿਚ ਸਨਮਾਨਤ ਕੀਤਾ ਗਿਆ ਜਿਸ ਨਾਲ ਇਸ ਬੱਚੀ ਦਾ ਬਹੁਤ ਜ਼ਿਆਦਾ ਉਤਸ਼ਾਹ ਵਧਿਆ ਅਤੇ ਹੋਰ ਅਜਿਹੇ ਕੰਮ ਕਰਨ ਦੀ ਰੁਚੀ ਵੀ ਵਧੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *