ਸੜਕ ਕਿਨਾਰੇ ਖੜ੍ਹੀ ਔਰਤ ਨਾਲ ਹੋ ਗਿਆ ਸੀ ਕਾਂਡ

Uncategorized

ਅੱਜਕੱਲ੍ਹ ਇੱਕ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਵੇਖ ਕੇ ਦੰਗ ਰਹਿ ਜਾਓਗੇ ਜੇਕਰ ਤੁਸੀਂ ਵੀ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਮਹਿਲਾ ਬੱਸ ਦਾ ਇੰਤਜ਼ਾਰ ਕਰਨ ਲਈ ਇਕ ਲਾਈਟਾਂ ਦੇ ਉਪਰ ਬਹੁਤ ਸਮੇਂ ਤੋਂ ਬੱਸ ਦੀ ਉਡੀਕ ਕਰ ਰਹੀ ਸੀ ਉਡੀਕ ਕਰਦੇ ਕਰਦੇ ਉਸ ਨੂੰ ਬਹੁਤ ਸਮਾਂ ਹੋ ਗਿਆ ਸੀ ਪਰ ਬੱਸ ਨਾ ਉੱਥੇ ਆਈ ਜਦੋਂ ਉਹ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਉਸ ਦੇ ਆਸ ਪਾਸ ਬਹੁਤ ਸਾਰੀ ਟਰੈਫਿਕ ਲੰਘ ਰਹੀ ਸੀ ਅਤੇ ਇੱਕ ਬਹੁਤ ਹੀ ਤੇਜ਼ ਰਫਤਾਰ ਦੀ ਗੱਡੀ ਅਤੇ ਬੇਕਾਬੂ ਹੋਈ ਗੱਡੀ ਉਸ ਅੌਰਤ ਦੇ ਬਲ ਆ ਗਈ ਉਹ ਗੱਡੀ ਬਹੁਤ ਹੀ ਥੋੜ੍ਹੇ ਸਮੇਂ ਦੇ ਵਿਚ ਉਸ ਔਰਤ ਦੇ ਕੋਲ ਪਹੁੰਚੀ ਅਤੇ ਉਹ ਔਰਤ ਜੇਕਰ ਇੱਕ ਸਕਿੰਟ ਵੀ ਲੇਟ ਹੋ ਜਾਂਦੀ ਤਾਂ ਉਸ ਦੀ ਉਸੇ ਸਮੇਂ ਹੀ ਮੌਤ ਹੋ ਜਾਣੀ ਸੀ ਪਰ ਉਹ ਔਰਤ ਬਹੁਤ ਤੇਜ਼ ਜਦੋਂ ਗੱਡੀ ਉਸਦੇ ਵੱਲ ਆ ਰਹੀ ਸੀ ਤਾਂ ਉਸ ਦੀ ਨਜ਼ਰ ਗੱਡੀ ਵੱਲ ਸੀ ਅਤੇ ਅਚਾਨਕ ਹੀ ਉਹ ਜਿਸ ਗੱਡੀ ਨੂੰ ਦੇਖ ਕੇ ਪਰ੍ਹੇ ਹੋ ਗਈ

ਜਿਸ ਕਾਰਨ ਉਸਦੀ ਜਾਨ ਬਚ ਗਈ ਅਤੇ ਉਹ ਗੱਡੀ ਸਾਹਮਣੇ ਲੱਗੇ ਲਾਈਟਾਂ ਵਾਲੇ ਖੰਭੇ ਵਿੱਚ ਜਾ ਵੱਜੀ ਅਤੇ ਖੰਭੇ ਨੂੰ ਵੀ ਨਾਲ ਹੀ ਪੁੱਟ ਕੇ ਲੈ ਗਈ ਇਸ ਕਰਕੇ ਅਸੀਂ ਆਪ ਸਭ ਨੂੰ ਵੀ ਬੇਨਤੀ ਕਰਦਿਆਂ ਜੇਕਰ ਤੁਸੀਂ ਕਦੀ ਵੀ ਕਿਸੇ ਵੀ ਚੀਜ਼ ਦੀ ਉਡੀਕ ਕਰਦੇ ਹੋਵੋ ਰੋਡ ਤੇ ਖਡ਼੍ਹੇ ਤਾਂ ਆਪਣਾ ਪੂਰਾ ਧਿਆਨ ਰੱਖਿਆ ਕਰੋ ਚਾਰੇ ਪਾਸੇ ਕਿਉਂਕਿ ਰੋਡ ਦੇ ਉੱਤੇ ਕਦੇ ਵੀ ਕੋਈ ਵੀ ਦੁਰਘਟਨਾ ਹੋ ਸਕਦੀ ਹੈ ਅਤੇ ਉਸ ਦੁਰਘਟਨਾ ਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਆਪ ਸਭ ਨੂੰ ਇੱਕ ਹੋਰ ਬੇਨਤੀ ਕੀਤੀ ਜਾਂਦੀ ਹੈ ਜੇਕਰ ਤੁਸੀਂ ਕੋਈ ਵੀ ਸਾਧਨ ਚਲਾਉਂਦੇ ਹੋਏ ਮੋਟਰਸਾਈਕਲ ਗੱਡੀ ਤਾਂ ਉਸ ਦੀ ਸਪੀਡ ਉਨੀ ਕਿ ਹੀ ਰੱਖਿਆ ਕਰੋ ਜਿਸ ਨੂੰ ਤੁਸੀਂ ਕੰਟਰੋਲ ਕਰ ਸਕੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *