ਪ੍ਰੇਮਿਕਾ ਨੇ ਮੰਗਿਆ ਸੋਨੇ ਦਾ ਹਾਰ ਚੋਰੀ ਕਰਨ ਲਈ ਚਲਾ ਗਿਆ ਇੱਕ ਦੁਕਾਨ ਤੇ ਹੋ ਗਿਆ ਕਾਂਡ

Uncategorized

ਅੱਜ ਇਕ ਹੋਰ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਜਿਸ ਵਿੱਚ ਇੱਕ ਲੜਕਾ ਲੜਕੀ ਨੂੰ ਖੁਸ਼ ਕਰਨ ਦੇ ਚੱਕਰ ਵਿਚ ਇਕ ਜਵੈਲਰੀ ਦੀ ਦੁਕਾਨ ਤੇ ਪਹੁੰਚ ਜਾਂਦਾ ਹੈ ਅੱਜਕੱਲ੍ਹ ਦੇ ਲੜਕੇ ਲੜਕੀ ਦੇ ਪਿਆਰ ਵਿਚ ਇੰਨੇ ਪਾਗਲ ਹੋ ਜਾਂਦੇ ਹਨ ਅਤੇ ਉਹ ਉਸ ਨੂੰ ਖ਼ੁਸ਼ ਕਰਨ ਲਈ ਹੱਦ ਤਕ ਕੋਈ ਵੀ ਕਦਮ ਉਠਾ ਲੈਂਦੇ ਹਨਅਜਿਹੀ ਹੀ ਖ਼ਬਰ ਇੱਕ ਸਾਹਮਣੇ ਨਿਕਲ ਕੇ ਆਈ ਹੈ ਜਿਹੜਾ ਕਿ ਇਕ ਲੜਕਾ ਲੜਕੀ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਇੱਕ ਜਵੈਲਰੀ ਵਾਲੀ ਦੁਕਾਨ ਤੇ ਪਹੁੰਚਿਆ ਤੇ ਉਸ ਕੋਲ ਪੈਸੇ ਨਹੀਂ ਸਨ

ਉਸ ਨੇ ਸੋਚਿਆ ਕਿਉਂ ਨਾ ਇੱਕ ਹਾਰ ਹੀ ਚੋਰੀ ਕਰ ਲਿਆ ਜਾਵੇ ਅਤੇ ਉਸ ਨੇ ਆਪਣੇ ਗਲ ਵਿੱਚ ਹਾਰ ਪਾਇਆ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨ ਦਾ ਗੇਟ ਬੰਦ ਸੀ ਤੇ ਉਹ ਭੱਜ ਨਾ ਸਕਿਆ ਅਤੇ ਉਹ ਫਿਰ ਵਾਪਸ ਮੁੜ ਆਇਆ ਅਤੇ ਦੁਕਾਨ ਵਾਲੇ ਨੇ ਉਸ ਨੂੰ ਫੜ ਲਿਆ ਅਤੇ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਅਤੇ ਪੁਲਿਸ ਨੂੰ ਪਕੜਾ ਦਿੱਤਾ ਗਿਆ ਅਸੀਂ ਸਮਾਜ ਵਿੱਚ ਦੇਖਿਆ ਗਿਆ ਹੈ ਕਿ ਅਜਿਹੇ ਲੜਕੇ ਲੜਕੀਆਂ ਪਿੱਛੇ ਲੱਗ ਕੇ ਉਨ੍ਹਾਂ ਨੂੰ ਖੁਸ਼ ਕਰਨ ਲਈ ਅਜਿਹੇ ਕਦਮ ਕਿਉਂ ਚੱਕ ਦੇ ਹਨ ਜਿਸ ਨਾਲ ਉਸ ਦੇ ਪਰਿਵਾਰ ਨੂੰ ਵੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਗ਼ਲਤ ਰਾਹਾਂ ਵੱਲ ਚੱਲ ਪੈਂਦੇ ਹਨ ਅਸਲ ਸੱਚ ਜਾਊਂ ਤੁਸੀਂ ਪੂਰੀ ਵੀਡੀਓ ਵਿੱਚ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *