ਟੀ ਵੀ ਨਹੀਂ ਚੱਲਿਆ ਤੇ ਚੱਕ ਲਿਆ ਡੰਡਾ ਕਰ ਦਿੱਤਾ ਕਾਂਡ

Uncategorized

ਅੱਜ ਦੀ ਇਹ ਖ਼ਬਰ ਸਾਹਮਣੇ ਨਿਕਲ ਕੇ ਆਈ ਹੈ ਕਿ ਸਮਾਜ ਵਿਚ ਟੀ ਵੀ ਇਕ ਬਹੁਤ ਖਾਸ ਚੀਜ਼ ਬਣ ਗਈ ਹੈ ਜਿਹੜਾ ਕਿ ਆਪਣੇ ਲਈ ਇੱਕ ਮਨੋਰੰਜਨ ਦਾ ਸਾਧਨ ਬਣ ਚੁੱਕਿਆ ਹੈ ਲੋਕ ਆਪਣੇ ਟਾਈਮ ਪਾਸ ਲਈ ਇਸ ਉੱਤੇ ਫ਼ਿਲਮਾਂ ਗਾਣੇ ਕਾਰਟੂਨ ਅਤੇ ਸੀਰੀਅਲ ਵੀ ਦੇਖਦੇ ਹਨ ਅਜਿਹੀ ਹੀ ਇਕ ਖਬਰ ਸਾਹਮਣੇ ਨਿਕਲ ਕੇ ਆਈ ਹੈ ਜੋ ਕਿ ਇੱਕ ਵਿਅਕਤੀ ਟੀਵੀ ਚਾਲੂ ਕਰਦਾ ਹੈ ਜਿਹੜਾ ਕਿ ਇੱਕ ਮਨੋਰੰਜਨ ਦਾ ਸਾਧਨ ਬਣ ਚੁੱਕਿਆ ਹੈ ਅਤੇ ਉਹ ਟੀ ਵੀ ਚੱਲਣ ਦਾ ਨਾਮ ਹੀ ਨਹੀਂ ਲੈ ਰਿਹਾ

ਅਸੀਂ ਟੀ ਵੀ ਦਾ ਮਾਲਿਕ ਟੀ ਵੀ ਨੂੰ ਡੰਡਿਆਂ ਨਾਲ ਤੋੜਨ ਲੱਗ ਪਿਆ ਅਤੇ ਡੰਡਿਆਂ ਨਾਲ ਟੀਵੀ ਦਾ ਬੁਰਾ ਹਾਲ ਕਰ ਦਿੱਤਾ ਅਤੇ ਟੀਵੀ ਸਾਰਾ ਭੰਨ ਦਿੱਤਾ ਆਪਣੇ ਸਮਾਜ ਵਿੱਚ ਅਜਿਹੇ ਵਿਅਕਤੀ ਵੀ ਹੁੰਦੇ ਹਨ ਜਿਹੜੇ ਕਿ ਅਜਿਹੀਆਂ ਹਰਕਤਾਂ ਕਰਦੇ ਹਨ ਜਿਸ ਨਾਲ ਟੀ ਵੀ ਨੂੰ ਤਾਂ ਕੀ ਫਰਕ ਪੈਣਾ ਅਤੇ ਉਹ ਆਪਣਾ ਹੀ ਨੁਕਸਾਨ ਕਰ ਬੈਠਦੇ ਹਨ ਉਹ ਵਿਅਕਤੀ ਇਸ ਟੀਵੀ ਨੂੰ ਠੀਕ ਕਰਵਾਉਣ ਦੀ ਬਜਾਏ ਉਸ ਨੂੰ ਡੰਡਿਆਂ ਨਾਲ ਭੰਨ ਰਿਹਾ ਹੈ ਇਹ ਨਹੀਂ ਸੋਚਦਾ ਕਿ ਉਹ ਆਪਣਾ ਹੀ ਨੁਕਸਾਨ ਕਰ ਰਿਹਾ ਹੈ ਹੁਣ ਤਾਂ ਉਹ ਗੁੱਸੇ ਵਿੱਚ ਆ ਕੇ ਉਸ ਨੂੰ ਭੰਨ ਰਿਹਾ ਹੈ ਫਿਰ ਆਖ਼ਿਰ ਵਿੱਚ ਪਛਤਾਉਣਾ ਪਵੇਗਾ ਆਓ ਇਸ ਵੀਡਿਓ ਉਪਰ ਇਕ ਵਾਰ ਨਜ਼ਰ ਮਾਰੀਏ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *