ਦਰੱਖਤ ਤੇ ਦਿਖਿਆ ਪੱਕਿਆ ਹੋਇਆ ਖਟਕਲ ਅਤੇ ਦੋ ਨੌਜਵਾਨ ਚੜ੍ਹ ਗਏ ਤੋੜਨ ਫਿਰ ਹੋ ਗਿਆ ਕਾਂਡ

Uncategorized

ਅੱਜ ਦੀ ਇਕ ਖਬਰ ਤਾਜ਼ਾ ਸਾਹਮਣੇ ਨਿਕਲ ਕੇ ਆਈ ਹੈ ਆਪਾਂ ਆਮ ਹੀ ਸੁਣਿਆ ਹੈ ਕਿਤੇ ਵੀ ਕੋਈ ਫਰੂਟ ਦਾ ਦਰੱਖਤ ਲੱਗਿਆ ਹੋਵੇ ਆਪਾਂ ਓਥੋਂ ਫਰੂਟ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਆਮ ਹੀ ਦੇਖਿਆ ਹੈ ਕਿ ਆਪਣੀ ਜ਼ਿੰਦਗੀ ਵਿੱਚ ਆਪਾਂ ਥਾਉਲਾ ਫਲ ਤੋੜ ਕੇ ਖਾ ਲੈਂਦੇ ਹਾਂ ਅਤੇ ਫਲ ਤੋੜਦੇ ਸਮੇਂ ਅਜਿਹੀਆਂ ਅਣਗਹਿਲੀ ਗਲਤੀਆਂ ਕਰ ਦਿੰਦੇ ਹਾਂ ਜਿਸ ਦਾ ਮੁੱਖਤੇਆਜਾ ਸਾਨੂੰ ਆਪ ਭੁਗਤਣਾ ਪੈਂਦਾ ਹੈ ਅਜਿਹੀ ਹੀ ਵੀਡੀਓ ਇੱਕ ਸਾਹਮਣੇ ਨਿਕਲ ਕੇ ਆਈ ਹੈ

ਜਿਹੜਾ ਕਿ ਇੱਕ ਲੜਕਾ ਕਟਹਲ ਦੇ ਦਰੱਖਤ ਤੋਂ ਫਲ ਤੋੜ ਰਿਹਾ ਸੀ ਅਤੇ ਉਸ ਦਾ ਸਾਥੀ ਉਸ ਦੀ ਮਦਦ ਕਰਨ ਲਈ ਨਾਲ ਆਇਆ ਅਤੇ ਉਸ ਨੌਜਵਾਨ ਕੋਲ ਇੱਕ ਲੰਬੀ ਡਾਂਗ ਸੀ ਅਤੇ ਉਸਦਾ ਦੂਜਾ ਸਾਥੀ ਥੱਲੇ ਟੋਕਰੀ ਲੈ ਕੇ ਖੜ੍ਹ ਗਿਆ ਸੀ ਅਤੇ ਜਦੋਂ ਨੌਜਵਾਨ ਨੇ ਡਾਂਗ ਨਾਲ ਦਰੱਖਤਤੋਂ ਫਾਲਾ ਹਿਲਾਇਆ ਤਾਂ ਉਹ ਹਟਕੱਲ ਦਾ ਫ਼ਲ ਟੁੱਟ ਕੇ ਉਸ ਦੂਜੇ ਨੌਜਵਾਨ ਦੇ ਸਿਰ ਵਿੱਚ ਆ ਵੱਜਿਆ ਅਤੇ ਉਹ ਥੱਲੇ ਡਿੱਗ ਗਿਆ ਅਜਿਹੀਆਂ ਅਣਗਹਿਲੀਆਂ ਕਰਕੇ ਕਈ ਵਾਰ ਸੱਟ ਵੀ ਲੱਗ ਸਕਦੀ ਹੈ ਦਰੱਖਤ ਉੱਪਰੋਂ ਥਾਲ ਤੋੜਦੇ ਸਮੇਂ ਸਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਦੇਖੋ ਇਹ ਹੋ ਰਹੀ ਵਾਇਰਲ ਵੀਡੀਓ ਅਤੇ ਦੋ ਆਪਣੀ ਰਾਇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ ! ਜੇਕਰ ਤੁਸੀਂ ਸਾਨੂੰ ਦੱਸੋਗੇ ਨਹੀਂ ਕਿ ਸਾਨੂੰ ਕਿਸ ਤਰ੍ਹਾਂ ਦੇ ਆਰਟੀਕਲ ਪਸੰਦ ਹਨ ਤਾਂ ਸੀ ਤਾਰ ਦੀ ਮਦਦ ਕਿਸ ਤਰ੍ਹਾਂ ਕਰ ਸਕਦਿਆਂ ਤਾਕਤਾਂ ਨੂੰ ਉਹ ਜਿਹੀ ਜਿੰਦ ਹੋਣ ਦੇ ਲੀਜ਼ਾ ਨੂੰ ਜ਼ਰੂਰ ਦੱਸਿਆ ਕਰੋ ਕਿ ਕਿਹੋ ਜਿਹੀਆਂ ਚੀਜ਼ਾਂ  ਤੁਹਾਨੂੰ ਪਸੰਦ ਹਨ

Leave a Reply

Your email address will not be published. Required fields are marked *