ਪੰਜਾਬੀਆਂ ਨੂੰ ਕਿਸ ਤਰ੍ਹਾਂ ਗੁੰਡਾ ਬਣਾ ਰਹੀ ਹੈ ਸਰਕਾਰ ਇਸ ਕੁੜੀ ਨੇ ਸਬੂਤਾਂ ਦੇ ਨਾਲ ਕੈਪਟਨ ਅਤੇ ਬਾਦਲ ਰਗੜੇ

Uncategorized

ਅੱਜ ਦੀ ਇਸ ਖਬਰ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਦੇਖੋ ਕੁੜੀ ਦੀ ਇੰਟਰਵਿਊ ਬਹੁਤ ਹੀ ਚੰਗਾ ਅਤੇ ਸੋਹਣਾ ਬੋਲ ਰਹੀ ਹੈ ਅਤੇ ਆਪਣੇ ਹੱਕ ਮੰਗ ਰਹੀ ਹੈ ਅਤੇ ਸਰਕਾਰ ਨੂੰ ਕਿਸ ਤਰ੍ਹਾਂ ਭੰਡ ਰਹੀ ਹੈ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਉਸ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਕੁੱਲ ਗਿਆਰਾਂ ਸੌ ਚਾਲੀ ਕਾਲਜ ਹਨ ਉਨ੍ਹਾਂ ਦੇ ਵਿਚੋਂ ਸਨਤਾਲੀ ਕਾਲਜ ਹੀ ਸਰਕਾਰੀ ਕਾਲਜ ਹਨ ਬਾਕੀ ਸਭ ਪ੍ਰਾਈਵੇਟ ਕਾਲਜ ਹਨ ਜਿਹੜੇ ਕਿ ਲੋਕਾਂ ਦਾ ਗਲ਼ ਵੱਢਣ ਤੇ ਤੁਰੇ ਹੋਏ ਹਨ ਉਨ੍ਹਾਂ ਦੱਸਿਆ ਕਿ ਜਲੰਧਰ ਦੇ ਵਿੱਚ ਫਿਜ਼ੀਕਲ ਕਾਲਜ ਹੈ ਉਹ ਫਿਜ਼ੀਕਲ ਦੇ ਵਿੱਚ ਐਡ ਕੀਤਾ ਗਿਆ ਅਤੇ ਇਕ ਪਟਿਆਲੇ ਦੇ ਵਿਚ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦਾ ਪ੍ਰੋ ਗੁਰਸੇਵਕ ਸਿੰਘ ਜਿਸ ਨੂੰ ਭੁਪਿੰਦਰਾ ਯੂਨੀਵਰਸਿਟੀ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ ਉਸ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾਂਦਾ ਹੈ ਬਹੁਤ ਲੰਮੇ ਸਮਿਆਂ ਤੋਂ ਟੀਚਰਾਂ ਦੀਆਂ ਭਰਤੀਆਂ ਨਹੀਂ ਕੱਢੀਆਂ ਜਾ ਰਹੀਆਂ ਜਿਸ ਕਾਰਨ ਨੌਜਵਾਨਾਂ ਨੂੰ ਨੌਲਜ ਨਹੀਂ ਹੈ ਅਤੇ ਉਹ ਇਸ ਨੌਕਰੀ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਜ਼ਿਆਦਾ ਨੌਲਜ ਨਹੀਂ ਹੈ ਕਿਉਂਕਿ ਜੇਕਰ ਟੀਚਰ ਰਹੂਗਾ ਸਕੂਲ ਦੇ ਵਿਚ ਫੇਰੀ ਉਨ੍ਹਾਂ ਦੀ ਪੜ੍ਹਾਈ ਹੋਵੇਗੀ ਜੇਕਰ ਟੀਚਰ ਨਹੀਂ ਹੋਵੇਗਾ ਤਾਂ ਪੜ੍ਹਾਈ ਕਿੱਦਾਂ ਹੋਵੇਗੀ ਉਸ ਨੇ ਦੱਸਿਆ ਹੈ ਕਿ ਗਿਆਰਾਂ ਸਕੂਲਾਂ ਕਾਲਜਾਂ ਦੇ ਵਿੱਚ ਤਾਂ ਪ੍ਰਿੰਸੀਪਲ ਵੀ ਨਹੀਂ ਹਨ ਉਨ੍ਹਾਂ ਦੀ ਭਰਤੀਆਂ ਨਹੀਂ ਹੋ ਰਹੀਆਂ ਅਸੀਂ ਜਾਣਦੇ ਹਾਂ ਕਿ ਮੈਥ ਸਾਇੰਸ ਇੰਗਲਿਸ਼ ਵਰਗੀ ਸਬਜੈਕਟਾਂ ਨੂੰ ਔਖਾ ਸਬਜੈਕਟ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਵੀ ਭਰਤੀਆਂ ਨਹੀਂ ਖੋਲ੍ਹੀਆਂ ਜਾ ਰਹੀਆਂ ਜੇਕਰ ਉਨ੍ਹਾਂ ਸੱਭਿਅਤਾ ਦੀਆਂ ਭਰਤੀਆਂ ਨਹੀਂ ਖੋਲ੍ਹੀਆਂ ਜਾ ਰਹੀਆਂ ਤਾਂ ਬੱਚੇ ਪੜ੍ਹਾਈ ਕਿਸ ਤਰ੍ਹਾਂ ਕਰਨਗੇ ਫਿਰ ਉਹ ਬੇਰੁਜ਼ਗਾਰੀ ਹੋਣਗੇ

ਕਿਉਂਕਿ ਉਨ੍ਹਾਂ ਨੂੰ ਭੁਨਾਉਣ ਚ ਤਾਂ ਨਹੀਂ ਹੋਣੀ ਕੱਲ੍ਹ ਨੂੰ ਕੋਈ ਨੌਕਰੀ ਵੀ ਨਹੀਂ ਮਿਲਣੀ ਫਿਰ ਗੁੰਡੇ ਤੇ ਗੈਂਗਸਟਰ ਹੀ ਬਣਨਗੇ ਜਾਂ ਫਿਰ ਉਹ ਚੋਰੀਆਂ ਨੂੰ ਪਹਿਲ ਦੇਣਗੇ ਅਸੀਂ ਦੇਖਦਿਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਿੰਨ ਤਿੰਨ ਸੌ ਸੀਟ ਹੁੰਦੀਆਂ ਸਟੂਡੈਂਟਾਂ ਦੀ ਲਈ ਪਰ ਸਰਕਾਰੀ ਕਾਲਜਾਂ ਵਿੱਚ ਚਾਲੀ ਤੋਂ ਪੰਜਾਹ ਸੀਟਾਂ ਜਦੋਂ ਪ੍ਰਾਈਵੇਟ ਕਾਲਜ ਤਿੱਨ ਸੌ ਬੱਚੇ ਨੂੰ ਐਕਸੈਪਟ ਕਰ ਸਕਦੇ ਹਨ ਪਰ ਸਰਕਾਰੀ ਕਾਲਜ ਕਿਉਂ ਨਹੀਂ ਕਰਦੀ ਕਿਉਂਕਿ ਸਰਕਾਰ ਵੀ ਇਨ੍ਹਾਂ ਦੇ ਨਾਲ ਰਲੀ ਹੋਈ ਹੈ ਅੱਗਿਓਂ ਪ੍ਰਾਈਵੇਟ ਕਾਲਜਾਂ ਨੂੰ ਪਹਿਲ ਦਿੰਦੀ ਹੈ ਕਿ ਜਿਨ੍ਹਾਂ ਲੁੱਟ ਸਕਦੇ ਇਨ੍ਹਾਂ ਬੱਚਿਆਂ ਨੂੰ ਲੁੱਟੋ ਜੇਕਰ ਤੁਸੀਂ ਇਸ ਕੁੜੀ ਦੀ ਇੰਟਰਵਿਊ ਇੱਕ ਵਾਰ ਜ਼ਰੂਰ ਹੌਲੀ ਤਾਂ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਤੁਸੀਂ ਵੀ ਆਪਣੇ ਜਜ਼ਬਾਤ ਜਗਾਓ ਅਤੇ ਇਸ ਤਰ੍ਹਾਂ ਅੱਗੇ ਆਓ ਅਤੇ ਆਪਣੇ ਹੱਕ ਮੰਗਣ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *