ਆਸਟਰੇਲੀਆ ਛੱਡ ਕੇ ਸਾਂਭੇ ਆਪਣੇ ਪਸ਼ੂ ਲੋਕਾਂ ਨਾਲੋ 4 ਗੁਣਾਂ ਮਹਿੰਗਾ ਵੇਚਦਾ ਦੁੱਧ

Uncategorized

ਅੱਜ ਦੀ ਇਹ ਖ਼ਬਰ ਖੂਨਣ ਜ਼ਿਲ੍ਹਾ ਫਤਿਆਬਾਦ ਹਰਿਆਣਾ ਨੇ ਤੂੰ ਸਾਹਮਣੇ ਆ ਰਹੀ ਹੈ ਜਿੱਥੇ ਇਕ ਨੌਜਵਾਨ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਅਤੇ ਆਸਟ੍ਰੇਲੀਆ ਨੂੰ ਛੱਡ ਕੇ ਪੰਜਾਬ ਦੇ ਆ ਗਿਆ ਉਹ ਨੌਜਵਾਨ ਆਸਟ੍ਰੇਲੀਆ ਛੱਡ ਕੇ ਭਾਰਤ ਬੋਸ ਵਾਪਸ ਮੁੜਿਆ ਹੈ ਅਤੇ ਭਾਰਤ ਕਿਉਂ ਮੁੜ੍ਹਕਾ ਹੈ ਦਿੱਖ ਪੂਰੀ ਵੀਡੀਓ ਜੇਕਰ ਤੁਸੀਂ ਪੂਰੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਆਪ ਸਭ ਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸਮਾਜ ਦੇ ਵਿੱਚ ਨਵੀਂ ਪੀੜ੍ਹੀ ਬਾਹਰਲੇ ਦੇਸ਼ਾਂ ਨੂੰ ਭੱਜਦੀ ਹੈ ਜਿਵੇਂ ਕਿ ਕੈਨੇਡਾ ਅਮਰੀਕਾ ਆਸਟਰੇਲੀਆ ਵਰਗੇ ਦੇਸ਼ਾਂ ਨੂੰ ਪਰ ਇੱਕ ਨੌਜਵਾਨ ਹੈ ਜਿਸ ਨੇ ਆਸਟ੍ਰੇਲੀਆ ਨੂੰ ਛੱਡ ਕੇ ਭਾਰਤ ਵਿੱਚ ਆਇਆ ਹੈ ਭਾਰਤ ਵਿੱਚ ਆ ਕੇ ਕੀਤਾ ਅਜਿਹਾ ਕੰਮ ਜਿਸ ਨਾ ਹੋ ਕੇ ਪੂਰਾ ਮਾਲੋਮਾਲ ਉਸ ਨੌਜਵਾਨ ਦਾ ਕਹਿਣਾ ਹੈ ਕਿ ਆਪਣੇ ਦੇਸ਼ ਦੇ ਵਿੱਚ ਹੀ ਬਹੁਤ ਕੰਮ ਹੈ ਜੇਕਰ ਸਹੀ ਢੰਗ ਨਾਲ ਕੀਤਾ ਜਾਵੇ ਬਾਹਰਲੇ ਮੁਲਕ ਉਸ ਦੀ ਰੀਸ ਨਹੀਂ ਕਰ ਸਕਦੇ ਜਦੋਂ ਉਸ ਨੌਜਵਾਨ ਨਾਲ ਗੱਲਬਾਤ ਕੀਤੀ ਪਹਿਲਾਂ ਲੱਗਿਆ ਕਿ ਉਹ ਮੁੰਡਾ ਮਾਲਵੇ ਦਾ ਰਹਿਣ ਵਾਲਾ ਜਦੋਂ ਪਤਾ ਲੱਗਿਆ ਕਿ ਉਹ ਹਰਿਆਣੇ ਦਾ ਰਹਿਣ ਵਾਲਾ ਮੁੰਡਾ ਹੈ ਉਸ ਨੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਵਧੀਆ ਕੋਠੀ ਪਾਈ ਹੋਈ ਹੈ ਉਹ ਸਭ ਇਕ ਕੰਮਕਾਰ ਦੀ ਜ਼ਰੀ ਨਾਲ ਬਣਾਈ ਹੋਈ ਹੈ

ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਉਸ ਮੁੰਡੇ ਨੇ ਕੀ ਕੰਮ ਅਪਣਾਇਆ ਤਾਂ ਦੇਖੋ ਅਤੇ ਸੁਣ ਉਸ ਨੌਜਵਾਨ ਨੇ ਆਸਟ੍ਰੇਲੀਆ ਤੋਂ ਇੰਡੀ ਆ ਕੇ ਇਕ ਬਿਜ਼ਨਸ ਸ਼ੁਰੂ ਕੀਤਾ ਅਤੇ ਆਪਣੇ ਡੇਅਰੀ ਫਾਰਮ ਖੋਲ੍ਹ ਲਏ ਕਿਉਂਕਿ ਉਸ ਨੇ ਬਹੁਤ ਹੀ ਚੰਗੇ ਢੰਗ ਨਾਲ ਡੇਅਰੀ ਫਾਰਮਾਂ ਵਿੱਚ ਪਸ਼ੂਆਂ ਦੀ ਸੇਵਾ ਕੀਤੀ ਅਤੇ ਬਹੁਤ ਮਹਿੰਗਾ ਲੋਕਾਂ ਨਾਲੋਂ ਦੁੱਧ ਵੇਚ ਰਿਹਾ ਹੈ ਅਤੇ ਅੱਜ ਪੂਰਾ ਮੁਨਾਫ਼ਾ ਪਸ਼ੂਆਂ ਦੇ ਵਿਚੋਂ ਕੱਢ ਰਿਹਾ ਹੈ ਅਤੇ ਇੱਥੇ ਹੀ ਕੈਨੇਡਾ ਅਮਰੀਕਾ ਸਮਝ ਰਿਹਾ ਹੈ ਉਸ ਨੌਜਵਾਨ ਕੋਲ ਕਿਸੇ ਵੀ ਚੀਜ਼ ਦੀ ਘਾਟ ਨਹੀਂ ਅਤੇ ਆਪਣੇ ਪਰਿਵਾਰ ਦੇ ਵਿਚ ਪੂਰਾ ਖੁਸ਼ ਰਹਿ ਰਿਹਾ ਹੈ ਜੇਕਰ ਤੁਸੀਂ ਵੀ ਅਜਿਹਾ ਬਿਜ਼ਨਸ ਕਰੋਗੇ ਤਾਂ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *