ਨਾਨਕੇ ਘਰ ਗਈ ਹੋਈ ਛੋਟੀ ਬੱਚੀ ਦੀ ਹੋਈ ਦਰਦਨਾਕ ਮੌਤ ਸਾਰੇ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ

Uncategorized

ਅੱਜ ਦੀ ਬਹੁਤੀ ਦੁਖਦਾਇਕ ਘਟਨਾ ਹੈ ਪਿੰਡ ਸੇਖਵਾਂ ਜਹਾਦਪੁਰ ਤੋਂ ਜਿਥੇ ਕਿ ਇੱਕ ਬਾਰਾਂ ਸਾਲ ਦੀ ਸੋ ਟੀ   ਜੀ ਬੱਚੀ ਮਸੂਮ ਬੱਚੀ ਦੀ ਜਾਨ ਚਲੀ ਗਈ ਦੇਖੋ ਉਸ ਦੀ ਜਾਨ ਇਸ ਦੇ ਕਾਰਨ ਜੇਕਰ ਤੁਸੀਂ ਵੀ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਜਿਸ ਬੱਚੀ ਦੀ ਜਾਨ ਗਈ ਹੈ ਉਸ ਦਾ ਨਾਮ ਹਰਮਨਪ੍ਰੀਤ ਕੌਰ ਹੈ ਜਿਸ ਦੀ ਉਮਰ ਬਾਰਾਂ ਸਾਲ ਹੈ ਉਸ ਦੇ ਪਿਤਾ ਦਾ ਨਾਮ ਰਣਜੀਤ ਸਿੰਘ ਜੋ ਕਿ ਆਪਣੀ ਬੱਚੀ ਦੇ ਨਾਲ ਅਤੇ ਹੋਰ ਪਰਿਵਾਰ ਦੇ ਮੈਂਬਰ ਆਪਣੇ ਸਹੁਰੇ ਪਰਿਵਾਰ ਗਏ ਹੋਏ ਸਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੱਚੀ ਹਰਮਨਪ੍ਰੀਤ ਕੌਰ ਵੀ ਆਪਣੇ ਨਾਨਕੀ ਗਈ ਚਾਵਾਂ ਚਾਵਾਂ ਨਾਲ ਅਤੇ ਸਾਰਾ ਦਿਨ ਵਧੀਆ ਖੇਡ ਕੁੱਦ ਕੀਤੀ ਅਤੇ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਜਦੋਂ ਇਹ ਪਰਿਵਾਰ ਦੇ ਅੱਠ ਮੈਂਬਰ ਇੱਕ ਹੀ ਰੂਮ ਦੇ ਵਿੱਚ ਪਏ ਤਾਂ ਅਚਾਨਕ ਇਕ ਸੱਪ ਨੇ ਹਰਮਨਪ੍ਰੀਤ ਕੌਰ ਦੇ ਡੰਗ ਮਾਰਿਆ ਜੋ ਕਿ ਸੱਪ ਬਹੁਤ ਹੀ ਜ਼ਹਿਰੀਲਾ ਸੀ

ਜਿਸਦੇ ਕਾਰਨ ਹਰਮਨਪ੍ਰੀਤ ਕੌਰ ਨੇ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਸਾਰਾ ਪਰਿਵਾਰ ਉੱਠ ਖੜ੍ਹਿਆ ਦੇਖਣ ਤੋਂ ਆਇਆ ਹੈ ਕਿ ਉਨ੍ਹਾਂ ਨੂੰ ਬਦਲ ਲੱਗੇਗੀ ਹਰਮਨਪ੍ਰੀਤ ਕੌਰ ਤੇ ਸੱਪ ਲੜ ਗਿਆ ਹੈ ਜਦੋਂ ਉਸ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਰਣਜੀਤ ਸਿੰਘ ਆਪਣੇ ਸਹੁਰੇ ਪਰਿਵਾਰ ਮੀਰਪੁਰਾ ਗਏ ਹੋਏ ਸਨ ਅਤੇ ਆਪਣੀ ਬੱਚੀ ਨੂੰ ਵੀ ਉਸਦੇ ਨਾਨਕੇ ਗਏ ਹੋਏ ਸਨ ਅਤੇ ਉੱਥੇ ਹੀ ਉਸ ਦੀ ਮੌਕੇ ਤੇ ਮੌਤ ਹੋ ਗਈ ਅੱਜ ਦੀ ਬਹੁਤੀ ਵੱਡੀ ਘਟਨਾ ਹੈ ਇਕ ਸੋਟੀ ਦੀ ਮਾਸੂਮ ਬੱਚੀ ਨੇ ਬਾਰਾਂ ਸਾਲ ਦੀ ਉਮਰ ਵਿੱਚ ਹੀ ਆਪਣੀ ਜਾਨ ਗਵਾ ਲਈ ਹੈ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੋਈ ਪ੍ਰਬੰਧ ਨਾ ਕਰੇ ਤੁਹਾਨੂੰ ਵੀ ਗੱਲ ਨੂੰ ਕੋਈ ਨੁਕਸਾਨ ਪਹੁੰਚ ਸਕਦਾ ਹੈ ਇਸ ਲਈ ਬੇਨਤੀ ਕਰਦਿਆਂ ਕਿ ਆਪਣੇ ਘਰ ਦੇ ਵਿੱਚ ਕੌਮੀ ਸਫ਼ਾਈ ਰੱਖੋ ਅਤੇ ਦੇਖ ਪਡ਼ਤਾਲ ਕਰਦੇ ਰਿਹਾ ਕਰੋ ਕਈ ਵਾਰ ਕੋਈ ਜਾਨਵਰ ਆ ਕੇ ਬੈਠ ਜਾਂਦਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *